ਮੇਰੇਮਨਹਰਿਭਜੁਸਭਕਿਲਬਿਖਕਾਟ॥
ਹਰਿਹਰਿਉਰਧਾਰਿਓਗੁਰਿਪੂਰੈਮੇਰਾਸੀਸੁਕੀਜੈਗੁਰਵਾਟ॥੧॥ਰਹਾਉ॥
ਮੇਰੇਹਰਿਪ੍ਰਭਕੀਮੈਬਾਤਸੁਨਾਵੈਤਿਸੁਮਨੁਦੇਵਉਕਟਿਕਾਟ॥
ਹਰਿਸਾਜਨੁਮੇਲਿਓਗੁਰਿਪੂਰੈਗੁਰਬਚਨਿਬਿਕਾਨੋਹਟਿਹਾਟ॥੧॥
ਮਕਰਪ੍ਰਾਗਿਦਾਨੁਬਹੁਕੀਆਸਰੀਰੁਦੀਓਅਧਕਾਟਿ॥
ਬਿਨੁਹਰਿਨਾਮਕੋਮੁਕਤਿਨਪਾਵੈਬਹੁਕੰਚਨੁਦੀਜੈਕਟਿਕਾਟ॥੨॥
ਹਰਿਕੀਰਤਿਗੁਰਮਤਿਜਸੁਗਾਇਓਮਨਿਉਘਰੇਕਪਟਕਪਾਟ॥
ਤ੍ਰਿਕੁਟੀਫੋਰਿਭਰਮੁਭਉਭਾਗਾਲਜਭਾਨੀਮਟੁਕੀਮਾਟ॥੩॥
ਕਲਜੁਗਿਗੁਰੁਪੂਰਾਤਿਨਪਾਇਆਜਿਨਧੁਰਿਮਸਤਕਿਲਿਖੇਲਿਲਾਟ॥
ਜਨਨਾਨਕਰਸੁਅੰਮ੍ਰਿਤੁਪੀਆਸਭਲਾਥੀਭੂਖਤਿਖਾਟ॥੪॥੬॥ਛਕਾ੧॥
ਮਾਲੀਗਉੜਾਮਹਲਾ੫॥
ੴਸਤਿਗੁਰਪ੍ਰਸਾਦਿ॥
ਰੇਮਨਟਹਲਹਰਿਸੁਖਸਾਰ॥
ਅਵਰਟਹਲਾਝੂਠੀਆਨਿਤਕਰੈਜਮੁਸਿਰਿਮਾਰ॥੧॥ਰਹਾਉ॥
ਜਿਨਾਮਸਤਕਿਲੀਖਿਆਤੇਮਿਲੇਸੰਗਾਰ॥
ਸੰਸਾਰੁਭਉਜਲੁਤਾਰਿਆਹਰਿਸੰਤਪੁਰਖਅਪਾਰ॥੧॥
ਨਿਤਚਰਨਸੇਵਹੁਸਾਧਕੇਤਜਿਲੋਭਮੋਹਬਿਕਾਰ॥
ਸਭਤਜਹੁਦੂਜੀਆਸੜੀਰਖੁਆਸਇਕਨਿਰੰਕਾਰ॥੨॥
ਇਕਿਭਰਮਿਭੂਲੇਸਾਕਤਾਬਿਨੁਗੁਰਅੰਧਅੰਧਾਰ॥
ਧੁਰਿਹੋਵਨਾਸੁਹੋਇਆਕੋਨਮੇਟਣਹਾਰ॥੩॥
ਅਗਮਰੂਪੁਗੋਬਿੰਦਕਾਅਨਿਕਨਾਮਅਪਾਰ॥
ਧਨੁਧੰਨੁਤੇਜਨਨਾਨਕਾਜਿਨਹਰਿਨਾਮਾਉਰਿਧਾਰ॥੪॥੧॥
ਮਾਲੀਗਉੜਾਮਹਲਾ੫॥
ਰਾਮਨਾਮਕਉਨਮਸਕਾਰ॥
ਜਾਸੁਜਪਤਹੋਵਤਉਧਾਰ॥੧॥ਰਹਾਉ॥
ਜਾਕੈਸਿਮਰਨਿਮਿਟਹਿਧੰਧ॥
ਜਾਕੈਸਿਮਰਨਿਛੂਟਹਿਬੰਧ॥
ਜਾਕੈਸਿਮਰਨਿਮੂਰਖਚਤੁਰ॥
ਜਾਕੈਸਿਮਰਨਿਕੁਲਹਉਧਰ॥੧॥
ਜਾਕੈਸਿਮਰਨਿਭਉਦੁਖਹਰੈ॥
ਜਾਕੈਸਿਮਰਨਿਅਪਦਾਟਰੈ॥
ਜਾਕੈਸਿਮਰਨਿਮੁਚਤਪਾਪ॥
ਜਾਕੈਸਿਮਰਨਿਨਹੀਸੰਤਾਪ॥੨॥
ਜਾਕੈਸਿਮਰਨਿਰਿਦਬਿਗਾਸ॥
ਜਾਕੈਸਿਮਰਨਿਕਵਲਾਦਾਸਿ॥
ਜਾਕੈਸਿਮਰਨਿਨਿਧਿਨਿਧਾਨ॥
ਜਾਕੈਸਿਮਰਨਿਤਰੇਨਿਦਾਨ॥੩॥
ਪਤਿਤਪਾਵਨੁਨਾਮੁਹਰੀ॥
ਕੋਟਿਭਗਤਉਧਾਰੁਕਰੀ॥
ਹਰਿਦਾਸਦਾਸਾਦੀਨੁਸਰਨ॥
ਨਾਨਕਮਾਥਾਸੰਤਚਰਨ॥੪॥੨॥
ਮਾਲੀਗਉੜਾਮਹਲਾ੫॥
ਐਸੋਸਹਾਈਹਰਿਕੋਨਾਮ॥
ਸਾਧਸੰਗਤਿਭਜੁਪੂਰਨਕਾਮ॥੧॥ਰਹਾਉ॥
ਬੂਡਤਕਉਜੈਸੇਬੇੜੀਮਿਲਤ॥