ਤੀਰਥਿਨਾਈਐਸੁਖੁਫਲੁਪਾਈਐਮੈਲੁਨਲਾਗੈਕਾਈ॥
ਗੋਰਖਪੂਤੁਲੋਹਾਰੀਪਾਬੋਲੈਜੋਗਜੁਗਤਿਬਿਧਿਸਾਈ॥੭॥
ਹਾਟੀਬਾਟੀਨੀਦਨਆਵੈਪਰਘਰਿਚਿਤੁਨਡੋੁਲਾਈ॥
ਬਿਨੁਨਾਵੈਮਨੁਟੇਕਨਟਿਕਈਨਾਨਕਭੂਖਨਜਾਈ॥
ਹਾਟੁਪਟਣੁਘਰੁਗੁਰੂਦਿਖਾਇਆਸਹਜੇਸਚੁਵਾਪਾਰੋ॥
ਖੰਡਿਤਨਿਦ੍ਰਾਅਲਪਅਹਾਰੰਨਾਨਕਤਤੁਬੀਚਾਰੋ॥੮॥
ਦਰਸਨੁਭੇਖਕਰਹੁਜੋਗਿੰਦ੍ਰਾਮੁੰਦ੍ਰਾਝੋਲੀਖਿੰਥਾ॥
ਬਾਰਹਅੰਤਰਿਏਕੁਸਰੇਵਹੁਖਟੁਦਰਸਨਇਕਪੰਥਾ॥
ਇਨਬਿਧਿਮਨੁਸਮਝਾਈਐਪੁਰਖਾਬਾਹੁੜਿਚੋਟਨਖਾਈਐ॥
ਨਾਨਕੁਬੋਲੈਗੁਰਮੁਖਿਬੂਝੈਜੋਗਜੁਗਤਿਇਵਪਾਈਐ॥੯॥
ਅੰਤਰਿਸਬਦੁਨਿਰੰਤਰਿਮੁਦ੍ਰਾਹਉਮੈਮਮਤਾਦੂਰਿਕਰੀ॥
ਕਾਮੁਕ੍ਰੋਧੁਅਹੰਕਾਰੁਨਿਵਾਰੈਗੁਰਕੈਸਬਦਿਸੁਸਮਝਪਰੀ॥
ਖਿੰਥਾਝੋਲੀਭਰਿਪੁਰਿਰਹਿਆਨਾਨਕਤਾਰੈਏਕੁਹਰੀ॥
ਸਾਚਾਸਾਹਿਬੁਸਾਚੀਨਾਈਪਰਖੈਗੁਰਕੀਬਾਤਖਰੀ॥੧੦॥
ਊਂਧਉਖਪਰੁਪੰਚਭੂਟੋਪੀ॥
ਕਾਂਇਆਕੜਾਸਣੁਮਨੁਜਾਗੋਟੀ॥
ਸਤੁਸੰਤੋਖੁਸੰਜਮੁਹੈਨਾਲਿ॥
ਨਾਨਕਗੁਰਮੁਖਿਨਾਮੁਸਮਾਲਿ॥੧੧॥
ਕਵਨੁਸੁਗੁਪਤਾਕਵਨੁਸੁਮੁਕਤਾ॥
ਕਵਨੁਸੁਅੰਤਰਿਬਾਹਰਿਜੁਗਤਾ॥
ਕਵਨੁਸੁਆਵੈਕਵਨੁਸੁਜਾਇ॥
ਕਵਨੁਸੁਤ੍ਰਿਭਵਣਿਰਹਿਆਸਮਾਇ॥੧੨॥
ਘਟਿਘਟਿਗੁਪਤਾਗੁਰਮੁਖਿਮੁਕਤਾ॥
ਅੰਤਰਿਬਾਹਰਿਸਬਦਿਸੁਜੁਗਤਾ॥
ਮਨਮੁਖਿਬਿਨਸੈਆਵੈਜਾਇ॥
ਨਾਨਕਗੁਰਮੁਖਿਸਾਚਿਸਮਾਇ॥੧੩॥
ਕਿਉਕਰਿਬਾਧਾਸਰਪਨਿਖਾਧਾ॥
ਕਿਉਕਰਿਖੋਇਆਕਿਉਕਰਿਲਾਧਾ॥
ਕਿਉਕਰਿਨਿਰਮਲੁਕਿਉਕਰਿਅੰਧਿਆਰਾ॥
ਇਹੁਤਤੁਬੀਚਾਰੈਸੁਗੁਰੂਹਮਾਰਾ॥੧੪॥
ਦੁਰਮਤਿਬਾਧਾਸਰਪਨਿਖਾਧਾ॥
ਮਨਮੁਖਿਖੋਇਆਗੁਰਮੁਖਿਲਾਧਾ॥
ਸਤਿਗੁਰੁਮਿਲੈਅੰਧੇਰਾਜਾਇ॥
ਨਾਨਕਹਉਮੈਮੇਟਿਸਮਾਇ॥੧੫॥
ਸੁੰਨਨਿਰੰਤਰਿਦੀਜੈਬੰਧੁ॥
ਉਡੈਨਹੰਸਾਪੜੈਨਕੰਧੁ॥
ਸਹਜਗੁਫਾਘਰੁਜਾਣੈਸਾਚਾ॥
ਨਾਨਕਸਾਚੇਭਾਵੈਸਾਚਾ॥੧੬॥
ਕਿਸੁਕਾਰਣਿਗ੍ਰਿਹੁਤਜਿਓਉਦਾਸੀ॥
ਕਿਸੁਕਾਰਣਿਇਹੁਭੇਖੁਨਿਵਾਸੀ॥
ਕਿਸੁਵਖਰਕੇਤੁਮਵਣਜਾਰੇ॥
ਕਿਉਕਰਿਸਾਥੁਲੰਘਾਵਹੁਪਾਰੇ॥੧੭॥
ਗੁਰਮੁਖਿਖੋਜਤਭਏਉਦਾਸੀ॥
ਦਰਸਨਕੈਤਾਈਭੇਖਨਿਵਾਸੀ॥
ਸਾਚਵਖਰਕੇਹਮਵਣਜਾਰੇ॥
ਨਾਨਕਗੁਰਮੁਖਿਉਤਰਸਿਪਾਰੇ॥੧੮॥
ਕਿਤੁਬਿਧਿਪੁਰਖਾਜਨਮੁਵਟਾਇਆ॥
ਕਾਹੇਕਉਤੁਝੁਇਹੁਮਨੁਲਾਇਆ॥