ਪਾਪਪਥਰਤਰਣੁਨਜਾਈ॥
ਭਉਬੇੜਾਜੀਉਚੜਾਊ॥
ਕਹੁਨਾਨਕਦੇਵੈਕਾਹੂ॥੪॥੨॥
ਮਾਰੂਮਹਲਾ੧ਘਰੁ੧॥
ਕਰਣੀਕਾਗਦੁਮਨੁਮਸਵਾਣੀਬੁਰਾਭਲਾਦੁਇਲੇਖਪਏ॥
ਜਿਉਜਿਉਕਿਰਤੁਚਲਾਏਤਿਉਚਲੀਐਤਉਗੁਣਨਾਹੀਅੰਤੁਹਰੇ॥੧॥
ਚਿਤਚੇਤਸਿਕੀਨਹੀਬਾਵਰਿਆ॥
ਹਰਿਬਿਸਰਤਤੇਰੇਗੁਣਗਲਿਆ॥੧॥ਰਹਾਉ॥
ਜਾਲੀਰੈਨਿਜਾਲੁਦਿਨੁਹੂਆਜੇਤੀਘੜੀਫਾਹੀਤੇਤੀ॥
ਰਸਿਰਸਿਚੋਗਚੁਗਹਿਨਿਤਫਾਸਹਿਛੂਟਸਿਮੂੜੇਕਵਨਗੁਣੀ॥੨॥
ਕਾਇਆਆਰਣੁਮਨੁਵਿਚਿਲੋਹਾਪੰਚਅਗਨਿਤਿਤੁਲਾਗਿਰਹੀ॥
ਕੋਇਲੇਪਾਪਪੜੇਤਿਸੁਊਪਰਿਮਨੁਜਲਿਆਸੰਨੑੀਚਿੰਤਭਈ॥੩॥
ਭਇਆਮਨੂਰੁਕੰਚਨੁਫਿਰਿਹੋਵੈਜੇਗੁਰੁਮਿਲੈਤਿਨੇਹਾ॥
ਏਕੁਨਾਮੁਅੰਮ੍ਰਿਤੁਓਹੁਦੇਵੈਤਉਨਾਨਕਤ੍ਰਿਸਟਸਿਦੇਹਾ॥੪॥੩॥
ਮਾਰੂਮਹਲਾ੧॥
ਬਿਮਲਮਝਾਰਿਬਸਸਿਨਿਰਮਲਜਲਪਦਮਨਿਜਾਵਲਰੇ॥
ਪਦਮਨਿਜਾਵਲਜਲਰਸਸੰਗਤਿਸੰਗਿਦੋਖਨਹੀਰੇ॥੧॥
ਦਾਦਰਤੂਕਬਹਿਨਜਾਨਸਿਰੇ॥
ਭਖਸਿਸਿਬਾਲੁਬਸਸਿਨਿਰਮਲਜਲਅੰਮ੍ਰਿਤੁਨਲਖਸਿਰੇ॥੧॥ਰਹਾਉ॥
ਬਸੁਜਲਨਿਤਨਵਸਤਅਲੀਅਲਮੇਰਚਚਾਗੁਨਰੇ॥
ਚੰਦਕੁਮੁਦਨੀਦੂਰਹੁਨਿਵਸਸਿਅਨਭਉਕਾਰਨਿਰੇ॥੨॥
ਅੰਮ੍ਰਿਤਖੰਡੁਦੂਧਿਮਧੁਸੰਚਸਿਤੂਬਨਚਾਤੁਰਰੇ॥
ਅਪਨਾਆਪੁਤੂਕਬਹੁਨਛੋਡਸਿਪਿਸਨਪ੍ਰੀਤਿਜਿਉਰੇ॥੩॥
ਪੰਡਿਤਸੰਗਿਵਸਹਿਜਨਮੂਰਖਆਗਮਸਾਸਸੁਨੇ॥
ਅਪਨਾਆਪੁਤੂਕਬਹੁਨਛੋਡਸਿਸੁਆਨਪੂਛਿਜਿਉਰੇ॥੪॥
ਇਕਿਪਾਖੰਡੀਨਾਮਿਨਰਾਚਹਿਇਕਿਹਰਿਹਰਿਚਰਣੀਰੇ॥
ਪੂਰਬਿਲਿਖਿਆਪਾਵਸਿਨਾਨਕਰਸਨਾਨਾਮੁਜਪਿਰੇ॥੫॥੪॥
ਮਾਰੂਮਹਲਾ੧॥
ਸਲੋਕੁ॥
ਪਤਿਤਪੁਨੀਤਅਸੰਖਹੋਹਿਹਰਿਚਰਨੀਮਨੁਲਾਗ॥
ਅਠਸਠਿਤੀਰਥਨਾਮੁਪ੍ਰਭਨਾਨਕਜਿਸੁਮਸਤਕਿਭਾਗ॥੧॥
ਸਬਦੁ॥
ਸਖੀਸਹੇਲੀਗਰਬਿਗਹੇਲੀ॥
ਸੁਣਿਸਹਕੀਇਕਬਾਤਸੁਹੇਲੀ॥੧॥
ਜੋਮੈਬੇਦਨਸਾਕਿਸੁਆਖਾਮਾਈ॥
ਹਰਿਬਿਨੁਜੀਉਨਰਹੈਕੈਸੇਰਾਖਾਮਾਈ॥੧॥ਰਹਾਉ॥
ਹਉਦੋਹਾਗਣਿਖਰੀਰੰਞਾਣੀ॥
ਗਇਆਸੁਜੋਬਨੁਧਨਪਛੁਤਾਣੀ॥੨॥
ਤੂਦਾਨਾਸਾਹਿਬੁਸਿਰਿਮੇਰਾ॥
ਖਿਜਮਤਿਕਰੀਜਨੁਬੰਦਾਤੇਰਾ॥੩॥
ਭਣਤਿਨਾਨਕੁਅੰਦੇਸਾਏਹੀ॥
ਬਿਨੁਦਰਸਨਕੈਸੇਰਵਉਸਨੇਹੀ॥੪॥੫॥