ਕਾਇਆਛੀਜੈਭਈਸਿਬਾਲੁ॥੨੪॥
ਜਾਪੈਆਪਿਪ੍ਰਭੂਤਿਹੁਲੋਇ॥
ਜੁਗਿਜੁਗਿਦਾਤਾਅਵਰੁਨਕੋਇ॥
ਜਿਉਭਾਵੈਤਿਉਰਾਖਹਿਰਾਖੁ॥
ਜਸੁਜਾਚਉਦੇਵੈਪਤਿਸਾਖੁ॥
ਜਾਗਤੁਜਾਗਿਰਹਾਤੁਧੁਭਾਵਾ॥
ਜਾਤੂਮੇਲਹਿਤਾਤੁਝੈਸਮਾਵਾ॥
ਜੈਜੈਕਾਰੁਜਪਉਜਗਦੀਸ॥
ਗੁਰਮਤਿਮਿਲੀਐਬੀਸਇਕੀਸ॥੨੫॥
ਝਖਿਬੋਲਣੁਕਿਆਜਗਸਿਉਵਾਦੁ॥
ਝੂਰਿਮਰੈਦੇਖੈਪਰਮਾਦੁ॥
ਜਨਮਿਮੂਏਨਹੀਜੀਵਣਆਸਾ॥
ਆਇਚਲੇਭਏਆਸਨਿਰਾਸਾ॥
ਝੁਰਿਝੁਰਿਝਖਿਮਾਟੀਰਲਿਜਾਇ॥
ਕਾਲੁਨਚਾਂਪੈਹਰਿਗੁਣਗਾਇ॥
ਪਾਈਨਵਨਿਧਿਹਰਿਕੈਨਾਇ॥
ਆਪੇਦੇਵੈਸਹਜਿਸੁਭਾਇ॥੨੬॥
ਞਿਆਨੋਬੋਲੈਆਪੇਬੂਝੈ॥
ਆਪੇਸਮਝੈਆਪੇਸੂਝੈ॥
ਗੁਰਕਾਕਹਿਆਅੰਕਿਸਮਾਵੈ॥
ਨਿਰਮਲਸੂਚੇਸਾਚੋਭਾਵੈ॥
ਗੁਰੁਸਾਗਰੁਰਤਨੀਨਹੀਤੋਟ॥
ਲਾਲਪਦਾਰਥਸਾਚੁਅਖੋਟ॥
ਗੁਰਿਕਹਿਆਸਾਕਾਰਕਮਾਵਹੁ॥
ਗੁਰਕੀਕਰਣੀਕਾਹੇਧਾਵਹੁ॥
ਨਾਨਕਗੁਰਮਤਿਸਾਚਿਸਮਾਵਹੁ॥੨੭॥
ਟੂਟੈਨੇਹੁਕਿਬੋਲਹਿਸਹੀ॥
ਟੂਟੈਬਾਹਦੁਹੂਦਿਸਗਹੀ॥
ਟੂਟਿਪਰੀਤਿਗਈਬੁਰਬੋਲਿ॥
ਦੁਰਮਤਿਪਰਹਰਿਛਾਡੀਢੋਲਿ॥
ਟੂਟੈਗੰਠਿਪੜੈਵੀਚਾਰਿ॥
ਗੁਰਸਬਦੀਘਰਿਕਾਰਜੁਸਾਰਿ॥
ਲਾਹਾਸਾਚੁਨਆਵੈਤੋਟਾ॥
ਤ੍ਰਿਭਵਣਠਾਕੁਰੁਪ੍ਰੀਤਮੁਮੋਟਾ॥੨੮॥
ਠਾਕਹੁਮਨੂਆਰਾਖਹੁਠਾਇ॥
ਠਹਕਿਮੁਈਅਵਗਣਿਪਛੁਤਾਇ॥
ਠਾਕੁਰੁਏਕੁਸਬਾਈਨਾਰਿ॥
ਬਹੁਤੇਵੇਸਕਰੇਕੂੜਿਆਰਿ॥
ਪਰਘਰਿਜਾਤੀਠਾਕਿਰਹਾਈ॥
ਮਹਲਿਬੁਲਾਈਠਾਕਨਪਾਈ॥
ਸਬਦਿਸਵਾਰੀਸਾਚਿਪਿਆਰੀ॥
ਸਾਈਸੋੁਹਾਗਣਿਠਾਕੁਰਿਧਾਰੀ॥੨੯॥
ਡੋਲਤਡੋਲਤਹੇਸਖੀਫਾਟੇਚੀਰਸੀਗਾਰ॥
ਡਾਹਪਣਿਤਨਿਸੁਖੁਨਹੀਬਿਨੁਡਰਬਿਣਠੀਡਾਰ॥
ਡਰਪਿਮੁਈਘਰਿਆਪਣੈਡੀਠੀਕੰਤਿਸੁਜਾਣਿ॥
ਡਰੁਰਾਖਿਆਗੁਰਿਆਪਣੈਨਿਰਭਉਨਾਮੁਵਖਾਣਿ॥
ਡੂਗਰਿਵਾਸੁਤਿਖਾਘਣੀਜਬਦੇਖਾਨਹੀਦੂਰਿ॥
ਤਿਖਾਨਿਵਾਰੀਸਬਦੁਮੰਨਿਅੰਮ੍ਰਿਤੁਪੀਆਭਰਪੂਰਿ॥
ਦੇਹਿਦੇਹਿਆਖੈਸਭੁਕੋਈਜੈਭਾਵੈਤੈਦੇਇ॥
ਗੁਰੂਦੁਆਰੈਦੇਵਸੀਤਿਖਾਨਿਵਾਰੈਸੋਇ॥੩੦॥
ਢੰਢੋਲਤਢੂਢਤਹਉਫਿਰੀਢਹਿਢਹਿਪਵਨਿਕਰਾਰਿ॥
ਭਾਰੇਢਹਤੇਢਹਿਪਏਹਉਲੇਨਿਕਸੇਪਾਰਿ॥
ਅਮਰਅਜਾਚੀਹਰਿਮਿਲੇਤਿਨਕੈਹਉਬਲਿਜਾਉ॥
ਤਿਨਕੀਧੂੜਿਅਘੁਲੀਐਸੰਗਤਿਮੇਲਿਮਿਲਾਉ॥
ਮਨੁਦੀਆਗੁਰਿਆਪਣੈਪਾਇਆਨਿਰਮਲਨਾਉ॥