GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 978
0:00 0:00
ਅੰਗ 978
0:00 0:00
Display Settings
ਹਰਿਹੋਹੋਹੋਮੇਲਿਨਿਹਾਲ॥੧॥ਰਹਾਉ
ਹਰਿਕਾਮਾਰਗੁਗੁਰਸੰਤਿਬਤਾਇਓਗੁਰਿਚਾਲਦਿਖਾਈਹਰਿਚਾਲ
ਅੰਤਰਿਕਪਟੁਚੁਕਾਵਹੁਮੇਰੇਗੁਰਸਿਖਹੁਨਿਹਕਪਟਕਮਾਵਹੁਹਰਿਕੀਹਰਿਘਾਲਨਿਹਾਲਨਿਹਾਲਨਿਹਾਲ॥੧॥
ਤੇਗੁਰਕੇਸਿਖਮੇਰੇਹਰਿਪ੍ਰਭਿਭਾਏਜਿਨਾਹਰਿਪ੍ਰਭੁਜਾਨਿਓਮੇਰਾਨਾਲਿ
ਜਨਨਾਨਕਕਉਮਤਿਹਰਿਪ੍ਰਭਿਦੀਨੀਹਰਿਦੇਖਿਨਿਕਟਿਹਦੂਰਿਨਿਹਾਲਨਿਹਾਲਨਿਹਾਲਨਿਹਾਲ॥੨॥੩॥੯॥
ਰਾਗੁਨਟਨਾਰਾਇਨਮਹਲਾ
ਸਤਿਗੁਰਪ੍ਰਸਾਦਿ
ਰਾਮਹਉਕਿਆਜਾਨਾਕਿਆਭਾਵੈ
ਮਨਿਪਿਆਸਬਹੁਤੁਦਰਸਾਵੈ॥੧॥ਰਹਾਉ
ਸੋਈਗਿਆਨੀਸੋਈਜਨੁਤੇਰਾਜਿਸੁਊਪਰਿਰੁਚਆਵੈ
ਕ੍ਰਿਪਾਕਰਹੁਜਿਸੁਪੁਰਖਬਿਧਾਤੇਸੋਸਦਾਸਦਾਤੁਧੁਧਿਆਵੈ॥੧॥
ਕਵਨਜੋਗਕਵਨਗਿਆਨਧਿਆਨਾਕਵਨਗੁਨੀਰੀਝਾਵੈ
ਸੋਈਜਨੁਸੋਈਨਿਜਭਗਤਾਜਿਸੁਊਪਰਿਰੰਗੁਲਾਵੈ॥੨॥
ਸਾਈਮਤਿਸਾਈਬੁਧਿਸਿਆਨਪਜਿਤੁਨਿਮਖਪ੍ਰਭੁਬਿਸਰਾਵੈ
ਸੰਤਸੰਗਿਲਗਿਏਹੁਸੁਖੁਪਾਇਓਹਰਿਗੁਨਸਦਹੀਗਾਵੈ॥੩॥
ਦੇਖਿਓਅਚਰਜੁਮਹਾਮੰਗਲਰੂਪਕਿਛੁਆਨਨਹੀਦਿਸਟਾਵੈ
ਕਹੁਨਾਨਕਮੋਰਚਾਗੁਰਿਲਾਹਿਓਤਹਗਰਭਜੋਨਿਕਹਆਵੈ॥੪॥੧॥
ਨਟਨਾਰਾਇਨਮਹਲਾਦੁਪਦੇ
ਸਤਿਗੁਰਪ੍ਰਸਾਦਿ
ਉਲਾਹਨੋਮੈਕਾਹੂਦੀਓ
ਮਨਮੀਠਤੁਹਾਰੋਕੀਓ॥੧॥ਰਹਾਉ
ਆਗਿਆਮਾਨਿਜਾਨਿਸੁਖੁਪਾਇਆਸੁਨਿਸੁਨਿਨਾਮੁਤੁਹਾਰੋਜੀਓ
ਈਹਾਂਊਹਾਹਰਿਤੁਮਹੀਤੁਮਹੀਇਹੁਗੁਰਤੇਮੰਤ੍ਰੁਦ੍ਰਿੜੀਓ॥੧॥
ਜਬਤੇਜਾਨਿਪਾਈਏਹਬਾਤਾਤਬਕੁਸਲਖੇਮਸਭਥੀਓ
ਸਾਧਸੰਗਿਨਾਨਕਪਰਗਾਸਿਓਆਨਨਾਹੀਰੇਬੀਓ॥੨॥੧॥੨॥
ਨਟਮਹਲਾ
ਜਾਕਉਭਈਤੁਮਾਰੀਧੀਰ
ਜਮਕੀਤ੍ਰਾਸਮਿਟੀਸੁਖੁਪਾਇਆਨਿਕਸੀਹਉਮੈਪੀਰ॥੧॥ਰਹਾਉ
ਤਪਤਿਬੁਝਾਨੀਅੰਮ੍ਰਿਤਬਾਨੀਤ੍ਰਿਪਤੇਜਿਉਬਾਰਿਕਖੀਰ
ਮਾਤਪਿਤਾਸਾਜਨਸੰਤਮੇਰੇਸੰਤਸਹਾਈਬੀਰ॥੧॥