ਬਿਨੁਸਬਦੈਰਸੁਨਆਵੈਅਉਧੂਹਉਮੈਪਿਆਸਨਜਾਈ॥
ਸਬਦਿਰਤੇਅੰਮ੍ਰਿਤਰਸੁਪਾਇਆਸਾਚੇਰਹੇਅਘਾਈ॥
ਕਵਨਬੁਧਿਜਿਤੁਅਸਥਿਰੁਰਹੀਐਕਿਤੁਭੋਜਨਿਤ੍ਰਿਪਤਾਸੈ॥
ਨਾਨਕਦੁਖੁਸੁਖੁਸਮਕਰਿਜਾਪੈਸਤਿਗੁਰਤੇਕਾਲੁਨਗ੍ਰਾਸੈ॥੬੧॥
ਰੰਗਿਨਰਾਤਾਰਸਿਨਹੀਮਾਤਾ॥
ਬਿਨੁਗੁਰਸਬਦੈਜਲਿਬਲਿਤਾਤਾ॥
ਬਿੰਦੁਨਰਾਖਿਆਸਬਦੁਨਭਾਖਿਆ॥
ਪਵਨੁਨਸਾਧਿਆਸਚੁਨਅਰਾਧਿਆ॥
ਅਕਥਕਥਾਲੇਸਮਕਰਿਰਹੈ॥
ਤਉਨਾਨਕਆਤਮਰਾਮਕਉਲਹੈ॥੬੨॥
ਗੁਰਪਰਸਾਦੀਰੰਗੇਰਾਤਾ॥
ਅੰਮ੍ਰਿਤੁਪੀਆਸਾਚੇਮਾਤਾ॥
ਗੁਰਵੀਚਾਰੀਅਗਨਿਨਿਵਾਰੀ॥
ਅਪਿਉਪੀਓਆਤਮਸੁਖੁਧਾਰੀ॥
ਸਚੁਅਰਾਧਿਆਗੁਰਮੁਖਿਤਰੁਤਾਰੀ॥
ਨਾਨਕਬੂਝੈਕੋਵੀਚਾਰੀ॥੬੩॥
ਇਹੁਮਨੁਮੈਗਲੁਕਹਾਬਸੀਅਲੇਕਹਾਬਸੈਇਹੁਪਵਨਾ॥
ਕਹਾਬਸੈਸੁਸਬਦੁਅਉਧੂਤਾਕਉਚੂਕੈਮਨਕਾਭਵਨਾ॥
ਨਦਰਿਕਰੇਤਾਸਤਿਗੁਰੁਮੇਲੇਤਾਨਿਜਘਰਿਵਾਸਾਇਹੁਮਨੁਪਾਏ॥
ਆਪੈਆਪੁਖਾਇਤਾਨਿਰਮਲੁਹੋਵੈਧਾਵਤੁਵਰਜਿਰਹਾਏ॥
ਕਿਉਮੂਲੁਪਛਾਣੈਆਤਮੁਜਾਣੈਕਿਉਸਸਿਘਰਿਸੂਰੁਸਮਾਵੈ॥
ਗੁਰਮੁਖਿਹਉਮੈਵਿਚਹੁਖੋਵੈਤਉਨਾਨਕਸਹਜਿਸਮਾਵੈ॥੬੪॥
ਇਹੁਮਨੁਨਿਹਚਲੁਹਿਰਦੈਵਸੀਅਲੇਗੁਰਮੁਖਿਮੂਲੁਪਛਾਣਿਰਹੈ॥
ਨਾਭਿਪਵਨੁਘਰਿਆਸਣਿਬੈਸੈਗੁਰਮੁਖਿਖੋਜਤਤਤੁਲਹੈ॥
ਸੁਸਬਦੁਨਿਰੰਤਰਿਨਿਜਘਰਿਆਛੈਤ੍ਰਿਭਵਣਜੋਤਿਸੁਸਬਦਿਲਹੈ॥
ਖਾਵੈਦੂਖਭੂਖਸਾਚੇਕੀਸਾਚੇਹੀਤ੍ਰਿਪਤਾਸਿਰਹੈ॥
ਅਨਹਦਬਾਣੀਗੁਰਮੁਖਿਜਾਣੀਬਿਰਲੋਕੋਅਰਥਾਵੈ॥
ਨਾਨਕੁਆਖੈਸਚੁਸੁਭਾਖੈਸਚਿਰਪੈਰੰਗੁਕਬਹੂਨਜਾਵੈ॥੬੫॥
ਜਾਇਹੁਹਿਰਦਾਦੇਹਨਹੋਤੀਤਉਮਨੁਕੈਠੈਰਹਤਾ॥
ਨਾਭਿਕਮਲਅਸਥੰਭੁਨਹੋਤੋਤਾਪਵਨੁਕਵਨਘਰਿਸਹਤਾ॥
ਰੂਪੁਨਹੋਤੋਰੇਖਨਕਾਈਤਾਸਬਦਿਕਹਾਲਿਵਲਾਈ॥
ਰਕਤੁਬਿੰਦੁਕੀਮੜੀਨਹੋਤੀਮਿਤਿਕੀਮਤਿਨਹੀਪਾਈ॥
ਵਰਨੁਭੇਖੁਅਸਰੂਪੁਨਜਾਪੀਕਿਉਕਰਿਜਾਪਸਿਸਾਚਾ॥
ਨਾਨਕਨਾਮਿਰਤੇਬੈਰਾਗੀਇਬਤਬਸਾਚੋਸਾਚਾ॥੬੬॥
ਹਿਰਦਾਦੇਹਨਹੋਤੀਅਉਧੂਤਉਮਨੁਸੁੰਨਿਰਹੈਬੈਰਾਗੀ॥
ਨਾਭਿਕਮਲੁਅਸਥੰਭੁਨਹੋਤੋਤਾਨਿਜਘਰਿਬਸਤਉਪਵਨੁਅਨਰਾਗੀ॥
ਰੂਪੁਨਰੇਖਿਆਜਾਤਿਨਹੋਤੀਤਉਅਕੁਲੀਣਿਰਹਤਉਸਬਦੁਸੁਸਾਰੁ॥
ਗਉਨੁਗਗਨੁਜਬਤਬਹਿਨਹੋਤਉਤ੍ਰਿਭਵਣਜੋਤਿਆਪੇਨਿਰੰਕਾਰੁ॥