ਤ੍ਰਿਸਨਾਕਾਮੁਕ੍ਰੋਧੁਮਦਮਤਸਰਕਾਟਿਕਾਟਿਕਸੁਦੀਨੁਰੇ॥੧॥
ਕੋਈਹੈਰੇਸੰਤੁਸਹਜਸੁਖਅੰਤਰਿਜਾਕਉਜਪੁਤਪੁਦੇਉਦਲਾਲੀਰੇ॥
ਏਕਬੂੰਦਭਰਿਤਨੁਮਨੁਦੇਵਉਜੋਮਦੁਦੇਇਕਲਾਲੀਰੇ॥੧॥ਰਹਾਉ॥
ਭਵਨਚਤੁਰਦਸਭਾਠੀਕੀਨੑੀਬ੍ਰਹਮਅਗਨਿਤਨਿਜਾਰੀਰੇ॥
ਮੁਦ੍ਰਾਮਦਕਸਹਜਧੁਨਿਲਾਗੀਸੁਖਮਨਪੋਚਨਹਾਰੀਰੇ॥੨॥
ਤੀਰਥਬਰਤਨੇਮਸੁਚਿਸੰਜਮਰਵਿਸਸਿਗਹਨੈਦੇਉਰੇ॥
ਸੁਰਤਿਪਿਆਲਸੁਧਾਰਸੁਅੰਮ੍ਰਿਤੁਏਹੁਮਹਾਰਸੁਪੇਉਰੇ॥੩॥
ਨਿਝਰਧਾਰਚੁਐਅਤਿਨਿਰਮਲਇਹਰਸਮਨੂਆਰਾਤੋਰੇ॥
ਕਹਿਕਬੀਰਸਗਲੇਮਦਛੂਛੇਇਹੈਮਹਾਰਸੁਸਾਚੋਰੇ॥੪॥੧॥
ਗੁੜੁਕਰਿਗਿਆਨੁਧਿਆਨੁਕਰਿਮਹੂਆਭਉਭਾਠੀਮਨਧਾਰਾ॥
ਸੁਖਮਨਨਾਰੀਸਹਜਸਮਾਨੀਪੀਵੈਪੀਵਨਹਾਰਾ॥੧॥
ਅਉਧੂਮੇਰਾਮਨੁਮਤਵਾਰਾ॥
ਉਨਮਦਚਢਾਮਦਨਰਸੁਚਾਖਿਆਤ੍ਰਿਭਵਨਭਇਆਉਜਿਆਰਾ॥੧॥ਰਹਾਉ॥
ਦੁਇਪੁਰਜੋਰਿਰਸਾਈਭਾਠੀਪੀਉਮਹਾਰਸੁਭਾਰੀ॥
ਕਾਮੁਕ੍ਰੋਧੁਦੁਇਕੀਏਜਲੇਤਾਛੂਟਿਗਈਸੰਸਾਰੀ॥੨॥
ਪ੍ਰਗਟੁਪ੍ਰਗਾਸਗਿਆਨਗੁਰਗੰਮਿਤਸਤਿਗੁਰਤੇਸੁਧਿਪਾਈ॥
ਦਾਸੁਕਬੀਰੁਤਾਸੁਮਦਮਾਤਾਉਚਕਿਨਕਬਹੂਜਾਈ॥੩॥੨॥
ਤੂੰਮੇਰੋਮੇਰੁਪਰਬਤੁਸੁਆਮੀਓਟਗਹੀਮੈਤੇਰੀ॥
ਨਾਤੁਮਡੋਲਹੁਨਾਹਮਗਿਰਤੇਰਖਿਲੀਨੀਹਰਿਮੇਰੀ॥੧॥
ਅਬਤਬਜਬਕਬਤੁਹੀਤੁਹੀ॥
ਹਮਤੁਅਪਰਸਾਦਿਸੁਖੀਸਦਹੀ॥੧॥ਰਹਾਉ॥
ਤੋਰੇਭਰੋਸੇਮਗਹਰਬਸਿਓਮੇਰੇਤਨਕੀਤਪਤਿਬੁਝਾਈ॥
ਪਹਿਲੇਦਰਸਨੁਮਗਹਰਪਾਇਓਫੁਨਿਕਾਸੀਬਸੇਆਈ॥੨॥
ਜੈਸਾਮਗਹਰੁਤੈਸੀਕਾਸੀਹਮਏਕੈਕਰਿਜਾਨੀ॥
ਹਮਨਿਰਧਨਜਿਉਇਹੁਧਨੁਪਾਇਆਮਰਤੇਫੂਟਿਗੁਮਾਨੀ॥੩॥
ਕਰੈਗੁਮਾਨੁਚੁਭਹਿਤਿਸੁਸੂਲਾਕੋਕਾਢਨਕਉਨਾਹੀ॥
ਅਜੈਸੁਚੋਭਕਉਬਿਲਲਬਿਲਾਤੇਨਰਕੇਘੋਰਪਚਾਹੀ॥੪॥
ਕਵਨੁਨਰਕੁਕਿਆਸੁਰਗੁਬਿਚਾਰਾਸੰਤਨਦੋਊਰਾਦੇ॥
ਹਮਕਾਹੂਕੀਕਾਣਿਨਕਢਤੇਅਪਨੇਗੁਰਪਰਸਾਦੇ॥੫॥
ਅਬਤਉਜਾਇਚਢੇਸਿੰਘਾਸਨਿਮਿਲੇਹੈਸਾਰਿੰਗਪਾਨੀ॥
ਰਾਮਕਬੀਰਾਏਕਭਏਹੈਕੋਇਨਸਕੈਪਛਾਨੀ॥੬॥੩॥
ਸੰਤਾਮਾਨਉਦੂਤਾਡਾਨਉਇਹਕੁਟਵਾਰੀਮੇਰੀ॥
ਦਿਵਸਰੈਨਿਤੇਰੇਪਾਉਪਲੋਸਉਕੇਸਚਵਰਕਰਿਫੇਰੀ॥੧॥
ਹਮਕੂਕਰਤੇਰੇਦਰਬਾਰਿ॥
ਭਉਕਹਿਆਗੈਬਦਨੁਪਸਾਰਿ॥੧॥ਰਹਾਉ॥