ਜਨੁਨਾਨਕੁਮੰਗੈਦਾਨੁਇਕੁਦੇਹੁਦਰਸੁਮਨਿਪਿਆਰੁ॥੨॥
ਪਉੜੀ॥
ਜਿਸੁਤੂਆਵਹਿਚਿਤਿਤਿਸਨੋਸਦਾਸੁਖ॥
ਜਿਸੁਤੂਆਵਹਿਚਿਤਿਤਿਸੁਜਮਨਾਹਿਦੁਖ॥
ਜਿਸੁਤੂਆਵਹਿਚਿਤਿਤਿਸੁਕਿਕਾੜਿਆ॥
ਜਿਸਦਾਕਰਤਾਮਿਤ੍ਰੁਸਭਿਕਾਜਸਵਾਰਿਆ॥
ਜਿਸੁਤੂਆਵਹਿਚਿਤਿਸੋਪਰਵਾਣੁਜਨੁ॥
ਜਿਸੁਤੂਆਵਹਿਚਿਤਿਬਹੁਤਾਤਿਸੁਧਨੁ॥
ਜਿਸੁਤੂਆਵਹਿਚਿਤਿਸੋਵਡਪਰਵਾਰਿਆ॥
ਜਿਸੁਤੂਆਵਹਿਚਿਤਿਤਿਨਿਕੁਲਉਧਾਰਿਆ॥੬॥
ਸਲੋਕਮਃ੫॥
ਅੰਦਰਹੁਅੰਨਾਬਾਹਰਹੁਅੰਨਾਕੂੜੀਕੂੜੀਗਾਵੈ॥
ਦੇਹੀਧੋਵੈਚਕ੍ਰਬਣਾਏਮਾਇਆਨੋਬਹੁਧਾਵੈ॥
ਅੰਦਰਿਮੈਲੁਨਉਤਰੈਹਉਮੈਫਿਰਿਫਿਰਿਆਵੈਜਾਵੈ॥
ਨੀਂਦਵਿਆਪਿਆਕਾਮਿਸੰਤਾਪਿਆਮੁਖਹੁਹਰਿਹਰਿਕਹਾਵੈ॥
ਬੈਸਨੋਨਾਮੁਕਰਮਹਉਜੁਗਤਾਤੁਹਕੁਟੇਕਿਆਫਲੁਪਾਵੈ॥
ਹੰਸਾਵਿਚਿਬੈਠਾਬਗੁਨਬਣਈਨਿਤਬੈਠਾਮਛੀਨੋਤਾਰਲਾਵੈ॥
ਜਾਹੰਸਸਭਾਵੀਚਾਰੁਕਰਿਦੇਖਨਿਤਾਬਗਾਨਾਲਿਜੋੜੁਕਦੇਨਆਵੈ॥
ਹੰਸਾਹੀਰਾਮੋਤੀਚੁਗਣਾਬਗੁਡਡਾਭਾਲਣਜਾਵੈ॥
ਉਡਰਿਆਵੇਚਾਰਾਬਗੁਲਾਮਤੁਹੋਵੈਮੰਞੁਲਖਾਵੈ॥
ਜਿਤੁਕੋਲਾਇਆਤਿਤੁਹੀਲਾਗਾਕਿਸੁਦੋਸੁਦਿਚੈਜਾਹਰਿਏਵੈਭਾਵੈ॥
ਸਤਿਗੁਰੁਸਰਵਰੁਰਤਨੀਭਰਪੂਰੇਜਿਸੁਪ੍ਰਾਪਤਿਸੋਪਾਵੈ॥
ਸਿਖਹੰਸਸਰਵਰਿਇਕਠੇਹੋਏਸਤਿਗੁਰਕੈਹੁਕਮਾਵੈ॥
ਰਤਨਪਦਾਰਥਮਾਣਕਸਰਵਰਿਭਰਪੂਰੇਖਾਇਖਰਚਿਰਹੇਤੋਟਿਨਆਵੈ॥
ਸਰਵਰਹੰਸੁਦੂਰਿਨਹੋਈਕਰਤੇਏਵੈਭਾਵੈ॥
ਜਨਨਾਨਕਜਿਸਦੈਮਸਤਕਿਭਾਗੁਧੁਰਿਲਿਖਿਆਸੋਸਿਖੁਗੁਰੂਪਹਿਆਵੈ॥
ਆਪਿਤਰਿਆਕੁਟੰਬਸਭਿਤਾਰੇਸਭਾਸ੍ਰਿਸਟਿਛਡਾਵੈ॥੧॥
ਮਃ੫॥
ਪੰਡਿਤੁਆਖਾਏਬਹੁਤੀਰਾਹੀਕੋਰੜਮੋਠਜਿਨੇਹਾ॥
ਅੰਦਰਿਮੋਹੁਨਿਤਭਰਮਿਵਿਆਪਿਆਤਿਸਟਸਿਨਾਹੀਦੇਹਾ॥
ਕੂੜੀਆਵੈਕੂੜੀਜਾਵੈਮਾਇਆਕੀਨਿਤਜੋਹਾ॥
ਸਚੁਕਹੈਤਾਛੋਹੋਆਵੈਅੰਤਰਿਬਹੁਤਾਰੋਹਾ॥
ਵਿਆਪਿਆਦੁਰਮਤਿਕੁਬੁਧਿਕੁਮੂੜਾਮਨਿਲਾਗਾਤਿਸੁਮੋਹਾ॥
ਠਗੈਸੇਤੀਠਗੁਰਲਿਆਇਆਸਾਥੁਭਿਇਕੋਜੇਹਾ॥
ਸਤਿਗੁਰੁਸਰਾਫੁਨਦਰੀਵਿਚਦੋਕਢੈਤਾਂਉਘੜਿਆਇਆਲੋਹਾ॥
ਬਹੁਤੇਰੀਥਾਈਰਲਾਇਰਲਾਇਦਿਤਾਉਘੜਿਆਪੜਦਾਅਗੈਆਇਖਲੋਹਾ॥
ਸਤਿਗੁਰਕੀਜੇਸਰਣੀਆਵੈਫਿਰਿਮਨੂਰਹੁਕੰਚਨੁਹੋਹਾ॥
ਸਤਿਗੁਰੁਨਿਰਵੈਰੁਪੁਤ੍ਰਸਤ੍ਰਸਮਾਨੇਅਉਗਣਕਟੇਕਰੇਸੁਧੁਦੇਹਾ॥
ਨਾਨਕਜਿਸੁਧੁਰਿਮਸਤਕਿਹੋਵੈਲਿਖਿਆਤਿਸੁਸਤਿਗੁਰਨਾਲਿਸਨੇਹਾ॥