ਜਿਨਿਨਾਮੁਦੀਆਤਿਸੁਸੇਵਸਾਤਿਸੁਬਲਿਹਾਰੈਜਾਉ॥
ਜੋਉਸਾਰੇਸੋਢਾਹਸੀਤਿਸੁਬਿਨੁਅਵਰੁਨਕੋਇ॥
ਗੁਰਪਰਸਾਦੀਤਿਸੁਸੰਮੑਲਾਤਾਤਨਿਦੂਖੁਨਹੋਇ॥੩੧॥
ਣਾਕੋਮੇਰਾਕਿਸੁਗਹੀਣਾਕੋਹੋਆਨਹੋਗੁ॥
ਆਵਣਿਜਾਣਿਵਿਗੁਚੀਐਦੁਬਿਧਾਵਿਆਪੈਰੋਗੁ॥
ਣਾਮਵਿਹੂਣੇਆਦਮੀਕਲਰਕੰਧਗਿਰੰਤਿ॥
ਵਿਣੁਨਾਵੈਕਿਉਛੂਟੀਐਜਾਇਰਸਾਤਲਿਅੰਤਿ॥
ਗਣਤਗਣਾਵੈਅਖਰੀਅਗਣਤੁਸਾਚਾਸੋਇ॥
ਅਗਿਆਨੀਮਤਿਹੀਣੁਹੈਗੁਰਬਿਨੁਗਿਆਨੁਨਹੋਇ॥
ਤੂਟੀਤੰਤੁਰਬਾਬਕੀਵਾਜੈਨਹੀਵਿਜੋਗਿ॥
ਵਿਛੁੜਿਆਮੇਲੈਪ੍ਰਭੂਨਾਨਕਕਰਿਸੰਜੋਗ॥੩੨॥
ਤਰਵਰੁਕਾਇਆਪੰਖਿਮਨੁਤਰਵਰਿਪੰਖੀਪੰਚ॥
ਤਤੁਚੁਗਹਿਮਿਲਿਏਕਸੇਤਿਨਕਉਫਾਸਨਰੰਚ॥
ਉਡਹਿਤਬੇਗੁਲਬੇਗੁਲੇਤਾਕਹਿਚੋਗਘਣੀ॥
ਪੰਖਤੁਟੇਫਾਹੀਪੜੀਅਵਗਣਿਭੀੜਬਣੀ॥
ਬਿਨੁਸਾਚੇਕਿਉਛੂਟੀਐਹਰਿਗੁਣਕਰਮਿਮਣੀ॥
ਆਪਿਛਡਾਏਛੂਟੀਐਵਡਾਆਪਿਧਣੀ॥
ਗੁਰਪਰਸਾਦੀਛੂਟੀਐਕਿਰਪਾਆਪਿਕਰੇਇ॥
ਅਪਣੈਹਾਥਿਵਡਾਈਆਜੈਭਾਵੈਤੈਦੇਇ॥੩੩॥
ਥਰਥਰਕੰਪੈਜੀਅੜਾਥਾਨਵਿਹੂਣਾਹੋਇ॥
ਥਾਨਿਮਾਨਿਸਚੁਏਕੁਹੈਕਾਜੁਨਫੀਟੈਕੋਇ॥
ਥਿਰੁਨਾਰਾਇਣੁਥਿਰੁਗੁਰੂਥਿਰੁਸਾਚਾਬੀਚਾਰੁ॥
ਸੁਰਿਨਰਨਾਥਹਨਾਥੁਤੂਨਿਧਾਰਾਆਧਾਰੁ॥
ਸਰਬੇਥਾਨਥਨੰਤਰੀਤੂਦਾਤਾਦਾਤਾਰੁ॥
ਜਹਦੇਖਾਤਹਏਕੁਤੂਅੰਤੁਨਪਾਰਾਵਾਰੁ॥
ਥਾਨਥਨੰਤਰਿਰਵਿਰਹਿਆਗੁਰਸਬਦੀਵੀਚਾਰਿ॥
ਅਣਮੰਗਿਆਦਾਨੁਦੇਵਸੀਵਡਾਅਗਮਅਪਾਰੁ॥੩੪॥
ਦਇਆਦਾਨੁਦਇਆਲੁਤੂਕਰਿਕਰਿਦੇਖਣਹਾਰੁ॥
ਦਇਆਕਰਹਿਪ੍ਰਭਮੇਲਿਲੈਹਿਖਿਨਮਹਿਢਾਹਿਉਸਾਰਿ॥
ਦਾਨਾਤੂਬੀਨਾਤੁਹੀਦਾਨਾਕੈਸਿਰਿਦਾਨੁ॥
ਦਾਲਦਭੰਜਨਦੁਖਦਲਣਗੁਰਮੁਖਿਗਿਆਨੁਧਿਆਨੁ॥੩੫॥
ਧਨਿਗਇਐਬਹਿਝੂਰੀਐਧਨਮਹਿਚੀਤੁਗਵਾਰ॥
ਧਨੁਵਿਰਲੀਸਚੁਸੰਚਿਆਨਿਰਮਲੁਨਾਮੁਪਿਆਰਿ॥
ਧਨੁਗਇਆਤਾਜਾਣਦੇਹਿਜੇਰਾਚਹਿਰੰਗਿਏਕ॥
ਮਨੁਦੀਜੈਸਿਰੁਸਉਪੀਐਭੀਕਰਤੇਕੀਟੇਕ॥
ਧੰਧਾਧਾਵਤਰਹਿਗਏਮਨਮਹਿਸਬਦੁਅਨੰਦੁ॥
ਦੁਰਜਨਤੇਸਾਜਨਭਏਭੇਟੇਗੁਰਗੋਵਿੰਦ॥
ਬਨੁਬਨੁਫਿਰਤੀਢੂਢਤੀਬਸਤੁਰਹੀਘਰਿਬਾਰਿ॥
ਸਤਿਗੁਰਿਮੇਲੀਮਿਲਿਰਹੀਜਨਮਮਰਣਦੁਖੁਨਿਵਾਰਿ॥੩੬॥
ਨਾਨਾਕਰਤਨਛੂਟੀਐਵਿਣੁਗੁਣਜਮਪੁਰਿਜਾਹਿ॥
ਨਾਤਿਸੁਏਹੁਨਓਹੁਹੈਅਵਗਣਿਫਿਰਿਪਛੁਤਾਹਿ॥