GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 985
0:00 0:00
ਅੰਗ 985
0:00 0:00
Display Settings
ਮਾਲੀਗਉੜਾਮਹਲਾ
ਸਭਿਸਿਧਸਾਧਿਕਮੁਨਿਜਨਾਮਨਿਭਾਵਨੀਹਰਿਧਿਆਇਓ
ਅਪਰੰਪਰੋਪਾਰਬ੍ਰਹਮੁਸੁਆਮੀਹਰਿਅਲਖੁਗੁਰੂਲਖਾਇਓ॥੧॥ਰਹਾਉ
ਹਮਨੀਚਮਧਿਮਕਰਮਕੀਏਨਹੀਚੇਤਿਓਹਰਿਰਾਇਓ
ਹਰਿਆਨਿਮੇਲਿਓਸਤਿਗੁਰੂਖਿਨੁਬੰਧਮੁਕਤਿਕਰਾਇਓ॥੧॥
ਪ੍ਰਭਿਮਸਤਕੇਧੁਰਿਲੀਖਿਆਗੁਰਮਤੀਹਰਿਲਿਵਲਾਇਓ
ਪੰਚਸਬਦਦਰਗਹਬਾਜਿਆਹਰਿਮਿਲਿਓਮੰਗਲੁਗਾਇਓ॥੨॥
ਪਤਿਤਪਾਵਨੁਨਾਮੁਨਰਹਰਿਮੰਦਭਾਗੀਆਂਨਹੀਭਾਇਓ
ਤੇਗਰਭਜੋਨੀਗਾਲੀਅਹਿਜਿਉਲੋਨੁਜਲਹਿਗਲਾਇਓ॥੩॥
ਮਤਿਦੇਹਿਹਰਿਪ੍ਰਭਅਗਮਠਾਕੁਰਗੁਰਚਰਨਮਨੁਮੈਲਾਇਓ
ਹਰਿਰਾਮਨਾਮੈਰਹਉਲਾਗੋਜਨਨਾਨਕਨਾਮਿਸਮਾਇਓ॥੪॥੩॥
ਮਾਲੀਗਉੜਾਮਹਲਾ
ਮੇਰਾਮਨੁਰਾਮਨਾਮਿਰਸਿਲਾਗਾ
ਕਮਲਪ੍ਰਗਾਸੁਭਇਆਗੁਰੁਪਾਇਆਹਰਿਜਪਿਓਭ੍ਰਮੁਭਉਭਾਗਾ॥੧॥ਰਹਾਉ
ਭੈਭਾਇਭਗਤਿਲਾਗੋਮੇਰਾਹੀਅਰਾਮਨੁਸੋਇਓਗੁਰਮਤਿਜਾਗਾ
ਕਿਲਬਿਖਖੀਨਭਏਸਾਂਤਿਆਈਹਰਿਉਰਧਾਰਿਓਵਡਭਾਗਾ॥੧॥
ਮਨਮੁਖੁਰੰਗੁਕਸੁੰਭੁਹੈਕਚੂਆਜਿਉਕੁਸਮਚਾਰਿਦਿਨਚਾਗਾ
ਖਿਨਮਹਿਬਿਨਸਿਜਾਇਪਰਤਾਪੈਡੰਡੁਧਰਮਰਾਇਕਾਲਾਗਾ॥੨॥
ਸਤਿਸੰਗਤਿਪ੍ਰੀਤਿਸਾਧਅਤਿਗੂੜੀਜਿਉਰੰਗੁਮਜੀਠਬਹੁਲਾਗਾ
ਕਾਇਆਕਾਪਰੁਚੀਰਬਹੁਫਾਰੇਹਰਿਰੰਗੁਲਹੈਸਭਾਗਾ॥੩॥
ਹਰਿਚਾਰ੍ਹਿਓਰੰਗੁਮਿਲੈਗੁਰੁਸੋਭਾਹਰਿਰੰਗਿਚਲੂਲੈਰਾਂਗਾ
ਜਨਨਾਨਕੁਤਿਨਕੇਚਰਨਪਖਾਰੈਜੋਹਰਿਚਰਨੀਜਨੁਲਾਗਾ॥੪॥੪॥
ਮਾਲੀਗਉੜਾਮਹਲਾ
ਮੇਰੇਮਨਭਜੁਹਰਿਹਰਿਨਾਮੁਗੁਪਾਲਾ
ਮੇਰਾਮਨੁਤਨੁਲੀਨੁਭਇਆਰਾਮਨਾਮੈਮਤਿਗੁਰਮਤਿਰਾਮਰਸਾਲਾ॥੧॥ਰਹਾਉ
ਗੁਰਮਤਿਨਾਮੁਧਿਆਈਐਹਰਿਹਰਿਮਨਿਜਪੀਐਹਰਿਜਪਮਾਲਾ
ਜਿਨੑਕੈਮਸਤਕਿਲੀਖਿਆਹਰਿਮਿਲਿਆਹਰਿਬਨਮਾਲਾ॥੧॥
ਜਿਨੑਹਰਿਨਾਮੁਧਿਆਇਆਤਿਨੑਚੂਕੇਸਰਬਜੰਜਾਲਾ
ਤਿਨੑਜਮੁਨੇੜਿਆਵਈਗੁਰਿਰਾਖੇਹਰਿਰਖਵਾਲਾ॥੨॥
ਹਮਬਾਰਿਕਕਿਛੂਜਾਣਹੂਹਰਿਮਾਤਪਿਤਾਪ੍ਰਤਿਪਾਲਾ
ਕਰੁਮਾਇਆਅਗਨਿਨਿਤਮੇਲਤੇਗੁਰਿਰਾਖੇਦੀਨਦਇਆਲਾ॥੩॥
ਬਹੁਮੈਲੇਨਿਰਮਲਹੋਇਆਸਭਕਿਲਬਿਖਹਰਿਜਸਿਜਾਲਾ
ਮਨਿਅਨਦੁਭਇਆਗੁਰੁਪਾਇਆਜਨਨਾਨਕਸਬਦਿਨਿਹਾਲਾ॥੪॥੫॥
ਮਾਲੀਗਉੜਾਮਹਲਾ