ਨਟਮਹਲਾ੫॥
ਹਉਵਾਰਿਵਾਰਿਜਾਉਗੁਰਗੋਪਾਲ॥੧॥ਰਹਾਉ॥
ਮੋਹਿਨਿਰਗੁਨਤੁਮਪੂਰਨਦਾਤੇਦੀਨਾਨਾਥਦਇਆਲ॥੧॥
ਊਠਤਬੈਠਤਸੋਵਤਜਾਗਤਜੀਅਪ੍ਰਾਨਧਨਮਾਲ॥੨॥
ਦਰਸਨਪਿਆਸਬਹੁਤੁਮਨਿਮੇਰੈਨਾਨਕਦਰਸਨਿਹਾਲ॥੩॥੮॥੯॥
ਨਟਪੜਤਾਲਮਹਲਾ੫॥
ੴਸਤਿਗੁਰਪ੍ਰਸਾਦਿ॥
ਕੋਊਹੈਮੇਰੋਸਾਜਨੁਮੀਤੁ॥
ਹਰਿਨਾਮੁਸੁਨਾਵੈਨੀਤ॥
ਬਿਨਸੈਦੁਖੁਬਿਪਰੀਤਿ॥
ਸਭੁਅਰਪਉਮਨੁਤਨੁਚੀਤੁ॥੧॥ਰਹਾਉ॥
ਕੋਈਵਿਰਲਾਆਪਨਕੀਤ॥
ਸੰਗਿਚਰਨਕਮਲਮਨੁਸੀਤ॥
ਕਰਿਕਿਰਪਾਹਰਿਜਸੁਦੀਤ॥੧॥
ਹਰਿਭਜਿਜਨਮੁਪਦਾਰਥੁਜੀਤ॥
ਕੋਟਿਪਤਿਤਹੋਹਿਪੁਨੀਤ॥
ਨਾਨਕਦਾਸਬਲਿਬਲਿਕੀਤ॥੨॥੧॥੧੦॥੧੯॥
ਨਟਅਸਟਪਦੀਆਮਹਲਾ੪॥
ੴਸਤਿਗੁਰਪ੍ਰਸਾਦਿ॥
ਰਾਮਮੇਰੇਮਨਿਤਨਿਨਾਮੁਅਧਾਰੇ॥
ਖਿਨੁਪਲੁਰਹਿਨਸਕਉਬਿਨੁਸੇਵਾਮੈਗੁਰਮਤਿਨਾਮੁਸਮੑਾਰੇ॥੧॥ਰਹਾਉ॥
ਹਰਿਹਰਿਹਰਿਹਰਿਹਰਿਮਨਿਧਿਆਵਹੁਮੈਹਰਿਹਰਿਨਾਮੁਪਿਆਰੇ॥
ਦੀਨਦਇਆਲਭਏਪ੍ਰਭਠਾਕੁਰਗੁਰਕੈਸਬਦਿਸਵਾਰੇ॥੧॥
ਮਧਸੂਦਨਜਗਜੀਵਨਮਾਧੋਮੇਰੇਠਾਕੁਰਅਗਮਅਪਾਰੇ॥
ਇਕਬਿਨਉਬੇਨਤੀਕਰਉਗੁਰਆਗੈਮੈਸਾਧੂਚਰਨਪਖਾਰੇ॥੨॥
ਸਹਸਨੇਤ੍ਰਨੇਤ੍ਰਹੈਪ੍ਰਭਕਉਪ੍ਰਭਏਕੋਪੁਰਖੁਨਿਰਾਰੇ॥
ਸਹਸਮੂਰਤਿਏਕੋਪ੍ਰਭੁਠਾਕੁਰੁਪ੍ਰਭੁਏਕੋਗੁਰਮਤਿਤਾਰੇ॥੩॥
ਗੁਰਮਤਿਨਾਮੁਦਮੋਦਰੁਪਾਇਆਹਰਿਹਰਿਨਾਮੁਉਰਿਧਾਰੇ॥
ਹਰਿਹਰਿਕਥਾਬਨੀਅਤਿਮੀਠੀਜਿਉਗੂੰਗਾਗਟਕਸਮੑਾਰੇ॥੪॥
ਰਸਨਾਸਾਦਚਖੈਭਾਇਦੂਜੈਅਤਿਫੀਕੇਲੋਭਬਿਕਾਰੇ॥
ਜੋਗੁਰਮੁਖਿਸਾਦਚਖਹਿਰਾਮਨਾਮਾਸਭਅਨਰਸਸਾਦਬਿਸਾਰੇ॥੫॥
ਗੁਰਮਤਿਰਾਮਨਾਮੁਧਨੁਪਾਇਆਸੁਣਿਕਹਤਿਆਪਾਪਨਿਵਾਰੇ॥
ਧਰਮਰਾਇਜਮੁਨੇੜਿਨਆਵੈਮੇਰੇਠਾਕੁਰਕੇਜਨਪਿਆਰੇ॥੬॥
ਸਾਸਸਾਸਸਾਸਹੈਜੇਤੇਮੈਗੁਰਮਤਿਨਾਮੁਸਮੑਾਰੇ॥
ਸਾਸੁਸਾਸੁਜਾਇਨਾਮੈਬਿਨੁਸੋਬਿਰਥਾਸਾਸੁਬਿਕਾਰੇ॥੭॥
ਕ੍ਰਿਪਾਕ੍ਰਿਪਾਕਰਿਦੀਨਪ੍ਰਭਸਰਨੀਮੋਕਉਹਰਿਜਨਮੇਲਿਪਿਆਰੇ॥