ਸੋਟਿਕਾਸੋਬੈਹਣਾਸੋਈਦੀਬਾਣੁ॥
ਪਿਯੂਦਾਦੇਜੇਵਿਹਾਪੋਤਾਪਰਵਾਣੁ॥
ਜਿਨਿਬਾਸਕੁਨੇਤ੍ਰੈਘਤਿਆਕਰਿਨੇਹੀਤਾਣੁ॥
ਜਿਨਿਸਮੁੰਦੁਵਿਰੋਲਿਆਕਰਿਮੇਰੁਮਧਾਣੁ॥
ਚਉਦਹਰਤਨਨਿਕਾਲਿਅਨੁਕੀਤੋਨੁਚਾਨਾਣੁ॥
ਘੋੜਾਕੀਤੋਸਹਜਦਾਜਤੁਕੀਓਪਲਾਣੁ॥
ਧਣਖੁਚੜਾਇਓਸਤਦਾਜਸਹੰਦਾਬਾਣੁ॥
ਕਲਿਵਿਚਿਧੂਅੰਧਾਰੁਸਾਚੜਿਆਰੈਭਾਣੁ॥
ਸਤਹੁਖੇਤੁਜਮਾਇਓਸਤਹੁਛਾਵਾਣੁ॥
ਨਿਤਰਸੋਈਤੇਰੀਐਘਿਉਮੈਦਾਖਾਣੁ॥
ਚਾਰੇਕੁੰਡਾਂਸੁਝੀਓਸੁਮਨਮਹਿਸਬਦੁਪਰਵਾਣੁ॥
ਆਵਾਗਉਣੁਨਿਵਾਰਿਓਕਰਿਨਦਰਿਨੀਸਾਣੁ॥
ਅਉਤਰਿਆਅਉਤਾਰੁਲੈਸੋਪੁਰਖੁਸੁਜਾਣੁ॥
ਝਖੜਿਵਾਉਨਡੋਲਈਪਰਬਤੁਮੇਰਾਣੁ॥
ਜਾਣੈਬਿਰਥਾਜੀਅਕੀਜਾਣੀਹੂਜਾਣੁ॥
ਕਿਆਸਾਲਾਹੀਸਚੇਪਾਤਿਸਾਹਜਾਂਤੂਸੁਘੜੁਸੁਜਾਣੁ॥
ਦਾਨੁਜਿਸਤਿਗੁਰਭਾਵਸੀਸੋਸਤੇਦਾਣੁ॥
ਨਾਨਕਹੰਦਾਛਤ੍ਰੁਸਿਰਿਉਮਤਿਹੈਰਾਣੁ॥
ਸੋਟਿਕਾਸੋਬੈਹਣਾਸੋਈਦੀਬਾਣੁ॥
ਪਿਯੂਦਾਦੇਜੇਵਿਹਾਪੋਤ੍ਰਾਪਰਵਾਣੁ॥੬॥
ਧੰਨੁਧੰਨੁਰਾਮਦਾਸਗੁਰੁਜਿਨਿਸਿਰਿਆਤਿਨੈਸਵਾਰਿਆ॥
ਪੂਰੀਹੋਈਕਰਾਮਾਤਿਆਪਿਸਿਰਜਣਹਾਰੈਧਾਰਿਆ॥
ਸਿਖੀਅਤੈਸੰਗਤੀਪਾਰਬ੍ਰਹਮੁਕਰਿਨਮਸਕਾਰਿਆ॥
ਅਟਲੁਅਥਾਹੁਅਤੋਲੁਤੂਤੇਰਾਅੰਤੁਨਪਾਰਾਵਾਰਿਆ॥
ਜਿਨੑੀਤੂੰਸੇਵਿਆਭਾਉਕਰਿਸੇਤੁਧੁਪਾਰਿਉਤਾਰਿਆ॥
ਲਬੁਲੋਭੁਕਾਮੁਕ੍ਰੋਧੁਮੋਹੁਮਾਰਿਕਢੇਤੁਧੁਸਪਰਵਾਰਿਆ॥
ਧੰਨੁਸੁਤੇਰਾਥਾਨੁਹੈਸਚੁਤੇਰਾਪੈਸਕਾਰਿਆ॥
ਨਾਨਕੁਤੂਲਹਣਾਤੂਹੈਗੁਰੁਅਮਰੁਤੂਵੀਚਾਰਿਆ॥
ਗੁਰੁਡਿਠਾਤਾਂਮਨੁਸਾਧਾਰਿਆ॥੭॥
ਚਾਰੇਜਾਗੇਚਹੁਜੁਗੀਪੰਚਾਇਣੁਆਪੇਹੋਆ॥
ਆਪੀਨੑੈਆਪੁਸਾਜਿਓਨੁਆਪੇਹੀਥੰਮਿੑਖਲੋਆ॥
ਆਪੇਪਟੀਕਲਮਆਪਿਆਪਿਲਿਖਣਹਾਰਾਹੋਆ॥
ਸਭਉਮਤਿਆਵਣਜਾਵਣੀਆਪੇਹੀਨਵਾਨਿਰੋਆ॥
ਤਖਤਿਬੈਠਾਅਰਜਨਗੁਰੂਸਤਿਗੁਰਕਾਖਿਵੈਚੰਦੋਆ॥
ਉਗਵਣਹੁਤੈਆਥਵਣਹੁਚਹੁਚਕੀਕੀਅਨੁਲੋਆ॥
ਜਿਨੑੀਗੁਰੂਨਸੇਵਿਓਮਨਮੁਖਾਪਇਆਮੋਆ॥
ਦੂਣੀਚਉਣੀਕਰਾਮਾਤਿਸਚੇਕਾਸਚਾਢੋਆ॥
ਚਾਰੇਜਾਗੇਚਹੁਜੁਗੀਪੰਚਾਇਣੁਆਪੇਹੋਆ॥੮॥੧॥
ਰਾਮਕਲੀਬਾਣੀਭਗਤਾਕੀ॥ਕਬੀਰਜੀਉ॥
ੴਸਤਿਗੁਰਪ੍ਰਸਾਦਿ॥
ਕਾਇਆਕਲਾਲਨਿਲਾਹਨਿਮੇਲਉਗੁਰਕਾਸਬਦੁਗੁੜੁਕੀਨੁਰੇ॥