ਤਿਸੁਪਾਖੰਡੀਜਰਾਨਮਰਣਾ॥
ਬੋਲੈਚਰਪਟੁਸਤਿਸਰੂਪੁ॥
ਪਰਮਤੰਤਮਹਿਰੇਖਨਰੂਪੁ॥੫॥
ਮਃ੧॥
ਸੋਬੈਰਾਗੀਜਿਉਲਟੇਬ੍ਰਹਮੁ॥
ਗਗਨਮੰਡਲਮਹਿਰੋਪੈਥੰਮੁ॥
ਅਹਿਨਿਸਿਅੰਤਰਿਰਹੈਧਿਆਨਿ॥
ਤੇਬੈਰਾਗੀਸਤਸਮਾਨਿ॥
ਬੋਲੈਭਰਥਰਿਸਤਿਸਰੂਪੁ॥
ਪਰਮਤੰਤਮਹਿਰੇਖਨਰੂਪੁ॥੬॥
ਮਃ੧॥
ਕਿਉਮਰੈਮੰਦਾਕਿਉਜੀਵੈਜੁਗਤਿ॥
ਕੰਨਪੜਾਇਕਿਆਖਾਜੈਭੁਗਤਿ॥
ਆਸਤਿਨਾਸਤਿਏਕੋਨਾਉ॥
ਕਉਣੁਸੁਅਖਰੁਜਿਤੁਰਹੈਹਿਆਉ॥
ਧੂਪਛਾਵਜੇਸਮਕਰਿਸਹੈ॥
ਤਾਨਾਨਕੁਆਖੈਗੁਰੁਕੋਕਹੈ॥
ਛਿਅਵਰਤਾਰੇਵਰਤਹਿਪੂਤ॥
ਨਾਸੰਸਾਰੀਨਾਅਉਧੂਤ॥
ਨਿਰੰਕਾਰਿਜੋਰਹੈਸਮਾਇ॥
ਕਾਹੇਭੀਖਿਆਮੰਗਣਿਜਾਇ॥੭॥
ਪਉੜੀ॥
ਹਰਿਮੰਦਰੁਸੋਈਆਖੀਐਜਿਥਹੁਹਰਿਜਾਤਾ॥
ਮਾਨਸਦੇਹਗੁਰਬਚਨੀਪਾਇਆਸਭੁਆਤਮਰਾਮੁਪਛਾਤਾ॥
ਬਾਹਰਿਮੂਲਿਨਖੋਜੀਐਘਰਮਾਹਿਬਿਧਾਤਾ॥
ਮਨਮੁਖਹਰਿਮੰਦਰਕੀਸਾਰਨਜਾਣਨੀਤਿਨੀਜਨਮੁਗਵਾਤਾ॥
ਸਭਮਹਿਇਕੁਵਰਤਦਾਗੁਰਸਬਦੀਪਾਇਆਜਾਈ॥੧੨॥
ਸਲੋਕਮਃ੩॥
ਮੂਰਖੁਹੋਵੈਸੋਸੁਣੈਮੂਰਖਕਾਕਹਣਾ॥
ਮੂਰਖਕੇਕਿਆਲਖਣਹੈਕਿਆਮੂਰਖਕਾਕਰਣਾ॥
ਮੂਰਖੁਓਹੁਜਿਮੁਗਧੁਹੈਅਹੰਕਾਰੇਮਰਣਾ॥
ਏਤੁਕਮਾਣੈਸਦਾਦੁਖੁਦੁਖਹੀਮਹਿਰਹਣਾ॥
ਅਤਿਪਿਆਰਾਪਵੈਖੂਹਿਕਿਹੁਸੰਜਮੁਕਰਣਾ॥
ਗੁਰਮੁਖਿਹੋਇਸੁਕਰੇਵੀਚਾਰੁਓਸੁਅਲਿਪਤੋਰਹਣਾ॥
ਹਰਿਨਾਮੁਜਪੈਆਪਿਉਧਰੈਓਸੁਪਿਛੈਡੁਬਦੇਭੀਤਰਣਾ॥
ਨਾਨਕਜੋਤਿਸੁਭਾਵੈਸੋਕਰੇਜੋਦੇਇਸੁਸਹਣਾ॥੧॥
ਮਃ੧॥
ਨਾਨਕੁਆਖੈਰੇਮਨਾਸੁਣੀਐਸਿਖਸਹੀ॥
ਲੇਖਾਰਬੁਮੰਗੇਸੀਆਬੈਠਾਕਢਿਵਹੀ॥
ਤਲਬਾਪਉਸਨਿਆਕੀਆਬਾਕੀਜਿਨਾਰਹੀ॥
ਅਜਰਾਈਲੁਫਰੇਸਤਾਹੋਸੀਆਇਤਈ॥
ਆਵਣੁਜਾਣੁਨਸੁਝਈਭੀੜੀਗਲੀਫਹੀ॥
ਕੂੜਨਿਖੁਟੇਨਾਨਕਾਓੜਕਿਸਚਿਰਹੀ॥੨॥
ਪਉੜੀ॥
ਹਰਿਕਾਸਭੁਸਰੀਰੁਹੈਹਰਿਰਵਿਰਹਿਆਸਭੁਆਪੈ॥
ਹਰਿਕੀਕੀਮਤਿਨਾਪਵੈਕਿਛੁਕਹਣੁਨਜਾਪੈ॥
ਗੁਰਪਰਸਾਦੀਸਾਲਾਹੀਐਹਰਿਭਗਤੀਰਾਪੈ॥
ਸਭੁਮਨੁਤਨੁਹਰਿਆਹੋਇਆਅਹੰਕਾਰੁਗਵਾਪੈ॥
ਸਭੁਕਿਛੁਹਰਿਕਾਖੇਲੁਹੈਗੁਰਮੁਖਿਕਿਸੈਬੁਝਾਈ॥੧੩॥
ਸਲੋਕੁਮਃ੧॥
ਸਹੰਸਰਦਾਨਦੇਇੰਦ੍ਰੁਰੋਆਇਆ॥
ਪਰਸਰਾਮੁਰੋਵੈਘਰਿਆਇਆ॥
ਅਜੈਸੁਰੋਵੈਭੀਖਿਆਖਾਇ॥
ਐਸੀਦਰਗਹਮਿਲੈਸਜਾਇ॥
ਰੋਵੈਰਾਮੁਨਿਕਾਲਾਭਇਆ॥