GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 983
0:00 0:00
ਅੰਗ 983
0:00 0:00
Display Settings
ਮੇਰੇਸਤਿਗੁਰਕੇਮਨਿਬਚਨਭਾਏਸਭਫੋਕਟਚਾਰਸੀਗਾਰੇ॥੩॥
ਮਟਕਿਮਟਕਿਚਲੁਸਖੀਸਹੇਲੀਮੇਰੇਠਾਕੁਰਕੇਗੁਨਸਾਰੇ
ਗੁਰਮੁਖਿਸੇਵਾਮੇਰੇਪ੍ਰਭਭਾਈਮੈਸਤਿਗੁਰਅਲਖੁਲਖਾਰੇ॥੪॥
ਨਾਰੀਪੁਰਖੁਪੁਰਖੁਸਭਨਾਰੀਸਭੁਏਕੋਪੁਰਖੁਮੁਰਾਰੇ
ਸੰਤਜਨਾਕੀਰੇਨੁਮਨਿਭਾਈਮਿਲਿਹਰਿਜਨਹਰਿਨਿਸਤਾਰੇ॥੫॥
ਗ੍ਰਾਮਗ੍ਰਾਮਨਗਰਸਭਫਿਰਿਆਰਿਦਅੰਤਰਿਹਰਿਜਨਭਾਰੇ
ਸਰਧਾਸਰਧਾਉਪਾਇਮਿਲਾਏਮੋਕਉਹਰਿਗੁਰਗੁਰਿਨਿਸਤਾਰੇ॥੬॥
ਪਵਨਸੂਤੁਸਭੁਨੀਕਾਕਰਿਆਸਤਿਗੁਰਿਸਬਦੁਵੀਚਾਰੇ
ਨਿਜਘਰਿਜਾਇਅੰਮ੍ਰਿਤਰਸੁਪੀਆਬਿਨੁਨੈਨਾਜਗਤੁਨਿਹਾਰੇ॥੭॥
ਤਉਗੁਨਈਸਬਰਨਿਨਹੀਸਾਕਉਤੁਮਮੰਦਰਹਮਨਿਕਕੀਰੇ
ਨਾਨਕਕ੍ਰਿਪਾਕਰਹੁਗੁਰਮੇਲਹੁਮੈਰਾਮੁਜਪਤਮਨੁਧੀਰੇ॥੮॥੫॥
ਨਟਮਹਲਾ
ਮੇਰੇਮਨਭਜੁਠਾਕੁਰਅਗਮਅਪਾਰੇ
ਹਮਪਾਪੀਬਹੁਨਿਰਗੁਣੀਆਰੇਕਰਿਕਿਰਪਾਗੁਰਿਨਿਸਤਾਰੇ॥੧॥ਰਹਾਉ
ਸਾਧੂਪੁਰਖਸਾਧਜਨਪਾਏਇਕਬਿਨਉਕਰਉਗੁਰਪਿਆਰੇ
ਰਾਮਨਾਮੁਧਨੁਪੂਜੀਦੇਵਹੁਸਭੁਤਿਸਨਾਭੂਖਨਿਵਾਰੇ॥੧॥
ਪਚੈਪਤੰਗੁਮ੍ਰਿਗਭ੍ਰਿੰਗਕੁੰਚਰਮੀਨਇਕਇੰਦ੍ਰੀਪਕਰਿਸਘਾਰੇ
ਪੰਚਭੂਤਸਬਲਹੈਦੇਹੀਗੁਰੁਸਤਿਗੁਰੁਪਾਪਨਿਵਾਰੇ॥੨॥
ਸਾਸਤ੍ਰਬੇਦਸੋਧਿਸੋਧਿਦੇਖੇਮੁਨਿਨਾਰਦਬਚਨਪੁਕਾਰੇ
ਰਾਮਨਾਮੁਪੜਹੁਗਤਿਪਾਵਹੁਸਤਿਸੰਗਤਿਗੁਰਿਨਿਸਤਾਰੇ॥੩॥
ਪ੍ਰੀਤਮਪ੍ਰੀਤਿਲਗੀਪ੍ਰਭਕੇਰੀਜਿਵਸੂਰਜੁਕਮਲੁਨਿਹਾਰੇ
ਮੇਰਸੁਮੇਰਮੋਰੁਬਹੁਨਾਚੈਜਬਉਨਵੈਘਨਘਨਹਾਰੇ॥੪॥
ਸਾਕਤਕਉਅੰਮ੍ਰਿਤਬਹੁਸਿੰਚਹੁਸਭਡਾਲਫੂਲਬਿਸੁਕਾਰੇ
ਜਿਉਜਿਉਨਿਵਹਿਸਾਕਤਨਰਸੇਤੀਛੇੜਿਛੇੜਿਕਢੈਬਿਖੁਖਾਰੇ॥੫॥
ਸੰਤਨਸੰਤਸਾਧਮਿਲਿਰਹੀਐਗੁਣਬੋਲਹਿਪਰਉਪਕਾਰੇ
ਸੰਤੈਸੰਤੁਮਿਲੈਮਨੁਬਿਗਸੈਜਿਉਜਲਮਿਲਿਕਮਲਸਵਾਰੇ॥੬॥
ਲੋਭਲਹਰਿਸਭੁਸੁਆਨੁਹਲਕੁਹੈਹਲਕਿਓਸਭਹਿਬਿਗਾਰੇ
ਮੇਰੇਠਾਕੁਰਕੈਦੀਬਾਨਿਖਬਰਿਹੋੁਈਗੁਰਿਗਿਆਨੁਖੜਗੁਲੈਮਾਰੇ॥੭॥
ਰਾਖੁਰਾਖੁਰਾਖੁਪ੍ਰਭਮੇਰੇਮੈਰਾਖਹੁਕਿਰਪਾਧਾਰੇ
ਨਾਨਕਮੈਧਰਅਵਰਕਾਈਮੈਸਤਿਗੁਰੁਗੁਰੁਨਿਸਤਾਰੇ॥੮॥੬॥ਛਕਾ