ਪਵਨਅਰੰਭੁਸਤਿਗੁਰਮਤਿਵੇਲਾ॥
ਸਬਦੁਗੁਰੂਸੁਰਤਿਧੁਨਿਚੇਲਾ॥
ਅਕਥਕਥਾਲੇਰਹਉਨਿਰਾਲਾ॥
ਨਾਨਕਜੁਗਿਜੁਗਿਗੁਰਗੋਪਾਲਾ॥
ਏਕੁਸਬਦੁਜਿਤੁਕਥਾਵੀਚਾਰੀ॥
ਗੁਰਮੁਖਿਹਉਮੈਅਗਨਿਨਿਵਾਰੀ॥੪੪॥
ਮੈਣਕੇਦੰਤਕਿਉਖਾਈਐਸਾਰੁ॥
ਜਿਤੁਗਰਬੁਜਾਇਸੁਕਵਣੁਆਹਾਰੁ॥
ਹਿਵੈਕਾਘਰੁਮੰਦਰੁਅਗਨਿਪਿਰਾਹਨੁ॥
ਕਵਨਗੁਫਾਜਿਤੁਰਹੈਅਵਾਹਨੁ॥
ਇਤਉਤਕਿਸਕਉਜਾਣਿਸਮਾਵੈ॥
ਕਵਨਧਿਆਨੁਮਨੁਮਨਹਿਸਮਾਵੈ॥੪੫॥
ਹਉਹਉਮੈਮੈਵਿਚਹੁਖੋਵੈ॥
ਦੂਜਾਮੇਟੈਏਕੋਹੋਵੈ॥
ਜਗੁਕਰੜਾਮਨਮੁਖੁਗਾਵਾਰੁ॥
ਸਬਦੁਕਮਾਈਐਖਾਈਐਸਾਰੁ॥
ਅੰਤਰਿਬਾਹਰਿਏਕੋਜਾਣੈ॥
ਨਾਨਕਅਗਨਿਮਰੈਸਤਿਗੁਰਕੈਭਾਣੈ॥੪੬॥
ਸਚਭੈਰਾਤਾਗਰਬੁਨਿਵਾਰੈ॥
ਏਕੋਜਾਤਾਸਬਦੁਵੀਚਾਰੈ॥
ਸਬਦੁਵਸੈਸਚੁਅੰਤਰਿਹੀਆ॥
ਤਨੁਮਨੁਸੀਤਲੁਰੰਗਿਰੰਗੀਆ॥
ਕਾਮੁਕ੍ਰੋਧੁਬਿਖੁਅਗਨਿਨਿਵਾਰੇ॥
ਨਾਨਕਨਦਰੀਨਦਰਿਪਿਆਰੇ॥੪੭॥
ਕਵਨਮੁਖਿਚੰਦੁਹਿਵੈਘਰੁਛਾਇਆ॥
ਕਵਨਮੁਖਿਸੂਰਜੁਤਪੈਤਪਾਇਆ॥
ਕਵਨਮੁਖਿਕਾਲੁਜੋਹਤਨਿਤਰਹੈ॥
ਕਵਨਬੁਧਿਗੁਰਮੁਖਿਪਤਿਰਹੈ॥
ਕਵਨੁਜੋਧੁਜੋਕਾਲੁਸੰਘਾਰੈ॥
ਬੋਲੈਬਾਣੀਨਾਨਕੁਬੀਚਾਰੈ॥੪੮॥
ਸਬਦੁਭਾਖਤਸਸਿਜੋਤਿਅਪਾਰਾ॥
ਸਸਿਘਰਿਸੂਰੁਵਸੈਮਿਟੈਅੰਧਿਆਰਾ॥
ਸੁਖੁਦੁਖੁਸਮਕਰਿਨਾਮੁਅਧਾਰਾ॥
ਆਪੇਪਾਰਿਉਤਾਰਣਹਾਰਾ॥
ਗੁਰਪਰਚੈਮਨੁਸਾਚਿਸਮਾਇ॥
ਪ੍ਰਣਵਤਿਨਾਨਕੁਕਾਲੁਨਖਾਇ॥੪੯॥
ਨਾਮਤਤੁਸਭਹੀਸਿਰਿਜਾਪੈ॥
ਬਿਨੁਨਾਵੈਦੁਖੁਕਾਲੁਸੰਤਾਪੈ॥
ਤਤੋਤਤੁਮਿਲੈਮਨੁਮਾਨੈ॥
ਦੂਜਾਜਾਇਇਕਤੁਘਰਿਆਨੈ॥
ਬੋਲੈਪਵਨਾਗਗਨੁਗਰਜੈ॥
ਨਾਨਕਨਿਹਚਲੁਮਿਲਣੁਸਹਜੈ॥੫੦॥
ਅੰਤਰਿਸੁੰਨੰਬਾਹਰਿਸੁੰਨੰਤ੍ਰਿਭਵਣਸੁੰਨਮਸੁੰਨੰ॥
ਚਉਥੇਸੁੰਨੈਜੋਨਰੁਜਾਣੈਤਾਕਉਪਾਪੁਨਪੁੰਨੰ॥
ਘਟਿਘਟਿਸੁੰਨਕਾਜਾਣੈਭੇਉ॥
ਆਦਿਪੁਰਖੁਨਿਰੰਜਨਦੇਉ॥
ਜੋਜਨੁਨਾਮਨਿਰੰਜਨਰਾਤਾ॥
ਨਾਨਕਸੋਈਪੁਰਖੁਬਿਧਾਤਾ॥੫੧॥
ਸੁੰਨੋਸੁੰਨੁਕਹੈਸਭੁਕੋਈ॥
ਅਨਹਤਸੁੰਨੁਕਹਾਤੇਹੋਈ॥
ਅਨਹਤਸੁੰਨਿਰਤੇਸੇਕੈਸੇ॥
ਜਿਸਤੇਉਪਜੇਤਿਸਹੀਜੈਸੇ॥
ਓਇਜਨਮਿਨਮਰਹਿਨਆਵਹਿਜਾਹਿ॥
ਨਾਨਕਗੁਰਮੁਖਿਮਨੁਸਮਝਾਹਿ॥੫੨॥
ਨਉਸਰਸੁਭਰਦਸਵੈਪੂਰੇ॥
ਤਹਅਨਹਤਸੁੰਨਵਜਾਵਹਿਤੂਰੇ॥
ਸਾਚੈਰਾਚੇਦੇਖਿਹਜੂਰੇ॥
ਘਟਿਘਟਿਸਾਚੁਰਹਿਆਭਰਪੂਰੇ॥