ਮੇਰੀਮੇਰੀਕਰਿਮੁਏਵਿਣੁਨਾਵੈਦੁਖੁਭਾਲਿ॥
ਗੜਮੰਦਰਮਹਲਾਕਹਾਜਿਉਬਾਜੀਦੀਬਾਣੁ॥
ਨਾਨਕਸਚੇਨਾਮਵਿਣੁਝੂਠਾਆਵਣਜਾਣੁ॥
ਆਪੇਚਤੁਰੁਸਰੂਪੁਹੈਆਪੇਜਾਣੁਸੁਜਾਣੁ॥੪੨॥
ਜੋਆਵਹਿਸੇਜਾਹਿਫੁਨਿਆਇਗਏਪਛੁਤਾਹਿ॥
ਲਖਚਉਰਾਸੀਹਮੇਦਨੀਘਟੈਨਵਧੈਉਤਾਹਿ॥
ਸੇਜਨਉਬਰੇਜਿਨਹਰਿਭਾਇਆ॥
ਧੰਧਾਮੁਆਵਿਗੂਤੀਮਾਇਆ॥
ਜੋਦੀਸੈਸੋਚਾਲਸੀਕਿਸਕਉਮੀਤੁਕਰੇਉ॥
ਜੀਉਸਮਪਉਆਪਣਾਤਨੁਮਨੁਆਗੈਦੇਉ॥
ਅਸਥਿਰੁਕਰਤਾਤੂਧਣੀਤਿਸਹੀਕੀਮੈਓਟ॥
ਗੁਣਕੀਮਾਰੀਹਉਮੁਈਸਬਦਿਰਤੀਮਨਿਚੋਟ॥੪੩॥
ਰਾਣਾਰਾਉਨਕੋਰਹੈਰੰਗੁਨਤੁੰਗੁਫਕੀਰੁ॥
ਵਾਰੀਆਪੋਆਪਣੀਕੋਇਨਬੰਧੈਧੀਰ॥
ਰਾਹੁਬੁਰਾਭੀਹਾਵਲਾਸਰਡੂਗਰਅਸਗਾਹ॥
ਮੈਤਨਿਅਵਗਣਝੁਰਿਮੁਈਵਿਣੁਗੁਣਕਿਉਘਰਿਜਾਹ॥
ਗੁਣੀਆਗੁਣਲੇਪ੍ਰਭਮਿਲੇਕਿਉਤਿਨਮਿਲਉਪਿਆਰਿ॥
ਤਿਨਹੀਜੈਸੀਥੀਰਹਾਂਜਪਿਜਪਿਰਿਦੈਮੁਰਾਰਿ॥
ਅਵਗਣੀਭਰਪੂਰਹੈਗੁਣਭੀਵਸਹਿਨਾਲਿ॥
ਵਿਣੁਸਤਿਗੁਰਗੁਣਨਜਾਪਨੀਜਿਚਰੁਸਬਦਿਨਕਰੇਬੀਚਾਰੁ॥੪੪॥
ਲਸਕਰੀਆਘਰਸੰਮਲੇਆਏਵਜਹੁਲਿਖਾਇ॥
ਕਾਰਕਮਾਵਹਿਸਿਰਿਧਣੀਲਾਹਾਪਲੈਪਾਇ॥
ਲਬੁਲੋਭੁਬੁਰਿਆਈਆਛੋਡੇਮਨਹੁਵਿਸਾਰਿ॥
ਗੜਿਦੋਹੀਪਾਤਿਸਾਹਕੀਕਦੇਨਆਵੈਹਾਰਿ॥
ਚਾਕਰੁਕਹੀਐਖਸਮਕਾਸਉਹੇਉਤਰਦੇਇ॥
ਵਜਹੁਗਵਾਏਆਪਣਾਤਖਤਿਨਬੈਸਹਿਸੇਇ॥
ਪ੍ਰੀਤਮਹਥਿਵਡਿਆਈਆਜੈਭਾਵੈਤੈਦੇਇ॥
ਆਪਿਕਰੇਕਿਸੁਆਖੀਐਅਵਰੁਨਕੋਇਕਰੇਇ॥੪੫॥
ਬੀਜਉਸੂਝੈਕੋਨਹੀਬਹੈਦੁਲੀਚਾਪਾਇ॥
ਨਰਕਨਿਵਾਰਣੁਨਰਹਨਰੁਸਾਚਉਸਾਚੈਨਾਇ॥
ਵਣੁਤ੍ਰਿਣੁਢੂਢਤਫਿਰਿਰਹੀਮਨਮਹਿਕਰਉਬੀਚਾਰੁ॥
ਲਾਲਰਤਨਬਹੁਮਾਣਕੀਸਤਿਗੁਰਹਾਥਿਭੰਡਾਰੁ॥
ਊਤਮੁਹੋਵਾਪ੍ਰਭੁਮਿਲੈਇਕਮਨਿਏਕੈਭਾਇ॥
ਨਾਨਕਪ੍ਰੀਤਮਰਸਿਮਿਲੇਲਾਹਾਲੈਪਰਥਾਇ॥
ਰਚਨਾਰਾਚਿਜਿਨਿਰਚੀਜਿਨਿਸਿਰਿਆਆਕਾਰੁ॥
ਗੁਰਮੁਖਿਬੇਅੰਤੁਧਿਆਈਐਅੰਤੁਨਪਾਰਾਵਾਰੁ॥੪੬॥
ੜਾੜੈਰੂੜਾਹਰਿਜੀਉਸੋਈ॥
ਤਿਸੁਬਿਨੁਰਾਜਾਅਵਰੁਨਕੋਈ॥
ੜਾੜੈਗਾਰੁੜੁਤੁਮਸੁਣਹੁਹਰਿਵਸੈਮਨਮਾਹਿ॥
ਗੁਰਪਰਸਾਦੀਹਰਿਪਾਈਐਮਤੁਕੋਭਰਮਿਭੁਲਾਹਿ॥
ਸੋਸਾਹੁਸਾਚਾਜਿਸੁਹਰਿਧਨੁਰਾਸਿ॥
ਗੁਰਮੁਖਿਪੂਰਾਤਿਸੁਸਾਬਾਸਿ॥
ਰੂੜੀਬਾਣੀਹਰਿਪਾਇਆਗੁਰਸਬਦੀਬੀਚਾਰਿ॥