GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 935
0:00 0:00
ਅੰਗ 935
0:00 0:00
Display Settings
ਨਾਤਿਸੁਗਿਆਨੁਧਿਆਨੁਹੈਨਾਤਿਸੁਧਰਮੁਧਿਆਨੁ
ਵਿਣੁਨਾਵੈਨਿਰਭਉਕਹਾਕਿਆਜਾਣਾਅਭਿਮਾਨੁ
ਥਾਕਿਰਹੀਕਿਵਅਪੜਾਹਾਥਨਹੀਨਾਪਾਰੁ
ਨਾਸਾਜਨਸੇਰੰਗੁਲੇਕਿਸੁਪਹਿਕਰੀਪੁਕਾਰ
ਨਾਨਕਪ੍ਰਿਉਪ੍ਰਿਉਜੇਕਰੀਮੇਲੇਮੇਲਣਹਾਰੁ
ਜਿਨਿਵਿਛੋੜੀਸੋਮੇਲਸੀਗੁਰਕੈਹੇਤਿਅਪਾਰਿ॥੩੭॥
ਪਾਪੁਬੁਰਾਪਾਪੀਕਉਪਿਆਰਾ
ਪਾਪਿਲਦੇਪਾਪੇਪਾਸਾਰਾ
ਪਰਹਰਿਪਾਪੁਪਛਾਣੈਆਪੁ
ਨਾਤਿਸੁਸੋਗੁਵਿਜੋਗੁਸੰਤਾਪੁ
ਨਰਕਿਪੜੰਤਉਕਿਉਰਹੈਕਿਉਬੰਚੈਜਮਕਾਲੁ
ਕਿਉਆਵਣਜਾਣਾਵੀਸਰੈਝੂਠੁਬੁਰਾਖੈਕਾਲੁ
ਮਨੁਜੰਜਾਲੀਵੇੜਿਆਭੀਜੰਜਾਲਾਮਾਹਿ
ਵਿਣੁਨਾਵੈਕਿਉਛੂਟੀਐਪਾਪੇਪਚਹਿਪਚਾਹਿ॥੩੮॥
ਫਿਰਿਫਿਰਿਫਾਹੀਫਾਸੈਕਊਆ
ਫਿਰਿਪਛੁਤਾਨਾਅਬਕਿਆਹੂਆ
ਫਾਥਾਚੋਗਚੁਗੈਨਹੀਬੂਝੈ
ਸਤਿਗੁਰੁਮਿਲੈਆਖੀਸੂਝੈ
ਜਿਉਮਛੁਲੀਫਾਥੀਜਮਜਾਲਿ
ਵਿਣੁਗੁਰਦਾਤੇਮੁਕਤਿਭਾਲਿ
ਫਿਰਿਫਿਰਿਆਵੈਫਿਰਿਫਿਰਿਜਾਇ
ਇਕਰੰਗਿਰਚੈਰਹੈਲਿਵਲਾਇ
ਇਵਛੂਟੈਫਿਰਿਫਾਸਪਾਇ॥੩੯॥
ਬੀਰਾਬੀਰਾਕਰਿਰਹੀਬੀਰਭਏਬੈਰਾਇ
ਬੀਰਚਲੇਘਰਿਆਪਣੈਬਹਿਣਬਿਰਹਿਜਲਿਜਾਇ
ਬਾਬੁਲਕੈਘਰਿਬੇਟੜੀਬਾਲੀਬਾਲੈਨੇਹਿ
ਜੇਲੋੜਹਿਵਰੁਕਾਮਣੀਸਤਿਗੁਰੁਸੇਵਹਿਤੇਹਿ
ਬਿਰਲੋਗਿਆਨੀਬੂਝਣਉਸਤਿਗੁਰੁਸਾਚਿਮਿਲੇਇ
ਠਾਕੁਰਹਾਥਿਵਡਾਈਆਜੈਭਾਵੈਤੈਦੇਇ
ਬਾਣੀਬਿਰਲਉਬੀਚਾਰਸੀਜੇਕੋਗੁਰਮੁਖਿਹੋਇ
ਇਹਬਾਣੀਮਹਾਪੁਰਖਕੀਨਿਜਘਰਿਵਾਸਾਹੋਇ॥੪੦॥
ਭਨਿਭਨਿਘੜੀਐਘੜਿਘੜਿਭਜੈਢਾਹਿਉਸਾਰੈਉਸਰੇਢਾਹੈ
ਸਰਭਰਿਸੋਖੈਭੀਭਰਿਪੋਖੈਸਮਰਥਵੇਪਰਵਾਹੈ
ਭਰਮਿਭੁਲਾਨੇਭਏਦਿਵਾਨੇਵਿਣੁਭਾਗਾਕਿਆਪਾਈਐ
ਗੁਰਮੁਖਿਗਿਆਨੁਡੋਰੀਪ੍ਰਭਿਪਕੜੀਜਿਨਖਿੰਚੈਤਿਨਜਾਈਐ
ਹਰਿਗੁਣਗਾਇਸਦਾਰੰਗਿਰਾਤੇਬਹੁੜਿਪਛੋਤਾਈਐ
ਭਭੈਭਾਲਹਿਗੁਰਮੁਖਿਬੂਝਹਿਤਾਨਿਜਘਰਿਵਾਸਾਪਾਈਐ
ਭਭੈਭਉਜਲੁਮਾਰਗੁਵਿਖੜਾਆਸਨਿਰਾਸਾਤਰੀਐ
ਗੁਰਪਰਸਾਦੀਆਪੋਚੀਨੑੈਜੀਵਤਿਆਇਵਮਰੀਐ॥੪੧॥
ਮਾਇਆਮਾਇਆਕਰਿਮੁਏਮਾਇਆਕਿਸੈਸਾਥਿ
ਹੰਸੁਚਲੈਉਠਿਡੁਮਣੋਮਾਇਆਭੂਲੀਆਥਿ
ਮਨੁਝੂਠਾਜਮਿਜੋਹਿਆਅਵਗਣਚਲਹਿਨਾਲਿ
ਮਨਮਹਿਮਨੁਉਲਟੋਮਰੈਜੇਗੁਣਹੋਵਹਿਨਾਲਿ