ਖੁਲੇਭ੍ਰਮਭੀਤਿਮਿਲੇਗੋਪਾਲਾਹੀਰੈਬੇਧੇਹੀਰ॥
ਬਿਸਮਭਏਨਾਨਕਜਸੁਗਾਵਤਠਾਕੁਰਗੁਨੀਗਹੀਰ॥੨॥੨॥੩॥
ਨਟਮਹਲਾ੫॥
ਅਪਨਾਜਨੁਆਪਹਿਆਪਿਉਧਾਰਿਓ॥
ਆਠਪਹਰਜਨਕੈਸੰਗਿਬਸਿਓਮਨਤੇਨਾਹਿਬਿਸਾਰਿਓ॥੧॥ਰਹਾਉ॥
ਬਰਨੁਚਿਹਨੁਨਾਹੀਕਿਛੁਪੇਖਿਓਦਾਸਕਾਕੁਲੁਨਬਿਚਾਰਿਓ॥
ਕਰਿਕਿਰਪਾਨਾਮੁਹਰਿਦੀਓਸਹਜਿਸੁਭਾਇਸਵਾਰਿਓ॥੧॥
ਮਹਾਬਿਖਮੁਅਗਨਿਕਾਸਾਗਰੁਤਿਸਤੇਪਾਰਿਉਤਾਰਿਓ॥
ਪੇਖਿਪੇਖਿਨਾਨਕਬਿਗਸਾਨੋਪੁਨਹਪੁਨਹਬਲਿਹਾਰਿਓ॥੨॥੩॥੪॥
ਨਟਮਹਲਾ੫॥
ਹਰਿਹਰਿਮਨਮਹਿਨਾਮੁਕਹਿਓ॥
ਕੋਟਿਅਪ੍ਰਾਧਮਿਟਹਿਖਿਨਭੀਤਰਿਤਾਕਾਦੁਖੁਨਰਹਿਓ॥੧॥ਰਹਾਉ॥
ਖੋਜਤਖੋਜਤਭਇਓਬੈਰਾਗੀਸਾਧੂਸੰਗਿਲਹਿਓ॥
ਸਗਲਤਿਆਗਿਏਕਲਿਵਲਾਗੀਹਰਿਹਰਿਚਰਨਗਹਿਓ॥੧॥
ਕਹਤਮੁਕਤਸੁਨਤੇਨਿਸਤਾਰੇਜੋਜੋਸਰਨਿਪਇਓ॥
ਸਿਮਰਿਸਿਮਰਿਸੁਆਮੀਪ੍ਰਭੁਅਪੁਨਾਕਹੁਨਾਨਕਅਨਦੁਭਇਓ॥੨॥੪॥੫॥
ਨਟਮਹਲਾ੫॥
ਚਰਨਕਮਲਸੰਗਿਲਾਗੀਡੋਰੀ॥
ਸੁਖਸਾਗਰਕਰਿਪਰਮਗਤਿਮੋਰੀ॥੧॥ਰਹਾਉ॥
ਅੰਚਲਾਗਹਾਇਓਜਨਅਪੁਨੇਕਉਮਨੁਬੀਧੋਪ੍ਰੇਮਕੀਖੋਰੀ॥
ਜਸੁਗਾਵਤਭਗਤਿਰਸੁਉਪਜਿਓਮਾਇਆਕੀਜਾਲੀਤੋਰੀ॥੧॥
ਪੂਰਨਪੂਰਿਰਹੇਕਿਰਪਾਨਿਧਿਆਨਨਪੇਖਉਹੋਰੀ॥
ਨਾਨਕਮੇਲਿਲੀਓਦਾਸੁਅਪੁਨਾਪ੍ਰੀਤਿਨਕਬਹੂਥੋਰੀ॥੨॥੫॥੬॥
ਨਟਮਹਲਾ੫॥
ਮੇਰੇਮਨਜਪੁਜਪਿਹਰਿਨਾਰਾਇਣ॥
ਕਬਹੂਨਬਿਸਰਹੁਮਨਮੇਰੇਤੇਆਠਪਹਰਗੁਨਗਾਇਣ॥੧॥ਰਹਾਉ॥
ਸਾਧੂਧੂਰਿਕਰਉਨਿਤਮਜਨੁਸਭਕਿਲਬਿਖਪਾਪਗਵਾਇਣ॥
ਪੂਰਨਪੂਰਿਰਹੇਕਿਰਪਾਨਿਧਿਘਟਿਘਟਿਦਿਸਟਿਸਮਾਇਣੁ॥੧॥
ਜਾਪਤਾਪਕੋਟਿਲਖਪੂਜਾਹਰਿਸਿਮਰਣਤੁਲਿਨਲਾਇਣ॥
ਦੁਇਕਰਜੋੜਿਨਾਨਕੁਦਾਨੁਮਾਂਗੈਤੇਰੇਦਾਸਨਿਦਾਸਦਸਾਇਣੁ॥੨॥੬॥੭॥
ਨਟਮਹਲਾ੫॥
ਮੇਰੈਸਰਬਸੁਨਾਮੁਨਿਧਾਨੁ॥
ਕਰਿਕਿਰਪਾਸਾਧੂਸੰਗਿਮਿਲਿਓਸਤਿਗੁਰਿਦੀਨੋਦਾਨੁ॥੧॥ਰਹਾਉ॥
ਸੁਖਦਾਤਾਦੁਖਭੰਜਨਹਾਰਾਗਾਉਕੀਰਤਨੁਪੂਰਨਗਿਆਨੁ॥
ਕਾਮੁਕ੍ਰੋਧੁਲੋਭੁਖੰਡਖੰਡਕੀਨੑੇਬਿਨਸਿਓਮੂੜਅਭਿਮਾਨੁ॥੧॥
ਕਿਆਗੁਣਤੇਰੇਆਖਿਵਖਾਣਾਪ੍ਰਭਅੰਤਰਜਾਮੀਜਾਨੁ॥
ਚਰਨਕਮਲਸਰਨਿਸੁਖਸਾਗਰਨਾਨਕੁਸਦਕੁਰਬਾਨੁ॥੨॥੭॥੮॥