ਓਹੁਬਿਧਾਤਾਮਨੁਤਨੁਦੇਇ॥
ਓਹੁਬਿਧਾਤਾਮਨਿਮੁਖਿਸੋਇ॥
ਪ੍ਰਭੁਜਗਜੀਵਨੁਅਵਰੁਨਕੋਇ॥
ਨਾਨਕਨਾਮਿਰਤੇਪਤਿਹੋਇ॥੯॥
ਰਾਜਨਰਾਮਰਵੈਹਿਤਕਾਰਿ॥
ਰਣਮਹਿਲੂਝੈਮਨੂਆਮਾਰਿ॥
ਰਾਤਿਦਿਨੰਤਿਰਹੈਰੰਗਿਰਾਤਾ॥
ਤੀਨਿਭਵਨਜੁਗਚਾਰੇਜਾਤਾ॥
ਜਿਨਿਜਾਤਾਸੋਤਿਸਹੀਜੇਹਾ॥
ਅਤਿਨਿਰਮਾਇਲੁਸੀਝਸਿਦੇਹਾ॥
ਰਹਸੀਰਾਮੁਰਿਦੈਇਕਭਾਇ॥
ਅੰਤਰਿਸਬਦੁਸਾਚਿਲਿਵਲਾਇ॥੧੦॥
ਰੋਸੁਨਕੀਜੈਅੰਮ੍ਰਿਤੁਪੀਜੈਰਹਣੁਨਹੀਸੰਸਾਰੇ॥
ਰਾਜੇਰਾਇਰੰਕਨਹੀਰਹਣਾਆਇਜਾਇਜੁਗਚਾਰੇ॥
ਰਹਣਕਹਣਤੇਰਹੈਨਕੋਈਕਿਸੁਪਹਿਕਰਉਬਿਨੰਤੀ॥
ਏਕੁਸਬਦੁਰਾਮਨਾਮਨਿਰੋਧਰੁਗੁਰੁਦੇਵੈਪਤਿਮਤੀ॥੧੧॥
ਲਾਜਮਰੰਤੀਮਰਿਗਈਘੂਘਟੁਖੋਲਿਚਲੀ॥
ਸਾਸੁਦਿਵਾਨੀਬਾਵਰੀਸਿਰਤੇਸੰਕਟਲੀ॥
ਪ੍ਰੇਮਿਬੁਲਾਈਰਲੀਸਿਉਮਨਮਹਿਸਬਦੁਅਨੰਦੁ॥
ਲਾਲਿਰਤੀਲਾਲੀਭਈਗੁਰਮੁਖਿਭਈਨਿਚਿੰਦੁ॥੧੨॥
ਲਾਹਾਨਾਮੁਰਤਨੁਜਪਿਸਾਰੁ॥
ਲਬੁਲੋਭੁਬੁਰਾਅਹੰਕਾਰੁ॥
ਲਾੜੀਚਾੜੀਲਾਇਤਬਾਰੁ॥
ਮਨਮੁਖੁਅੰਧਾਮੁਗਧੁਗਵਾਰੁ॥
ਲਾਹੇਕਾਰਣਿਆਇਆਜਗਿ॥
ਹੋਇਮਜੂਰੁਗਇਆਠਗਾਇਠਗਿ॥
ਲਾਹਾਨਾਮੁਪੂੰਜੀਵੇਸਾਹੁ॥
ਨਾਨਕਸਚੀਪਤਿਸਚਾਪਾਤਿਸਾਹੁ॥੧੩॥
ਆਇਵਿਗੂਤਾਜਗੁਜਮਪੰਥੁ॥
ਆਈਨਮੇਟਣਕੋਸਮਰਥੁ॥
ਆਥਿਸੈਲਨੀਚਘਰਿਹੋਇ॥
ਆਥਿਦੇਖਿਨਿਵੈਜਿਸੁਦੋਇ॥
ਆਥਿਹੋਇਤਾਮੁਗਧੁਸਿਆਨਾ॥
ਭਗਤਿਬਿਹੂਨਾਜਗੁਬਉਰਾਨਾ॥
ਸਭਮਹਿਵਰਤੈਏਕੋਸੋਇ॥
ਜਿਸਨੋਕਿਰਪਾਕਰੇਤਿਸੁਪਰਗਟੁਹੋਇ॥੧੪॥
ਜੁਗਿਜੁਗਿਥਾਪਿਸਦਾਨਿਰਵੈਰੁ॥
ਜਨਮਿਮਰਣਿਨਹੀਧੰਧਾਧੈਰੁ॥
ਜੋਦੀਸੈਸੋਆਪੇਆਪਿ॥
ਆਪਿਉਪਾਇਆਪੇਘਟਥਾਪਿ॥
ਆਪਿਅਗੋਚਰੁਧੰਧੈਲੋਈ॥
ਜੋਗਜੁਗਤਿਜਗਜੀਵਨੁਸੋਈ॥
ਕਰਿਆਚਾਰੁਸਚੁਸੁਖੁਹੋਈ॥
ਨਾਮਵਿਹੂਣਾਮੁਕਤਿਕਿਵਹੋਈ॥੧੫॥
ਵਿਣੁਨਾਵੈਵੇਰੋਧੁਸਰੀਰ॥
ਕਿਉਨਮਿਲਹਿਕਾਟਹਿਮਨਪੀਰ॥
ਵਾਟਵਟਾਊਆਵੈਜਾਇ॥
ਕਿਆਲੇਆਇਆਕਿਆਪਲੈਪਾਇ॥
ਵਿਣੁਨਾਵੈਤੋਟਾਸਭਥਾਇ॥
ਲਾਹਾਮਿਲੈਜਾਦੇਇਬੁਝਾਇ॥
ਵਣਜੁਵਾਪਾਰੁਵਣਜੈਵਾਪਾਰੀ॥
ਵਿਣੁਨਾਵੈਕੈਸੀਪਤਿਸਾਰੀ॥੧੬॥
ਗੁਣਵੀਚਾਰੇਗਿਆਨੀਸੋਇ॥
ਗੁਣਮਹਿਗਿਆਨੁਪਰਾਪਤਿਹੋਇ॥
ਗੁਣਦਾਤਾਵਿਰਲਾਸੰਸਾਰਿ॥
ਸਾਚੀਕਰਣੀਗੁਰਵੀਚਾਰਿ॥
ਅਗਮਅਗੋਚਰੁਕੀਮਤਿਨਹੀਪਾਇ॥