ਅੰਮ੍ਰਿਤਬਾਣੀਸਤਿਗੁਰਪੂਰੇਕੀਜਿਸੁਕਿਰਪਾਲੁਹੋਵੈਤਿਸੁਰਿਦੈਵਸੇਹਾ॥
ਆਵਣਜਾਣਾਤਿਸਕਾਕਟੀਐਸਦਾਸਦਾਸੁਖੁਹੋਹਾ॥੨॥
ਪਉੜੀ॥
ਜੋਤੁਧੁਭਾਣਾਜੰਤੁਸੋਤੁਧੁਬੁਝਈ॥
ਜੋਤੁਧੁਭਾਣਾਜੰਤੁਸੁਦਰਗਹਸਿਝਈ॥
ਜਿਸਨੋਤੇਰੀਨਦਰਿਹਉਮੈਤਿਸੁਗਈ॥
ਜਿਸਨੋਤੂਸੰਤੁਸਟੁਕਲਮਲਤਿਸੁਖਈ॥
ਜਿਸਕੈਸੁਆਮੀਵਲਿਨਿਰਭਉਸੋਭਈ॥
ਜਿਸਨੋਤੂਕਿਰਪਾਲੁਸਚਾਸੋਥਿਅਈ॥
ਜਿਸਨੋਤੇਰੀਮਇਆਨਪੋਹੈਅਗਨਈ॥
ਤਿਸਨੋਸਦਾਦਇਆਲੁਜਿਨਿਗੁਰਤੇਮਤਿਲਈ॥੭॥
ਸਲੋਕਮਃ੫॥
ਕਰਿਕਿਰਪਾਕਿਰਪਾਲਆਪੇਬਖਸਿਲੈ॥
ਸਦਾਸਦਾਜਪੀਤੇਰਾਨਾਮੁਸਤਿਗੁਰਪਾਇਪੈ॥
ਮਨਤਨਅੰਤਰਿਵਸੁਦੂਖਾਨਾਸੁਹੋਇ॥
ਹਥਦੇਇਆਪਿਰਖੁਵਿਆਪੈਭਉਨਕੋਇ॥
ਗੁਣਗਾਵਾਦਿਨੁਰੈਣਿਏਤੈਕੰਮਿਲਾਇ॥
ਸੰਤਜਨਾਕੈਸੰਗਿਹਉਮੈਰੋਗੁਜਾਇ॥
ਸਰਬਨਿਰੰਤਰਿਖਸਮੁਏਕੋਰਵਿਰਹਿਆ॥
ਗੁਰਪਰਸਾਦੀਸਚੁਸਚੋਸਚੁਲਹਿਆ॥
ਦਇਆਕਰਹੁਦਇਆਲਅਪਣੀਸਿਫਤਿਦੇਹੁ॥
ਦਰਸਨੁਦੇਖਿਨਿਹਾਲਨਾਨਕਪ੍ਰੀਤਿਏਹ॥੧॥
ਮਃ੫॥
ਏਕੋਜਪੀਐਮਨੈਮਾਹਿਇਕਸਕੀਸਰਣਾਇ॥
ਇਕਸੁਸਿਉਕਰਿਪਿਰਹੜੀਦੂਜੀਨਾਹੀਜਾਇ॥
ਇਕੋਦਾਤਾਮੰਗੀਐਸਭੁਕਿਛੁਪਲੈਪਾਇ॥
ਮਨਿਤਨਿਸਾਸਿਗਿਰਾਸਿਪ੍ਰਭੁਇਕੋਇਕੁਧਿਆਇ॥
ਅੰਮ੍ਰਿਤੁਨਾਮੁਨਿਧਾਨੁਸਚੁਗੁਰਮੁਖਿਪਾਇਆਜਾਇ॥
ਵਡਭਾਗੀਤੇਸੰਤਜਨਜਿਨਮਨਿਵੁਠਾਆਇ॥
ਜਲਿਥਲਿਮਹੀਅਲਿਰਵਿਰਹਿਆਦੂਜਾਕੋਈਨਾਹਿ॥
ਨਾਮੁਧਿਆਈਨਾਮੁਉਚਰਾਨਾਨਕਖਸਮਰਜਾਇ॥੨॥
ਪਉੜੀ॥
ਜਿਸਨੋਤੂਰਖਵਾਲਾਮਾਰੇਤਿਸੁਕਉਣੁ॥
ਜਿਸਨੋਤੂਰਖਵਾਲਾਜਿਤਾਤਿਨੈਭੈਣੁ॥
ਜਿਸਨੋਤੇਰਾਅੰਗੁਤਿਸੁਮੁਖੁਉਜਲਾ॥
ਜਿਸਨੋਤੇਰਾਅੰਗੁਸੁਨਿਰਮਲੀਹੂੰਨਿਰਮਲਾ॥
ਜਿਸਨੋਤੇਰੀਨਦਰਿਨਲੇਖਾਪੁਛੀਐ॥
ਜਿਸਨੋਤੇਰੀਖੁਸੀਤਿਨਿਨਉਨਿਧਿਭੁੰਚੀਐ॥
ਜਿਸਨੋਤੂਪ੍ਰਭਵਲਿਤਿਸੁਕਿਆਮੁਹਛੰਦਗੀ॥
ਜਿਸਨੋਤੇਰੀਮਿਹਰਸੁਤੇਰੀਬੰਦਿਗੀ॥੮॥
ਸਲੋਕਮਹਲਾ੫॥
ਹੋਹੁਕ੍ਰਿਪਾਲਸੁਆਮੀਮੇਰੇਸੰਤਾਂਸੰਗਿਵਿਹਾਵੇ॥
ਤੁਧਹੁਭੁਲੇਸਿਜਮਿਜਮਿਮਰਦੇਤਿਨਕਦੇਨਚੁਕਨਿਹਾਵੇ॥੧॥
ਮਃ੫॥
ਸਤਿਗੁਰੁਸਿਮਰਹੁਆਪਣਾਘਟਿਅਵਘਟਿਘਟਘਾਟ॥
ਹਰਿਹਰਿਨਾਮੁਜਪੰਤਿਆਕੋਇਨਬੰਧੈਵਾਟ॥੨॥
ਪਉੜੀ॥