GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 927
0:00 0:00
ਅੰਗ 927
0:00 0:00
Display Settings
ਇਕਓਟਕੀਜੈਜੀਉਦੀਜੈਆਸਇਕਧਰਣੀਧਰੈ
ਸਾਧਸੰਗੇਹਰਿਨਾਮਰੰਗੇਸੰਸਾਰੁਸਾਗਰੁਸਭੁਤਰੈ
ਜਨਮਮਰਣਬਿਕਾਰਛੂਟੇਫਿਰਿਲਾਗੈਦਾਗੁਜੀਉ
ਬਲਿਜਾਇਨਾਨਕੁਪੁਰਖਪੂਰਨਥਿਰੁਜਾਕਾਸੋਹਾਗੁਜੀਉ॥੩॥
ਸਲੋਕੁ
ਧਰਮਅਰਥਅਰੁਕਾਮਮੋਖਮੁਕਤਿਪਦਾਰਥਨਾਥ
ਸਗਲਮਨੋਰਥਪੂਰਿਆਨਾਨਕਲਿਖਿਆਮਾਥ॥੧॥
ਛੰਤੁ
ਸਗਲਇਛਮੇਰੀਪੁੰਨੀਆਮਿਲਿਆਨਿਰੰਜਨਰਾਇਜੀਉ
ਅਨਦੁਭਇਆਵਡਭਾਗੀਹੋਗ੍ਰਿਹਿਪ੍ਰਗਟੇਪ੍ਰਭਆਇਜੀਉ
ਗ੍ਰਿਹਿਲਾਲਆਏਪੁਰਬਿਕਮਾਏਤਾਕੀਉਪਮਾਕਿਆਗਣਾ
ਬੇਅੰਤਪੂਰਨਸੁਖਸਹਜਦਾਤਾਕਵਨਰਸਨਾਗੁਣਭਣਾ
ਆਪੇਮਿਲਾਏਗਹਿਕੰਠਿਲਾਏਤਿਸੁਬਿਨਾਨਹੀਜਾਇਜੀਉ
ਬਲਿਜਾਇਨਾਨਕੁਸਦਾਕਰਤੇਸਭਮਹਿਰਹਿਆਸਮਾਇਜੀਉ॥੪॥੪॥
ਰਾਗੁਰਾਮਕਲੀਮਹਲਾ
ਰਣਝੁੰਝਨੜਾਗਾਉਸਖੀਹਰਿਏਕੁਧਿਆਵਹੁ
ਸਤਿਗੁਰੁਤੁਮਸੇਵਿਸਖੀਮਨਿਚਿੰਦਿਅੜਾਫਲੁਪਾਵਹੁ
ਰਾਮਕਲੀਮਹਲਾਰੁਤੀਸਲੋਕੁ
ਸਤਿਗੁਰਪ੍ਰਸਾਦਿ
ਕਰਿਬੰਦਨਪ੍ਰਭਪਾਰਬ੍ਰਹਮਬਾਛਉਸਾਧਹਧੂਰਿ
ਆਪੁਨਿਵਾਰਿਹਰਿਹਰਿਭਜਉਨਾਨਕਪ੍ਰਭਭਰਪੂਰਿ॥੧॥
ਕਿਲਵਿਖਕਾਟਣਭੈਹਰਣਸੁਖਸਾਗਰਹਰਿਰਾਇ
ਦੀਨਦਇਆਲਦੁਖਭੰਜਨੋਨਾਨਕਨੀਤਧਿਆਇ॥੨॥
ਛੰਤੁ
ਜਸੁਗਾਵਹੁਵਡਭਾਗੀਹੋਕਰਿਕਿਰਪਾਭਗਵੰਤਜੀਉ
ਰੁਤੀਮਾਹਮੂਰਤਘੜੀਗੁਣਉਚਰਤਸੋਭਾਵੰਤਜੀਉ
ਗੁਣਰੰਗਿਰਾਤੇਧੰਨਿਤੇਜਨਜਿਨੀਇਕਮਨਿਧਿਆਇਆ
ਸਫਲਜਨਮੁਭਇਆਤਿਨਕਾਜਿਨੀਸੋਪ੍ਰਭੁਪਾਇਆ
ਪੁੰਨਦਾਨਤੁਲਿਕਿਰਿਆਹਰਿਸਰਬਪਾਪਾਹੰਤਜੀਉ
ਬਿਨਵੰਤਿਨਾਨਕਸਿਮਰਿਜੀਵਾਜਨਮਮਰਣਰਹੰਤਜੀਉ॥੧॥
ਸਲੋਕ
ਉਦਮੁਅਗਮੁਅਗੋਚਰੋਚਰਨਕਮਲਨਮਸਕਾਰ
ਕਥਨੀਸਾਤੁਧੁਭਾਵਸੀਨਾਨਕਨਾਮਅਧਾਰ॥੧॥
ਸੰਤਸਰਣਿਸਾਜਨਪਰਹੁਸੁਆਮੀਸਿਮਰਿਅਨੰਤ
ਸੂਕੇਤੇਹਰਿਆਥੀਆਨਾਨਕਜਪਿਭਗਵੰਤ॥੨॥
ਛੰਤੁ
ਰੁਤਿਸਰਸਬਸੰਤਮਾਹਚੇਤੁਵੈਸਾਖਸੁਖਮਾਸੁਜੀਉ
ਹਰਿਜੀਉਨਾਹੁਮਿਲਿਆਮਉਲਿਆਮਨੁਤਨੁਸਾਸੁਜੀਉ
ਘਰਿਨਾਹੁਨਿਹਚਲੁਅਨਦੁਸਖੀਏਚਰਨਕਮਲਪ੍ਰਫੁਲਿਆ