ਮਲੁਕੂੜੀਨਾਮਿਉਤਾਰੀਅਨੁਜਪਿਨਾਮੁਹੋਆਸਚਿਆਰੁ॥
ਜਨਨਾਨਕਜਿਸਦੇਏਹਿਚਲਤਹਹਿਸੋਜੀਵਉਦੇਵਣਹਾਰੁ॥੨॥
ਪਉੜੀ॥
ਤੁਧੁਜੇਵਡੁਦਾਤਾਨਾਹਿਕਿਸੁਆਖਿਸੁਣਾਈਐ॥
ਗੁਰਪਰਸਾਦੀਪਾਇਜਿਥਹੁਹਉਮੈਜਾਈਐ॥
ਰਸਕਸਸਾਦਾਬਾਹਰਾਸਚੀਵਡਿਆਈਐ॥
ਜਿਸਨੋਬਖਸੇਤਿਸੁਦੇਇਆਪਿਲਏਮਿਲਾਈਐ॥
ਘਟਅੰਤਰਿਅੰਮ੍ਰਿਤੁਰਖਿਓਨੁਗੁਰਮੁਖਿਕਿਸੈਪਿਆਈ॥੯॥
ਸਲੋਕਮਃ੩॥
ਬਾਬਾਣੀਆਕਹਾਣੀਆਪੁਤਸਪੁਤਕਰੇਨਿ॥
ਜਿਸਤਿਗੁਰਭਾਵੈਸੁਮੰਨਿਲੈਨਿਸੇਈਕਰਮਕਰੇਨਿ॥
ਜਾਇਪੁਛਹੁਸਿਮ੍ਰਿਤਿਸਾਸਤਬਿਆਸਸੁਕਨਾਰਦਬਚਨਸਭਸ੍ਰਿਸਟਿਕਰੇਨਿ॥
ਸਚੈਲਾਏਸਚਿਲਗੇਸਦਾਸਚੁਸਮਾਲੇਨਿ॥
ਨਾਨਕਆਏਸੇਪਰਵਾਣੁਭਏਜਿਸਗਲੇਕੁਲਤਾਰੇਨਿ॥੧॥
ਮਃ੩॥
ਗੁਰੂਜਿਨਾਕਾਅੰਧੁਲਾਸਿਖਭੀਅੰਧੇਕਰਮਕਰੇਨਿ॥
ਓਇਭਾਣੈਚਲਨਿਆਪਣੈਨਿਤਝੂਠੋਝੂਠੁਬੋਲੇਨਿ॥
ਕੂੜੁਕੁਸਤੁਕਮਾਵਦੇਪਰਨਿੰਦਾਸਦਾਕਰੇਨਿ॥
ਓਇਆਪਿਡੁਬੇਪਰਨਿੰਦਕਾਸਗਲੇਕੁਲਡੋਬੇਨਿ॥
ਨਾਨਕਜਿਤੁਓਇਲਾਏਤਿਤੁਲਗੇਉਇਬਪੁੜੇਕਿਆਕਰੇਨਿ॥੨॥
ਪਉੜੀ॥
ਸਭਨਦਰੀਅੰਦਰਿਰਖਦਾਜੇਤੀਸਿਸਟਿਸਭਕੀਤੀ॥
ਇਕਿਕੂੜਿਕੁਸਤਿਲਾਇਅਨੁਮਨਮੁਖਵਿਗੂਤੀ॥
ਗੁਰਮੁਖਿਸਦਾਧਿਆਈਐਅੰਦਰਿਹਰਿਪ੍ਰੀਤੀ॥
ਜਿਨਕਉਪੋਤੈਪੁੰਨੁਹੈਤਿਨੑਵਾਤਿਸਿਪੀਤੀ॥
ਨਾਨਕਨਾਮੁਧਿਆਈਐਸਚੁਸਿਫਤਿਸਨਾਈ॥੧੦॥
ਸਲੋਕੁਮਃ੧॥
ਸਤੀਪਾਪੁਕਰਿਸਤੁਕਮਾਹਿ॥
ਗੁਰਦੀਖਿਆਘਰਿਦੇਵਣਜਾਹਿ॥
ਇਸਤਰੀਪੁਰਖੈਖਟਿਐਭਾਉ॥
ਭਾਵੈਆਵਉਭਾਵੈਜਾਉ॥
ਸਾਸਤੁਬੇਦੁਨਮਾਨੈਕੋਇ॥
ਆਪੋਆਪੈਪੂਜਾਹੋਇ॥
ਕਾਜੀਹੋਇਕੈਬਹੈਨਿਆਇ॥
ਫੇਰੇਤਸਬੀਕਰੇਖੁਦਾਇ॥
ਵਢੀਲੈਕੈਹਕੁਗਵਾਏ॥
ਜੇਕੋਪੁਛੈਤਾਪੜਿਸੁਣਾਏ॥
ਤੁਰਕਮੰਤ੍ਰੁਕਨਿਰਿਦੈਸਮਾਹਿ॥
ਲੋਕਮੁਹਾਵਹਿਚਾੜੀਖਾਹਿ॥
ਚਉਕਾਦੇਕੈਸੁਚਾਹੋਇ॥
ਐਸਾਹਿੰਦੂਵੇਖਹੁਕੋਇ॥
ਜੋਗੀਗਿਰਹੀਜਟਾਬਿਭੂਤ॥
ਆਗੈਪਾਛੈਰੋਵਹਿਪੂਤ॥
ਜੋਗੁਨਪਾਇਆਜੁਗਤਿਗਵਾਈ॥
ਕਿਤੁਕਾਰਣਿਸਿਰਿਛਾਈਪਾਈ॥
ਨਾਨਕਕਲਿਕਾਏਹੁਪਰਵਾਣੁ॥
ਆਪੇਆਖਣੁਆਪੇਜਾਣੁ॥੧॥
ਮਃ੧॥
ਹਿੰਦੂਕੈਘਰਿਹਿੰਦੂਆਵੈ॥
ਸੂਤੁਜਨੇਊਪੜਿਗਲਿਪਾਵੈ॥
ਸੂਤੁਪਾਇਕਰੇਬੁਰਿਆਈ॥
ਨਾਤਾਧੋਤਾਥਾਇਨਪਾਈ॥
ਮੁਸਲਮਾਨੁਕਰੇਵਡਿਆਈ॥