ਐਸਾਤੈਂਜਗੁਭਰਮਿਲਾਇਆ॥
ਕੈਸੇਬੂਝੈਜਬਮੋਹਿਆਹੈਮਾਇਆ॥੧॥ਰਹਾਉ॥
ਕਹਤਕਬੀਰਛੋਡਿਬਿਖਿਆਰਸਇਤੁਸੰਗਤਿਨਿਹਚਉਮਰਣਾ॥
ਰਮਈਆਜਪਹੁਪ੍ਰਾਣੀਅਨਤਜੀਵਣਬਾਣੀਇਨਬਿਧਿਭਵਸਾਗਰੁਤਰਣਾ॥੨॥
ਜਾਂਤਿਸੁਭਾਵੈਤਾਲਾਗੈਭਾਉ॥
ਭਰਮੁਭੁਲਾਵਾਵਿਚਹੁਜਾਇ॥
ਉਪਜੈਸਹਜੁਗਿਆਨਮਤਿਜਾਗੈ॥
ਗੁਰਪ੍ਰਸਾਦਿਅੰਤਰਿਲਿਵਲਾਗੈ॥੩॥
ਇਤੁਸੰਗਤਿਨਾਹੀਮਰਣਾ॥
ਹੁਕਮੁਪਛਾਣਿਤਾਖਸਮੈਮਿਲਣਾ॥੧॥ਰਹਾਉਦੂਜਾ॥
ਸਿਰੀਰਾਗੁਤ੍ਰਿਲੋਚਨਕਾ॥
ਮਾਇਆਮੋਹੁਮਨਿਆਗਲੜਾਪ੍ਰਾਣੀਜਰਾਮਰਣੁਭਉਵਿਸਰਿਗਇਆ॥
ਕੁਟੰਬੁਦੇਖਿਬਿਗਸਹਿਕਮਲਾਜਿਉਪਰਘਰਿਜੋਹਹਿਕਪਟਨਰਾ॥੧॥
ਦੂੜਾਆਇਓਹਿਜਮਹਿਤਣਾ॥
ਤਿਨਆਗਲੜੈਮੈਰਹਣੁਨਜਾਇ॥
ਕੋਈਕੋਈਸਾਜਣੁਆਇਕਹੈ॥
ਮਿਲੁਮੇਰੇਬੀਠੁਲਾਲੈਬਾਹੜੀਵਲਾਇ॥
ਮਿਲੁਮੇਰੇਰਮਈਆਮੈਲੇਹਿਛਡਾਇ॥੧॥ਰਹਾਉ॥
ਅਨਿਕਅਨਿਕਭੋਗਰਾਜਬਿਸਰੇਪ੍ਰਾਣੀਸੰਸਾਰਸਾਗਰਪੈਅਮਰੁਭਇਆ॥
ਮਾਇਆਮੂਠਾਚੇਤਸਿਨਾਹੀਜਨਮੁਗਵਾਇਓਆਲਸੀਆ॥੨॥
ਬਿਖਮਘੋਰਪੰਥਿਚਾਲਣਾਪ੍ਰਾਣੀਰਵਿਸਸਿਤਹਨਪ੍ਰਵੇਸੰ॥
ਮਾਇਆਮੋਹੁਤਬਬਿਸਰਿਗਇਆਜਾਂਤਜੀਅਲੇਸੰਸਾਰੰ॥੩॥
ਆਜੁਮੇਰੈਮਨਿਪ੍ਰਗਟੁਭਇਆਹੈਪੇਖੀਅਲੇਧਰਮਰਾਓ॥
ਤਹਕਰਦਲਕਰਨਿਮਹਾਬਲੀਤਿਨਆਗਲੜੈਮੈਰਹਣੁਨਜਾਇ॥੪॥
ਜੇਕੋਮੂੰਉਪਦੇਸੁਕਰਤੁਹੈਤਾਵਣਿਤ੍ਰਿਣਿਰਤੜਾਨਾਰਾਇਣਾ॥
ਐਜੀਤੂੰਆਪੇਸਭਕਿਛੁਜਾਣਦਾਬਦਤਿਤ੍ਰਿਲੋਚਨੁਰਾਮਈਆ॥੫॥੨॥
ਸ੍ਰੀਰਾਗੁਭਗਤਕਬੀਰਜੀਉਕਾ॥
ਅਚਰਜਏਕੁਸੁਨਹੁਰੇਪੰਡੀਆਅਬਕਿਛੁਕਹਨੁਨਜਾਈ॥
ਸੁਰਿਨਰਗਣਗੰਧ੍ਰਬਜਿਨਿਮੋਹੇਤ੍ਰਿਭਵਣਮੇਖੁਲੀਲਾਈ॥੧॥
ਰਾਜਾਰਾਮਅਨਹਦਕਿੰਗੁਰੀਬਾਜੈ॥
ਜਾਕੀਦਿਸਟਿਨਾਦਲਿਵਲਾਗੈ॥੧॥ਰਹਾਉ॥
ਭਾਠੀਗਗਨੁਸਿੰਙਿਆਅਰੁਚੁੰਙਿਆਕਨਕਕਲਸਇਕੁਪਾਇਆ॥
ਤਿਸੁਮਹਿਧਾਰਚੁਐਅਤਿਨਿਰਮਲਰਸਮਹਿਰਸਨਚੁਆਇਆ॥੨॥
ਏਕਜੁਬਾਤਅਨੂਪਬਨੀਹੈਪਵਨਪਿਆਲਾਸਾਜਿਆ॥
ਤੀਨਿਭਵਨਮਹਿਏਕੋਜੋਗੀਕਹਹੁਕਵਨੁਹੈਰਾਜਾ॥੩॥
ਐਸੇਗਿਆਨਪ੍ਰਗਟਿਆਪੁਰਖੋਤਮਕਹੁਕਬੀਰਰੰਗਿਰਾਤਾ॥
ਅਉਰਦੁਨੀਸਭਭਰਮਿਭੁਲਾਨੀਮਨੁਰਾਮਰਸਾਇਨਮਾਤਾ॥੪॥੩॥