ਸ੍ਰੀਰਾਗਬਾਣੀਭਗਤਬੇਣੀਜੀਉਕੀ॥ਪਹਰਿਆਕੈਘਰਿਗਾਵਣਾ॥
ੴਸਤਿਗੁਰਪ੍ਰਸਾਦਿ॥
ਰੇਨਰਗਰਭਕੁੰਡਲਜਬਆਛਤਉਰਧਧਿਆਨਲਿਵਲਾਗਾ॥
ਮਿਰਤਕਪਿੰਡਿਪਦਮਦਨਾਅਹਿਨਿਸਿਏਕੁਅਗਿਆਨਸੁਨਾਗਾ॥
ਤੇਦਿਨਸੰਮਲੁਕਸਟਮਹਾਦੁਖਅਬਚਿਤੁਅਧਿਕਪਸਾਰਿਆ॥
ਗਰਭਛੋਡਿਮ੍ਰਿਤਮੰਡਲਆਇਆਤਉਨਰਹਰਿਮਨਹੁਬਿਸਾਰਿਆ॥੧॥
ਫਿਰਿਪਛੁਤਾਵਹਿਗਾਮੂੜਿਆਤੂੰਕਵਨਕੁਮਤਿਭ੍ਰਮਿਲਾਗਾ॥
ਚੇਤਿਰਾਮੁਨਾਹੀਜਮਪੁਰਿਜਾਹਿਗਾਜਨੁਬਿਚਰੈਅਨਰਾਧਾ॥੧॥ਰਹਾਉ॥
ਬਾਲਬਿਨੋਦਚਿੰਦਰਸਲਾਗਾਖਿਨੁਖਿਨੁਮੋਹਿਬਿਆਪੈ॥
ਰਸੁਮਿਸੁਮੇਧੁਅੰਮ੍ਰਿਤੁਬਿਖੁਚਾਖੀਤਉਪੰਚਪ੍ਰਗਟੁਸੰਤਾਪੈ॥
ਜਪੁਤਪੁਸੰਜਮੁਛੋਡਿਸੁਕ੍ਰਿਤਮਤਿਰਾਮਨਾਮੁਨਅਰਾਧਿਆ॥
ਉਛਲਿਆਕਾਮੁਕਾਲਮਤਿਲਾਗੀਤਉਆਨਿਸਕਤਿਗਲਿਬਾਂਧਿਆ॥੨॥
ਤਰੁਣਤੇਜੁਪਰਤ੍ਰਿਅਮੁਖੁਜੋਹਹਿਸਰੁਅਪਸਰੁਨਪਛਾਣਿਆ॥
ਉਨਮਤਕਾਮਿਮਹਾਬਿਖੁਭੂਲੈਪਾਪੁਪੁੰਨੁਨਪਛਾਨਿਆ॥
ਸੁਤਸੰਪਤਿਦੇਖਿਇਹੁਮਨੁਗਰਬਿਆਰਾਮੁਰਿਦੈਤੇਖੋਇਆ॥
ਅਵਰਮਰਤਮਾਇਆਮਨੁਤੋਲੇਤਉਭਗਮੁਖਿਜਨਮੁਵਿਗੋਇਆ॥੩॥
ਪੁੰਡਰਕੇਸਕੁਸਮਤੇਧਉਲੇਸਪਤਪਾਤਾਲਕੀਬਾਣੀ॥
ਲੋਚਨਸ੍ਰਮਹਿਬੁਧਿਬਲਨਾਠੀਤਾਕਾਮੁਪਵਸਿਮਾਧਾਣੀ॥
ਤਾਤੇਬਿਖੈਭਈਮਤਿਪਾਵਸਿਕਾਇਆਕਮਲੁਕੁਮਲਾਣਾ॥
ਅਵਗਤਿਬਾਣਿਛੋਡਿਮ੍ਰਿਤਮੰਡਲਿਤਉਪਾਛੈਪਛੁਤਾਣਾ॥੪॥
ਨਿਕੁਟੀਦੇਹਦੇਖਿਧੁਨਿਉਪਜੈਮਾਨਕਰਤਨਹੀਬੂਝੈ॥
ਲਾਲਚੁਕਰੈਜੀਵਨਪਦਕਾਰਨਲੋਚਨਕਛੂਨਸੂਝੈ॥
ਥਾਕਾਤੇਜੁਉਡਿਆਮਨੁਪੰਖੀਘਰਿਆਂਗਨਿਨਸੁਖਾਈ॥
ਬੇਣੀਕਹੈਸੁਨਹੁਰੇਭਗਤਹੁਮਰਨਮੁਕਤਿਕਿਨਿਪਾਈ॥੫॥
ਸਿਰੀਰਾਗੁ॥
ਤੋਹੀਮੋਹੀਮੋਹੀਤੋਹੀਅੰਤਰੁਕੈਸਾ॥
ਕਨਕਕਟਿਕਜਲਤਰੰਗਜੈਸਾ॥੧॥
ਜਉਪੈਹਮਨਪਾਪਕਰੰਤਾਅਹੇਅਨੰਤਾ॥
ਪਤਿਤਪਾਵਨਨਾਮੁਕੈਸੇਹੁੰਤਾ॥੧॥ਰਹਾਉ॥
ਤੁਮੑਜੁਨਾਇਕਆਛਹੁਅੰਤਰਜਾਮੀ॥
ਪ੍ਰਭਤੇਜਨੁਜਾਨੀਜੈਜਨਤੇਸੁਆਮੀ॥੨॥
ਸਰੀਰੁਆਰਾਧੈਮੋਕਉਬੀਚਾਰੁਦੇਹੂ॥
ਰਵਿਦਾਸਸਮਦਲਸਮਝਾਵੈਕੋਊ॥੩॥