ਕਿਤੁਬਿਧਿਆਸਾਮਨਸਾਖਾਈ॥
ਕਿਤੁਬਿਧਿਜੋਤਿਨਿਰੰਤਰਿਪਾਈ॥
ਬਿਨੁਦੰਤਾਕਿਉਖਾਈਐਸਾਰੁ॥
ਨਾਨਕਸਾਚਾਕਰਹੁਬੀਚਾਰੁ॥੧੯॥
ਸਤਿਗੁਰਕੈਜਨਮੇਗਵਨੁਮਿਟਾਇਆ॥
ਅਨਹਤਿਰਾਤੇਇਹੁਮਨੁਲਾਇਆ॥
ਮਨਸਾਆਸਾਸਬਦਿਜਲਾਈ॥
ਗੁਰਮੁਖਿਜੋਤਿਨਿਰੰਤਰਿਪਾਈ॥
ਤ੍ਰੈਗੁਣਮੇਟੇਖਾਈਐਸਾਰੁ॥
ਨਾਨਕਤਾਰੇਤਾਰਣਹਾਰੁ॥੨੦॥
ਆਦਿਕਉਕਵਨੁਬੀਚਾਰੁਕਥੀਅਲੇਸੁੰਨਕਹਾਘਰਵਾਸੋ॥
ਗਿਆਨਕੀਮੁਦ੍ਰਾਕਵਨਕਥੀਅਲੇਘਟਿਘਟਿਕਵਨਨਿਵਾਸੋ॥
ਕਾਲਕਾਠੀਗਾਕਿਉਜਲਾਈਅਲੇਕਿਉਨਿਰਭਉਘਰਿਜਾਈਐ॥
ਸਹਜਸੰਤੋਖਕਾਆਸਣੁਜਾਣੈਕਿਉਛੇਦੇਬੈਰਾਈਐ॥
ਗੁਰਕੈਸਬਦਿਹਉਮੈਬਿਖੁਮਾਰੈਤਾਨਿਜਘਰਿਹੋਵੈਵਾਸੋ॥
ਜਿਨਿਰਚਿਰਚਿਆਤਿਸੁਸਬਦਿਪਛਾਣੈਨਾਨਕੁਤਾਕਾਦਾਸੋ॥੨੧॥
ਕਹਾਤੇਆਵੈਕਹਾਇਹੁਜਾਵੈਕਹਾਇਹੁਰਹੈਸਮਾਈ॥
ਏਸੁਸਬਦਕਉਜੋਅਰਥਾਵੈਤਿਸੁਗੁਰਤਿਲੁਨਤਮਾਈ॥
ਕਿਉਤਤੈਅਵਿਗਤੈਪਾਵੈਗੁਰਮੁਖਿਲਗੈਪਿਆਰੋ॥
ਆਪੇਸੁਰਤਾਆਪੇਕਰਤਾਕਹੁਨਾਨਕਬੀਚਾਰੋ॥
ਹੁਕਮੇਆਵੈਹੁਕਮੇਜਾਵੈਹੁਕਮੇਰਹੈਸਮਾਈ॥
ਪੂਰੇਗੁਰਤੇਸਾਚੁਕਮਾਵੈਗਤਿਮਿਤਿਸਬਦੇਪਾਈ॥੨੨॥
ਆਦਿਕਉਬਿਸਮਾਦੁਬੀਚਾਰੁਕਥੀਅਲੇਸੁੰਨਨਿਰੰਤਰਿਵਾਸੁਲੀਆ॥
ਅਕਲਪਤਮੁਦ੍ਰਾਗੁਰਗਿਆਨੁਬੀਚਾਰੀਅਲੇਘਟਿਘਟਿਸਾਚਾਸਰਬਜੀਆ॥
ਗੁਰਬਚਨੀਅਵਿਗਤਿਸਮਾਈਐਤਤੁਨਿਰੰਜਨੁਸਹਜਿਲਹੈ॥
ਨਾਨਕਦੂਜੀਕਾਰਨਕਰਣੀਸੇਵੈਸਿਖੁਸੁਖੋਜਿਲਹੈ॥
ਹੁਕਮੁਬਿਸਮਾਦੁਹੁਕਮਿਪਛਾਣੈਜੀਅਜੁਗਤਿਸਚੁਜਾਣੈਸੋਈ॥
ਆਪੁਮੇਟਿਨਿਰਾਲਮੁਹੋਵੈਅੰਤਰਿਸਾਚੁਜੋਗੀਕਹੀਐਸੋਈ॥੨੩॥
ਅਵਿਗਤੋਨਿਰਮਾਇਲੁਉਪਜੇਨਿਰਗੁਣਤੇਸਰਗੁਣੁਥੀਆ॥
ਸਤਿਗੁਰਪਰਚੈਪਰਮਪਦੁਪਾਈਐਸਾਚੈਸਬਦਿਸਮਾਇਲੀਆ॥
ਏਕੇਕਉਸਚੁਏਕਾਜਾਣੈਹਉਮੈਦੂਜਾਦੂਰਿਕੀਆ॥
ਸੋਜੋਗੀਗੁਰਸਬਦੁਪਛਾਣੈਅੰਤਰਿਕਮਲੁਪ੍ਰਗਾਸੁਥੀਆ॥
ਜੀਵਤੁਮਰੈਤਾਸਭੁਕਿਛੁਸੂਝੈਅੰਤਰਿਜਾਣੈਸਰਬਦਇਆ॥
ਨਾਨਕਤਾਕਉਮਿਲੈਵਡਾਈਆਪੁਪਛਾਣੈਸਰਬਜੀਆ॥੨੪॥
ਸਾਚੌਉਪਜੈਸਾਚਿਸਮਾਵੈਸਾਚੇਸੂਚੇਏਕਮਇਆ॥
ਝੂਠੇਆਵਹਿਠਵਰਨਪਾਵਹਿਦੂਜੈਆਵਾਗਉਣੁਭਇਆ॥
ਆਵਾਗਉਣੁਮਿਟੈਗੁਰਸਬਦੀਆਪੇਪਰਖੈਬਖਸਿਲਇਆ॥
ਏਕਾਬੇਦਨਦੂਜੈਬਿਆਪੀਨਾਮੁਰਸਾਇਣੁਵੀਸਰਿਆ॥