ਮਾਝਮਹਲਾ੪॥
ਹਰਿਗੁਣਪੜੀਐਹਰਿਗੁਣਗੁਣੀਐ॥
ਹਰਿਹਰਿਨਾਮਕਥਾਨਿਤਸੁਣੀਐ॥
ਮਿਲਿਸਤਿਸੰਗਤਿਹਰਿਗੁਣਗਾਏਜਗੁਭਉਜਲੁਦੁਤਰੁਤਰੀਐਜੀਉ॥੧॥
ਆਉਸਖੀਹਰਿਮੇਲੁਕਰੇਹਾ॥
ਮੇਰੇਪ੍ਰੀਤਮਕਾਮੈਦੇਇਸਨੇਹਾ॥
ਮੇਰਾਮਿਤ੍ਰੁਸਖਾਸੋਪ੍ਰੀਤਮੁਭਾਈਮੈਦਸੇਹਰਿਨਰਹਰੀਐਜੀਉ॥੨॥
ਮੇਰੀਬੇਦਨਹਰਿਗੁਰੁਪੂਰਾਜਾਣੈ॥
ਹਉਰਹਿਨਸਕਾਬਿਨੁਨਾਮਵਖਾਣੇ॥
ਮੈਅਉਖਧੁਮੰਤ੍ਰੁਦੀਜੈਗੁਰਪੂਰੇਮੈਹਰਿਹਰਿਨਾਮਿਉਧਰੀਐਜੀਉ॥੩॥
ਹਮਚਾਤ੍ਰਿਕਦੀਨਸਤਿਗੁਰਸਰਣਾਈ॥
ਹਰਿਹਰਿਨਾਮੁਬੂੰਦਮੁਖਿਪਾਈ॥
ਹਰਿਜਲਨਿਧਿਹਮਜਲਕੇਮੀਨੇਜਨਨਾਨਕਜਲਬਿਨੁਮਰੀਐਜੀਉ॥੪॥੩॥
ਮਾਝਮਹਲਾ੪॥
ਹਰਿਜਨਸੰਤਮਿਲਹੁਮੇਰੇਭਾਈ॥
ਮੇਰਾਹਰਿਪ੍ਰਭੁਦਸਹੁਮੈਭੁਖਲਗਾਈ॥
ਮੇਰੀਸਰਧਾਪੂਰਿਜਗਜੀਵਨਦਾਤੇਮਿਲਿਹਰਿਦਰਸਨਿਮਨੁਭੀਜੈਜੀਉ॥੧॥
ਮਿਲਿਸਤਸੰਗਿਬੋਲੀਹਰਿਬਾਣੀ॥
ਹਰਿਹਰਿਕਥਾਮੇਰੈਮਨਿਭਾਣੀ॥
ਹਰਿਹਰਿਅੰਮ੍ਰਿਤੁਹਰਿਮਨਿਭਾਵੈਮਿਲਿਸਤਿਗੁਰਅੰਮ੍ਰਿਤੁਪੀਜੈਜੀਉ॥੨॥
ਵਡਭਾਗੀਹਰਿਸੰਗਤਿਪਾਵਹਿ॥
ਭਾਗਹੀਨਭ੍ਰਮਿਚੋਟਾਖਾਵਹਿ॥
ਬਿਨੁਭਾਗਾਸਤਸੰਗੁਨਲਭੈਬਿਨੁਸੰਗਤਿਮੈਲੁਭਰੀਜੈਜੀਉ॥੩॥
ਮੈਆਇਮਿਲਹੁਜਗਜੀਵਨਪਿਆਰੇ॥
ਹਰਿਹਰਿਨਾਮੁਦਇਆਮਨਿਧਾਰੇ॥
ਗੁਰਮਤਿਨਾਮੁਮੀਠਾਮਨਿਭਾਇਆਜਨਨਾਨਕਨਾਮਿਮਨੁਭੀਜੈਜੀਉ॥੪॥੪॥
ਮਾਝਮਹਲਾ੪॥
ਹਰਿਗੁਰਗਿਆਨੁਹਰਿਰਸੁਹਰਿਪਾਇਆ॥
ਮਨੁਹਰਿਰੰਗਿਰਾਤਾਹਰਿਰਸੁਪੀਆਇਆ॥
ਹਰਿਹਰਿਨਾਮੁਮੁਖਿਹਰਿਹਰਿਬੋਲੀਮਨੁਹਰਿਰਸਿਟੁਲਿਟੁਲਿਪਉਦਾਜੀਉ॥੧॥
ਆਵਹੁਸੰਤਮੈਗਲਿਮੇਲਾਈਐ॥
ਮੇਰੇਪ੍ਰੀਤਮਕੀਮੈਕਥਾਸੁਣਾਈਐ॥
ਹਰਿਕੇਸੰਤਮਿਲਹੁਮਨੁਦੇਵਾਜੋਗੁਰਬਾਣੀਮੁਖਿਚਉਦਾਜੀਉ॥੨॥
ਵਡਭਾਗੀਹਰਿਸੰਤੁਮਿਲਾਇਆ॥
ਗੁਰਿਪੂਰੈਹਰਿਰਸੁਮੁਖਿਪਾਇਆ॥
ਭਾਗਹੀਨਸਤਿਗੁਰੁਨਹੀਪਾਇਆਮਨਮੁਖੁਗਰਭਜੂਨੀਨਿਤਿਪਉਦਾਜੀਉ॥੩॥
ਆਪਿਦਇਆਲਿਦਇਆਪ੍ਰਭਿਧਾਰੀ॥
ਮਲੁਹਉਮੈਬਿਖਿਆਸਭਨਿਵਾਰੀ॥
ਨਾਨਕਹਟਪਟਣਵਿਚਿਕਾਂਇਆਹਰਿਲੈਂਦੇਗੁਰਮੁਖਿਸਉਦਾਜੀਉ॥੪॥੫॥
ਮਾਝਮਹਲਾ੪॥
ਹਉਗੁਣਗੋਵਿੰਦਹਰਿਨਾਮੁਧਿਆਈ॥
ਮਿਲਿਸੰਗਤਿਮਨਿਨਾਮੁਵਸਾਈ॥
ਹਰਿਪ੍ਰਭਅਗਮਅਗੋਚਰਸੁਆਮੀਮਿਲਿਸਤਿਗੁਰਹਰਿਰਸੁਕੀਚੈਜੀਉ॥੧॥