GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 97
0:00 0:00
ਅੰਗ 97
0:00 0:00
Display Settings
ਮੋਹਿਰੈਣਿਵਿਹਾਵੈਨੀਦਆਵੈਬਿਨੁਦੇਖੇਗੁਰਦਰਬਾਰੇਜੀਉ॥੩॥
ਹਉਘੋਲੀਜੀਉਘੋਲਿਘੁਮਾਈਤਿਸੁਸਚੇਗੁਰਦਰਬਾਰੇਜੀਉ॥੧॥ਰਹਾਉ
ਭਾਗੁਹੋਆਗੁਰਿਸੰਤੁਮਿਲਾਇਆ
ਪ੍ਰਭੁਅਬਿਨਾਸੀਘਰਮਹਿਪਾਇਆ
ਸੇਵਕਰੀਪਲੁਚਸਾਵਿਛੁੜਾਜਨਨਾਨਕਦਾਸਤੁਮਾਰੇਜੀਉ॥੪॥
ਹਉਘੋਲੀਜੀਉਘੋਲਿਘੁਮਾਈਜਨਨਾਨਕਦਾਸਤੁਮਾਰੇਜੀਉਰਹਾਉ॥੧॥੮॥
ਰਾਗੁਮਾਝਮਹਲਾ
ਸਾਰੁਤਿਸੁਹਾਵੀਜਿਤੁਤੁਧੁਸਮਾਲੀ
ਸੋਕੰਮੁਸੁਹੇਲਾਜੋਤੇਰੀਘਾਲੀ
ਸੋਰਿਦਾਸੁਹੇਲਾਜਿਤੁਰਿਦੈਤੂੰਵੁਠਾਸਭਨਾਕੇਦਾਤਾਰਾਜੀਉ॥੧॥
ਤੂੰਸਾਝਾਸਾਹਿਬੁਬਾਪੁਹਮਾਰਾ
ਨਉਨਿਧਿਤੇਰੈਅਖੁਟਭੰਡਾਰਾ
ਜਿਸੁਤੂੰਦੇਹਿਸੁਤ੍ਰਿਪਤਿਅਘਾਵੈਸੋਈਭਗਤੁਤੁਮਾਰਾਜੀਉ॥੨॥
ਸਭੁਕੋਆਸੈਤੇਰੀਬੈਠਾ
ਘਟਘਟਅੰਤਰਿਤੂੰਹੈਵੁਠਾ
ਸਭੇਸਾਝੀਵਾਲਸਦਾਇਨਿਤੂੰਕਿਸੈਦਿਸਹਿਬਾਹਰਾਜੀਉ॥੩॥
ਤੂੰਆਪੇਗੁਰਮੁਖਿਮੁਕਤਿਕਰਾਇਹਿ
ਤੂੰਆਪੇਮਨਮੁਖਿਜਨਮਿਭਵਾਇਹਿ
ਨਾਨਕਦਾਸਤੇਰੈਬਲਿਹਾਰੈਸਭੁਤੇਰਾਖੇਲੁਦਸਾਹਰਾਜੀਉ॥੪॥੨॥੯॥
ਮਾਝਮਹਲਾ
ਅਨਹਦੁਵਾਜੈਸਹਜਿਸੁਹੇਲਾ
ਸਬਦਿਅਨੰਦਕਰੇਸਦਕੇਲਾ
ਸਹਜਗੁਫਾਮਹਿਤਾੜੀਲਾਈਆਸਣੁਊਚਸਵਾਰਿਆਜੀਉ॥੧॥
ਫਿਰਿਘਿਰਿਅਪੁਨੇਗ੍ਰਿਹਮਹਿਆਇਆ
ਜੋਲੋੜੀਦਾਸੋਈਪਾਇਆ
ਤ੍ਰਿਪਤਿਅਘਾਇਰਹਿਆਹੈਸੰਤਹੁਗੁਰਿਅਨਭਉਪੁਰਖੁਦਿਖਾਰਿਆਜੀਉ॥੨॥
ਆਪੇਰਾਜਨੁਆਪੇਲੋਗਾ
ਆਪਿਨਿਰਬਾਣੀਆਪੇਭੋਗਾ
ਆਪੇਤਖਤਿਬਹੈਸਚੁਨਿਆਈਸਭਚੂਕੀਕੂਕਪੁਕਾਰਿਆਜੀਉ॥੩॥
ਜੇਹਾਡਿਠਾਮੈਤੇਹੋਕਹਿਆ
ਤਿਸੁਰਸੁਆਇਆਜਿਨਿਭੇਦੁਲਹਿਆ
ਜੋਤੀਜੋਤਿਮਿਲੀਸੁਖੁਪਾਇਆਜਨਨਾਨਕਇਕੁਪਸਾਰਿਆਜੀਉ॥੪॥੩॥੧੦॥
ਮਾਝਮਹਲਾ
ਜਿਤੁਘਰਿਪਿਰਿਸੋਹਾਗੁਬਣਾਇਆ
ਤਿਤੁਘਰਿਸਖੀਏਮੰਗਲੁਗਾਇਆ
ਅਨਦਬਿਨੋਦਤਿਤੈਘਰਿਸੋਹਹਿਜੋਧਨਕੰਤਿਸਿਗਾਰੀਜੀਉ॥੧॥
ਸਾਗੁਣਵੰਤੀਸਾਵਡਭਾਗਣਿ
ਪੁਤ੍ਰਵੰਤੀਸੀਲਵੰਤਿਸੋਹਾਗਣਿ
ਰੂਪਵੰਤਿਸਾਸੁਘੜਿਬਿਚਖਣਿਜੋਧਨਕੰਤਪਿਆਰੀਜੀਉ॥੨॥
ਅਚਾਰਵੰਤਿਸਾਈਪਰਧਾਨੇ
ਸਭਸਿੰਗਾਰਬਣੇਤਿਸੁਗਿਆਨੇ
ਸਾਕੁਲਵੰਤੀਸਾਸਭਰਾਈਜੋਪਿਰਿਕੈਰੰਗਿਸਵਾਰੀਜੀਉ॥੩॥
ਮਹਿਮਾਤਿਸਕੀਕਹਣੁਜਾਏ
ਜੋਪਿਰਿਮੇਲਿਲਈਅੰਗਿਲਾਏ