GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 981
0:00 0:00
ਅੰਗ 981
0:00 0:00
Display Settings
ਨਾਨਕਦਾਸਨਿਦਾਸੁਕਹਤੁਹੈਹਮਦਾਸਨਕੇਪਨਿਹਾਰੇ॥੮॥੧॥
ਨਟਮਹਲਾ
ਰਾਮਹਮਪਾਥਰਨਿਰਗੁਨੀਆਰੇ
ਕ੍ਰਿਪਾਕ੍ਰਿਪਾਕਰਿਗੁਰੂਮਿਲਾਏਹਮਪਾਹਨਸਬਦਿਗੁਰਤਾਰੇ॥੧॥ਰਹਾਉ
ਸਤਿਗੁਰਨਾਮੁਦ੍ਰਿੜਾਏਅਤਿਮੀਠਾਮੈਲਾਗਰੁਮਲਗਾਰੇ
ਨਾਮੈਸੁਰਤਿਵਜੀਹੈਦਹਦਿਸਿਹਰਿਮੁਸਕੀਮੁਸਕਗੰਧਾਰੇ॥੧॥
ਤੇਰੀਨਿਰਗੁਣਕਥਾਕਥਾਹੈਮੀਠੀਗੁਰਿਨੀਕੇਬਚਨਸਮਾਰੇ
ਗਾਵਤਗਾਵਤਹਰਿਗੁਨਗਾਏਗੁਨਗਾਵਤਗੁਰਿਨਿਸਤਾਰੇ॥੨॥
ਬਿਬੇਕੁਗੁਰੂਗੁਰੂਸਮਦਰਸੀਤਿਸੁਮਿਲੀਐਸੰਕਉਤਾਰੇ
ਸਤਿਗੁਰਮਿਲਿਐਪਰਮਪਦੁਪਾਇਆਹਉਸਤਿਗੁਰਕੈਬਲਿਹਾਰੇ॥੩॥
ਪਾਖੰਡਪਾਖੰਡਕਰਿਕਰਿਭਰਮੇਲੋਭੁਪਾਖੰਡੁਜਗਿਬੁਰਿਆਰੇ
ਹਲਤਿਪਲਤਿਦੁਖਦਾਈਹੋਵਹਿਜਮਕਾਲੁਖੜਾਸਿਰਿਮਾਰੇ॥੪॥
ਉਗਵੈਦਿਨਸੁਆਲੁਜਾਲੁਸਮੑਾਲੈਬਿਖੁਮਾਇਆਕੇਬਿਸਥਾਰੇ
ਆਈਰੈਨਿਭਇਆਸੁਪਨੰਤਰੁਬਿਖੁਸੁਪਨੈਭੀਦੁਖਸਾਰੇ॥੫॥
ਕਲਰੁਖੇਤੁਲੈਕੂੜੁਜਮਾਇਆਸਭਕੂੜੈਕੇਖਲਵਾਰੇ
ਸਾਕਤਨਰਸਭਿਭੂਖਭੁਖਾਨੇਦਰਿਠਾਢੇਜਮਜੰਦਾਰੇ॥੬॥
ਮਨਮੁਖਕਰਜੁਚੜਿਆਬਿਖੁਭਾਰੀਉਤਰੈਸਬਦੁਵੀਚਾਰੇ
ਜਿਤਨੇਕਰਜਕਰਜਕੇਮੰਗੀਏਕਰਿਸੇਵਕਪਗਿਲਗਿਵਾਰੇ॥੭॥
ਜਗੰਨਾਥਸਭਿਜੰਤ੍ਰਉਪਾਏਨਕਿਖੀਨੀਸਭਨਥਹਾਰੇ
ਨਾਨਕਪ੍ਰਭੁਖਿੰਚੈਤਿਵਚਲੀਐਜਿਉਭਾਵੈਰਾਮਪਿਆਰੇ॥੮॥੨॥
ਨਟਮਹਲਾ
ਰਾਮਹਰਿਅੰਮ੍ਰਿਤਸਰਿਨਾਵਾਰੇ
ਸਤਿਗੁਰਿਗਿਆਨੁਮਜਨੁਹੈਨੀਕੋਮਿਲਿਕਲਮਲਪਾਪਉਤਾਰੇ॥੧॥ਰਹਾਉ
ਸੰਗਤਿਕਾਗੁਨੁਬਹੁਤੁਅਧਿਕਾਈਪੜਿਸੂਆਗਨਕਉਧਾਰੇ
ਪਰਸਨਪਰਸਭਏਕੁਬਿਜਾਕਉਲੈਬੈਕੁੰਠਿਸਿਧਾਰੇ॥੧॥
ਅਜਾਮਲਪ੍ਰੀਤਿਪੁਤ੍ਰਪ੍ਰਤਿਕੀਨੀਕਰਿਨਾਰਾਇਣਬੋਲਾਰੇ
ਮੇਰੇਠਾਕੁਰਕੈਮਨਿਭਾਇਭਾਵਨੀਜਮਕੰਕਰਮਾਰਿਬਿਦਾਰੇ॥੨॥
ਮਾਨੁਖੁਕਥੈਕਥਿਲੋਕਸੁਨਾਵੈਜੋਬੋਲੈਸੋਬੀਚਾਰੇ
ਸਤਿਸੰਗਤਿਮਿਲੈਦਿੜਤਾਆਵੈਹਰਿਰਾਮਨਾਮਿਨਿਸਤਾਰੇ॥੩॥
ਜਬਲਗੁਜੀਉਪਿੰਡੁਹੈਸਾਬਤੁਤਬਲਗਿਕਿਛੁਸਮਾਰੇ
ਜਬਘਰਮੰਦਰਿਆਗਿਲਗਾਨੀਕਢਿਕੂਪੁਕਢੈਪਨਿਹਾਰੇ॥੪॥
ਸਾਕਤਸਿਉਮਨਮੇਲੁਕਰੀਅਹੁਜਿਨਿਹਰਿਹਰਿਨਾਮੁਬਿਸਾਰੇ
ਸਾਕਤਬਚਨਬਿਛੂਆਜਿਉਡਸੀਐਤਜਿਸਾਕਤਪਰੈਪਰਾਰੇ॥੫॥