ਜਬਨਖਸਿਖਇਹੁਮਨੁਚੀਨੑਾ॥
ਤਬਅੰਤਰਿਮਜਨੁਕੀਨੑਾ॥੧॥
ਪਵਨਪਤਿਉਨਮਨਿਰਹਨੁਖਰਾ॥
ਨਹੀਮਿਰਤੁਨਜਨਮੁਜਰਾ॥੧॥ਰਹਾਉ॥
ਉਲਟੀਲੇਸਕਤਿਸਹਾਰੰ॥
ਪੈਸੀਲੇਗਗਨਮਝਾਰੰ॥
ਬੇਧੀਅਲੇਚਕ੍ਰਭੁਅੰਗਾ॥
ਭੇਟੀਅਲੇਰਾਇਨਿਸੰਗਾ॥੨॥
ਚੂਕੀਅਲੇਮੋਹਮਇਆਸਾ॥
ਸਸਿਕੀਨੋਸੂਰਗਿਰਾਸਾ॥
ਜਬਕੁੰਭਕੁਭਰਿਪੁਰਿਲੀਣਾ॥
ਤਹਬਾਜੇਅਨਹਦਬੀਣਾ॥੩॥
ਬਕਤੈਬਕਿਸਬਦੁਸੁਨਾਇਆ॥
ਸੁਨਤੈਸੁਨਿਮੰਨਿਬਸਾਇਆ॥
ਕਰਿਕਰਤਾਉਤਰਸਿਪਾਰੰ॥
ਕਹੈਕਬੀਰਾਸਾਰੰ॥੪॥੧॥੧੦॥
ਚੰਦੁਸੂਰਜੁਦੁਇਜੋਤਿਸਰੂਪੁ॥
ਜੋਤੀਅੰਤਰਿਬ੍ਰਹਮੁਅਨੂਪੁ॥੧॥
ਕਰੁਰੇਗਿਆਨੀਬ੍ਰਹਮਬੀਚਾਰੁ॥
ਜੋਤੀਅੰਤਰਿਧਰਿਆਪਸਾਰੁ॥੧॥ਰਹਾਉ॥
ਹੀਰਾਦੇਖਿਹੀਰੇਕਰਉਆਦੇਸੁ॥
ਕਹੈਕਬੀਰੁਨਿਰੰਜਨਅਲੇਖੁ॥੨॥੨॥੧੧॥
ਦੁਨੀਆਹੁਸੀਆਰਬੇਦਾਰਜਾਗਤਮੁਸੀਅਤਹਉਰੇਭਾਈ॥
ਨਿਗਮਹੁਸੀਆਰਪਹਰੂਆਦੇਖਤਜਮੁਲੇਜਾਈ॥੧॥ਰਹਾਉ॥
ਨੰੀਬੁਭਇਓਆਂਬੁਆਂਬੁਭਇਓਨੰੀਬਾਕੇਲਾਪਾਕਾਝਾਰਿ॥
ਨਾਲੀਏਰਫਲੁਸੇਬਰਿਪਾਕਾਮੂਰਖਮੁਗਧਗਵਾਰ॥੧॥
ਹਰਿਭਇਓਖਾਂਡੁਰੇਤੁਮਹਿਬਿਖਰਿਓਹਸਤੰੀਚੁਨਿਓਨਜਾਈ॥
ਕਹਿਕਮੀਰਕੁਲਜਾਤਿਪਾਂਤਿਤਜਿਚੀਟੀਹੋਇਚੁਨਿਖਾਈ॥੨॥੩॥੧੨॥
ਬਾਣੀਨਾਮਦੇਉਜੀਉਕੀਰਾਮਕਲੀਘਰੁ੧॥
ੴਸਤਿਗੁਰਪ੍ਰਸਾਦਿ॥
ਆਨੀਲੇਕਾਗਦੁਕਾਟੀਲੇਗੂਡੀਆਕਾਸਮਧੇਭਰਮੀਅਲੇ॥
ਪੰਚਜਨਾਸਿਉਬਾਤਬਤਊਆਚੀਤੁਸੁਡੋਰੀਰਾਖੀਅਲੇ॥੧॥
ਮਨੁਰਾਮਨਾਮਾਬੇਧੀਅਲੇ॥
ਜੈਸੇਕਨਿਕਕਲਾਚਿਤੁਮਾਂਡੀਅਲੇ॥੧॥ਰਹਾਉ॥
ਆਨੀਲੇਕੁੰਭੁਭਰਾਈਲੇਊਦਕਰਾਜਕੁਆਰਿਪੁਰੰਦਰੀਏ॥
ਹਸਤਬਿਨੋਦਬੀਚਾਰਕਰਤੀਹੈਚੀਤੁਸੁਗਾਗਰਿਰਾਖੀਅਲੇ॥੨॥
ਮੰਦਰੁਏਕੁਦੁਆਰਦਸਜਾਕੇਗਊਚਰਾਵਨਛਾਡੀਅਲੇ॥
ਪਾਂਚਕੋਸਪਰਗਊਚਰਾਵਤਚੀਤੁਸੁਬਛਰਾਰਾਖੀਅਲੇ॥੩॥
ਕਹਤਨਾਮਦੇਉਸੁਨਹੁਤਿਲੋਚਨਬਾਲਕੁਪਾਲਨਪਉਢੀਅਲੇ॥
ਅੰਤਰਿਬਾਹਰਿਕਾਜਬਿਰੂਧੀਚੀਤੁਸੁਬਾਰਿਕਰਾਖੀਅਲੇ॥੪॥੧॥
ਬੇਦਪੁਰਾਨਸਾਸਤ੍ਰਆਨੰਤਾਗੀਤਕਬਿਤਨਗਾਵਉਗੋ॥