GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 973
0:00 0:00
ਅੰਗ 973
0:00 0:00
Display Settings
ਅਖੰਡਮੰਡਲਨਿਰੰਕਾਰਮਹਿਅਨਹਦਬੇਨੁਬਜਾਵਉਗੋ॥੧॥
ਬੈਰਾਗੀਰਾਮਹਿਗਾਵਉਗੋ
ਸਬਦਿਅਤੀਤਅਨਾਹਦਿਰਾਤਾਆਕੁਲਕੈਘਰਿਜਾਉਗੋ॥੧॥ਰਹਾਉ
ਇੜਾਪਿੰਗੁਲਾਅਉਰੁਸੁਖਮਨਾਪਉਨੈਬੰਧਿਰਹਾਉਗੋ
ਚੰਦੁਸੂਰਜੁਦੁਇਸਮਕਰਿਰਾਖਉਬ੍ਰਹਮਜੋਤਿਮਿਲਿਜਾਉਗੋ॥੨॥
ਤੀਰਥਦੇਖਿਜਲਮਹਿਪੈਸਉਜੀਅਜੰਤਸਤਾਵਉਗੋ
ਅਠਸਠਿਤੀਰਥਗੁਰੂਦਿਖਾਏਘਟਹੀਭੀਤਰਿਨੑਾਉਗੋ॥੩॥
ਪੰਚਸਹਾਈਜਨਕੀਸੋਭਾਭਲੋਭਲੋਕਹਾਵਉਗੋ
ਨਾਮਾਕਹੈਚਿਤੁਹਰਿਸਿਉਰਾਤਾਸੁੰਨਸਮਾਧਿਸਮਾਉਗੋ॥੪॥੨॥
ਮਾਇਹੋਤੀਬਾਪੁਹੋਤਾਕਰਮੁਹੋਤੀਕਾਇਆ
ਹਮਨਹੀਹੋਤੇਤੁਮਨਹੀਹੋਤੇਕਵਨੁਕਹਾਂਤੇਆਇਆ॥੧॥
ਰਾਮਕੋਇਕਿਸਹੀਕੇਰਾ
ਜੈਸੇਤਰਵਰਿਪੰਖਿਬਸੇਰਾ॥੧॥ਰਹਾਉ
ਚੰਦੁਹੋਤਾਸੂਰੁਹੋਤਾਪਾਨੀਪਵਨੁਮਿਲਾਇਆ
ਸਾਸਤੁਹੋਤਾਬੇਦੁਹੋਤਾਕਰਮੁਕਹਾਂਤੇਆਇਆ॥੨॥
ਖੇਚਰਭੂਚਰਤੁਲਸੀਮਾਲਾਗੁਰਪਰਸਾਦੀਪਾਇਆ
ਨਾਮਾਪ੍ਰਣਵੈਪਰਮਤਤੁਹੈਸਤਿਗੁਰਹੋਇਲਖਾਇਆ॥੩॥੩॥
ਰਾਮਕਲੀਘਰੁ
ਬਾਨਾਰਸੀਤਪੁਕਰੈਉਲਟਿਤੀਰਥਮਰੈਅਗਨਿਦਹੈਕਾਇਆਕਲਪੁਕੀਜੈ
ਅਸੁਮੇਧਜਗੁਕੀਜੈਸੋਨਾਗਰਭਦਾਨੁਦੀਜੈਰਾਮਨਾਮਸਰਿਤਊਪੂਜੈ॥੧॥
ਛੋਡਿਛੋਡਿਰੇਪਾਖੰਡੀਮਨਕਪਟੁਕੀਜੈ
ਹਰਿਕਾਨਾਮੁਨਿਤਨਿਤਹਿਲੀਜੈ॥੧॥ਰਹਾਉ
ਗੰਗਾਜਉਗੋਦਾਵਰਿਜਾਈਐਕੁੰਭਿਜਉਕੇਦਾਰਨੑਾਈਐਗੋਮਤੀਸਹਸਗਊਦਾਨੁਕੀਜੈ
ਕੋਟਿਜਉਤੀਰਥਕਰੈਤਨੁਜਉਹਿਵਾਲੇਗਾਰੈਰਾਮਨਾਮਸਰਿਤਊਪੂਜੈ॥੨॥
ਅਸੁਦਾਨਗਜਦਾਨਸਿਹਜਾਨਾਰੀਭੂਮਿਦਾਨਐਸੋਦਾਨੁਨਿਤਨਿਤਹਿਕੀਜੈ
ਆਤਮਜਉਨਿਰਮਾਇਲੁਕੀਜੈਆਪਬਰਾਬਰਿਕੰਚਨੁਦੀਜੈਰਾਮਨਾਮਸਰਿਤਊਪੂਜੈ॥੩॥
ਮਨਹਿਕੀਜੈਰੋਸੁਜਮਹਿਦੀਜੈਦੋਸੁਨਿਰਮਲਨਿਰਬਾਣਪਦੁਚੀਨਿੑਲੀਜੈ
ਜਸਰਥਰਾਇਨੰਦੁਰਾਜਾਮੇਰਾਰਾਮਚੰਦੁਪ੍ਰਣਵੈਨਾਮਾਤਤੁਰਸੁਅੰਮ੍ਰਿਤੁਪੀਜੈ॥੪॥੪॥
ਰਾਮਕਲੀਬਾਣੀਰਵਿਦਾਸਜੀਕੀ
ਸਤਿਗੁਰਪ੍ਰਸਾਦਿ
ਪੜੀਐਗੁਨੀਐਨਾਮੁਸਭੁਸੁਨੀਐਅਨਭਉਭਾਉਦਰਸੈ
ਲੋਹਾਕੰਚਨੁਹਿਰਨਹੋਇਕੈਸੇਜਉਪਾਰਸਹਿਪਰਸੈ॥੧॥