GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 967
0:00 0:00
ਅੰਗ 967
0:00 0:00
Display Settings
ਲੰਗਰੁਚਲੈਗੁਰਸਬਦਿਹਰਿਤੋਟਿਆਵੀਖਟੀਐ
ਖਰਚੇਦਿਤਿਖਸੰਮਦੀਆਪਖਹਦੀਖੈਰਿਦਬਟੀਐ
ਹੋਵੈਸਿਫਤਿਖਸੰਮਦੀਨੂਰੁਅਰਸਹੁਕੁਰਸਹੁਝਟੀਐ
ਤੁਧੁਡਿਠੇਸਚੇਪਾਤਿਸਾਹਮਲੁਜਨਮਜਨਮਦੀਕਟੀਐ
ਸਚੁਜਿਗੁਰਿਫੁਰਮਾਇਆਕਿਉਏਦੂਬੋਲਹੁਹਟੀਐ
ਪੁਤ੍ਰੀਕਉਲੁਪਾਲਿਓਕਰਿਪੀਰਹੁਕੰਨੑਮੁਰਟੀਐ
ਦਿਲਿਖੋਟੈਆਕੀਫਿਰਨਿੑਬੰਨਿੑਭਾਰੁਉਚਾਇਨਿੑਛਟੀਐ
ਜਿਨਿਆਖੀਸੋਈਕਰੇਜਿਨਿਕੀਤੀਤਿਨੈਥਟੀਐ
ਕਉਣੁਹਾਰੇਕਿਨਿਉਵਟੀਐ॥੨॥
ਜਿਨਿਕੀਤੀਸੋਮੰਨਣਾਕੋਸਾਲੁਜਿਵਾਹੇਸਾਲੀ
ਧਰਮਰਾਇਹੈਦੇਵਤਾਲੈਗਲਾਕਰੇਦਲਾਲੀ
ਸਤਿਗੁਰੁਆਖੈਸਚਾਕਰੇਸਾਬਾਤਹੋਵੈਦਰਹਾਲੀ
ਗੁਰਅੰਗਦਦੀਦੋਹੀਫਿਰੀਸਚੁਕਰਤੈਬੰਧਿਬਹਾਲੀ
ਨਾਨਕੁਕਾਇਆਪਲਟੁਕਰਿਮਲਿਤਖਤੁਬੈਠਾਸੈਡਾਲੀ
ਦਰੁਸੇਵੇਉਮਤਿਖੜੀਮਸਕਲੈਹੋਇਜੰਗਾਲੀ
ਦਰਿਦਰਵੇਸੁਖਸੰਮਦੈਨਾਇਸਚੈਬਾਣੀਲਾਲੀ
ਬਲਵੰਡਖੀਵੀਨੇਕਜਨਜਿਸੁਬਹੁਤੀਛਾਉਪਤ੍ਰਾਲੀ
ਲੰਗਰਿਦਉਲਤਿਵੰਡੀਐਰਸੁਅੰਮ੍ਰਿਤੁਖੀਰਿਘਿਆਲੀ
ਗੁਰਸਿਖਾਕੇਮੁਖਉਜਲੇਮਨਮੁਖਥੀਏਪਰਾਲੀ
ਪਏਕਬੂਲੁਖਸੰਮਨਾਲਿਜਾਂਘਾਲਮਰਦੀਘਾਲੀ
ਮਾਤਾਖੀਵੀਸਹੁਸੋਇਜਿਨਿਗੋਇਉਠਾਲੀ॥੩॥
ਹੋਰਿਂਓਗੰਗਵਹਾਈਐਦੁਨਿਆਈਆਖੈਕਿਕਿਓਨੁ
ਨਾਨਕਈਸਰਿਜਗਨਾਥਿਉਚਹਦੀਵੈਣੁਵਿਰਿਕਿਓਨੁ
ਮਾਧਾਣਾਪਰਬਤੁਕਰਿਨੇਤ੍ਰਿਬਾਸਕੁਸਬਦਿਰਿੜਕਿਓਨੁ
ਚਉਦਹਰਤਨਨਿਕਾਲਿਅਨੁਕਰਿਆਵਾਗਉਣੁਚਿਲਕਿਓਨੁ
ਕੁਦਰਤਿਅਹਿਵੇਖਾਲੀਅਨੁਜਿਣਿਐਵਡਪਿਡਠਿਣਕਿਓਨੁ
ਲਹਣੇਧਰਿਓਨੁਛਤ੍ਰੁਸਿਰਿਅਸਮਾਨਿਕਿਆੜਾਛਿਕਿਓਨੁ
ਜੋਤਿਸਮਾਣੀਜੋਤਿਮਾਹਿਆਪੁਆਪੈਸੇਤੀਮਿਕਿਓਨੁ
ਸਿਖਾਂਪੁਤ੍ਰਾਂਘੋਖਿਕੈਸਭਉਮਤਿਵੇਖਹੁਜਿਕਿਓਨੁ
ਜਾਂਸੁਧੋਸੁਤਾਂਲਹਣਾਟਿਕਿਓਨੁ॥੪॥
ਫੇਰਿਵਸਾਇਆਫੇਰੁਆਣਿਸਤਿਗੁਰਿਖਾਡੂਰੁ
ਜਪੁਤਪੁਸੰਜਮੁਨਾਲਿਤੁਧੁਹੋਰੁਮੁਚੁਗਰੂਰੁ
ਲਬੁਵਿਣਾਹੇਮਾਣਸਾਜਿਉਪਾਣੀਬੂਰੁ
ਵਰ੍ਹਿਐਦਰਗਹਗੁਰੂਕੀਕੁਦਰਤੀਨੂਰੁ
ਜਿਤੁਸੁਹਾਥਲਭਈਤੂੰਓਹੁਠਰੂਰੁ
ਨਉਨਿਧਿਨਾਮੁਨਿਧਾਨੁਹੈਤੁਧੁਵਿਚਿਭਰਪੂਰੁ
ਨਿੰਦਾਤੇਰੀਜੋਕਰੇਸੋਵੰਞੈਚੂਰੁ
ਨੇੜੈਦਿਸੈਮਾਤਲੋਕਤੁਧੁਸੁਝੈਦੂਰੁ
ਫੇਰਿਵਸਾਇਆਫੇਰੁਆਣਿਸਤਿਗੁਰਿਖਾਡੂਰੁ॥੫॥