GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 918
0:00 0:00
ਅੰਗ 918
0:00 0:00
Display Settings
ਬਾਬਾਜਿਸੁਤੂਦੇਹਿਸੋਈਜਨੁਪਾਵੈ
ਪਾਵੈਸੋਜਨੁਦੇਹਿਜਿਸਨੋਹੋਰਿਕਿਆਕਰਹਿਵੇਚਾਰਿਆ
ਇਕਿਭਰਮਿਭੂਲੇਫਿਰਹਿਦਹਦਿਸਿਇਕਿਨਾਮਿਲਾਗਿਸਵਾਰਿਆ
ਗੁਰਪਰਸਾਦੀਮਨੁਭਇਆਨਿਰਮਲੁਜਿਨਾਭਾਣਾਭਾਵਏ
ਕਹੈਨਾਨਕੁਜਿਸੁਦੇਹਿਪਿਆਰੇਸੋਈਜਨੁਪਾਵਏ॥੮॥
ਆਵਹੁਸੰਤਪਿਆਰਿਹੋਅਕਥਕੀਕਰਹਕਹਾਣੀ
ਕਰਹਕਹਾਣੀਅਕਥਕੇਰੀਕਿਤੁਦੁਆਰੈਪਾਈਐ
ਤਨੁਮਨੁਧਨੁਸਭੁਸਉਪਿਗੁਰਕਉਹੁਕਮਿਮੰਨਿਐਪਾਈਐ
ਹੁਕਮੁਮੰਨਿਹੁਗੁਰੂਕੇਰਾਗਾਵਹੁਸਚੀਬਾਣੀ
ਕਹੈਨਾਨਕੁਸੁਣਹੁਸੰਤਹੁਕਥਿਹੁਅਕਥਕਹਾਣੀ॥੯॥
ਮਨਚੰਚਲਾਚਤੁਰਾਈਕਿਨੈਪਾਇਆ
ਚਤੁਰਾਈਪਾਇਆਕਿਨੈਤੂਸੁਣਿਮੰਨਮੇਰਿਆ
ਏਹਮਾਇਆਮੋਹਣੀਜਿਨਿਏਤੁਭਰਮਿਭੁਲਾਇਆ
ਮਾਇਆਮੋਹਣੀਤਿਨੈਕੀਤੀਜਿਨਿਠਗਉਲੀਪਾਈਆ
ਕੁਰਬਾਣੁਕੀਤਾਤਿਸੈਵਿਟਹੁਜਿਨਿਮੋਹੁਮੀਠਾਲਾਇਆ
ਕਹੈਨਾਨਕੁਮਨਚੰਚਲਚਤੁਰਾਈਕਿਨੈਪਾਇਆ॥੧੦॥
ਮਨਪਿਆਰਿਆਤੂਸਦਾਸਚੁਸਮਾਲੇ
ਏਹੁਕੁਟੰਬੁਤੂਜਿਦੇਖਦਾਚਲੈਨਾਹੀਤੇਰੈਨਾਲੇ
ਸਾਥਿਤੇਰੈਚਲੈਨਾਹੀਤਿਸੁਨਾਲਿਕਿਉਚਿਤੁਲਾਈਐ
ਐਸਾਕੰਮੁਮੂਲੇਕੀਚੈਜਿਤੁਅੰਤਿਪਛੋਤਾਈਐ
ਸਤਿਗੁਰੂਕਾਉਪਦੇਸੁਸੁਣਿਤੂਹੋਵੈਤੇਰੈਨਾਲੇ
ਕਹੈਨਾਨਕੁਮਨਪਿਆਰੇਤੂਸਦਾਸਚੁਸਮਾਲੇ॥੧੧॥
ਅਗਮਅਗੋਚਰਾਤੇਰਾਅੰਤੁਪਾਇਆ
ਅੰਤੋਪਾਇਆਕਿਨੈਤੇਰਾਆਪਣਾਆਪੁਤੂਜਾਣਹੇ
ਜੀਅਜੰਤਸਭਿਖੇਲੁਤੇਰਾਕਿਆਕੋਆਖਿਵਖਾਣਏ
ਆਖਹਿਵੇਖਹਿਸਭੁਤੂਹੈਜਿਨਿਜਗਤੁਉਪਾਇਆ
ਕਹੈਨਾਨਕੁਤੂਸਦਾਅਗੰਮੁਹੈਤੇਰਾਅੰਤੁਪਾਇਆ॥੧੨॥
ਸੁਰਿਨਰਮੁਨਿਜਨਅੰਮ੍ਰਿਤੁਖੋਜਦੇਸੁਅੰਮ੍ਰਿਤੁਗੁਰਤੇਪਾਇਆ
ਪਾਇਆਅੰਮ੍ਰਿਤੁਗੁਰਿਕ੍ਰਿਪਾਕੀਨੀਸਚਾਮਨਿਵਸਾਇਆ
ਜੀਅਜੰਤਸਭਿਤੁਧੁਉਪਾਏਇਕਿਵੇਖਿਪਰਸਣਿਆਇਆ
ਲਬੁਲੋਭੁਅਹੰਕਾਰੁਚੂਕਾਸਤਿਗੁਰੂਭਲਾਭਾਇਆ
ਕਹੈਨਾਨਕੁਜਿਸਨੋਆਪਿਤੁਠਾਤਿਨਿਅੰਮ੍ਰਿਤੁਗੁਰਤੇਪਾਇਆ॥੧੩॥
ਭਗਤਾਕੀਚਾਲਨਿਰਾਲੀ
ਚਾਲਾਨਿਰਾਲੀਭਗਤਾਹਕੇਰੀਬਿਖਮਮਾਰਗਿਚਲਣਾ
ਲਬੁਲੋਭੁਅਹੰਕਾਰੁਤਜਿਤ੍ਰਿਸਨਾਬਹੁਤੁਨਾਹੀਬੋਲਣਾ
ਖੰਨਿਅਹੁਤਿਖੀਵਾਲਹੁਨਿਕੀਏਤੁਮਾਰਗਿਜਾਣਾ