GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 991
0:00 0:00
ਅੰਗ 991
0:00 0:00
Display Settings
ਮਾਰੂਮਹਲਾ
ਮੁਲਖਰੀਦੀਲਾਲਾਗੋਲਾਮੇਰਾਨਾਉਸਭਾਗਾ
ਗੁਰਕੀਬਚਨੀਹਾਟਿਬਿਕਾਨਾਜਿਤੁਲਾਇਆਤਿਤੁਲਾਗਾ॥੧॥
ਤੇਰੇਲਾਲੇਕਿਆਚਤੁਰਾਈ
ਸਾਹਿਬਕਾਹੁਕਮੁਕਰਣਾਜਾਈ॥੧॥ਰਹਾਉ
ਮਾਲਾਲੀਪਿਉਲਾਲਾਮੇਰਾਹਉਲਾਲੇਕਾਜਾਇਆ
ਲਾਲੀਨਾਚੈਲਾਲਾਗਾਵੈਭਗਤਿਕਰਉਤੇਰੀਰਾਇਆ॥੨॥
ਪੀਅਹਿਪਾਣੀਆਣੀਮੀਰਾਖਾਹਿਪੀਸਣਜਾਉ
ਪਖਾਫੇਰੀਪੈਰਮਲੋਵਾਜਪਤਰਹਾਤੇਰਾਨਾਉ॥੩॥
ਲੂਣਹਰਾਮੀਨਾਨਕੁਲਾਲਾਬਖਸਿਹਿਤੁਧੁਵਡਿਆਈ
ਆਦਿਜੁਗਾਦਿਦਇਆਪਤਿਦਾਤਾਤੁਧੁਵਿਣੁਮੁਕਤਿਪਾਈ॥੪॥੬॥
ਮਾਰੂਮਹਲਾ
ਕੋਈਆਖੈਭੂਤਨਾਕੋਕਹੈਬੇਤਾਲਾ
ਕੋਈਆਖੈਆਦਮੀਨਾਨਕੁਵੇਚਾਰਾ॥੧॥
ਭਇਆਦਿਵਾਨਾਸਾਹਕਾਨਾਨਕੁਬਉਰਾਨਾ
ਹਉਹਰਿਬਿਨੁਅਵਰੁਜਾਨਾ॥੧॥ਰਹਾਉ
ਤਉਦੇਵਾਨਾਜਾਣੀਐਜਾਭੈਦੇਵਾਨਾਹੋਇ
ਏਕੀਸਾਹਿਬਬਾਹਰਾਦੂਜਾਅਵਰੁਜਾਣੈਕੋਇ॥੨॥
ਤਉਦੇਵਾਨਾਜਾਣੀਐਜਾਏਕਾਕਾਰਕਮਾਇ
ਹੁਕਮੁਪਛਾਣੈਖਸਮਕਾਦੂਜੀਅਵਰਸਿਆਣਪਕਾਇ॥੩॥
ਤਉਦੇਵਾਨਾਜਾਣੀਐਜਾਸਾਹਿਬਧਰੇਪਿਆਰੁ
ਮੰਦਾਜਾਣੈਆਪਕਉਅਵਰੁਭਲਾਸੰਸਾਰੁ॥੪॥੭॥
ਮਾਰੂਮਹਲਾ
ਇਹੁਧਨੁਸਰਬਰਹਿਆਭਰਪੂਰਿ
ਮਨਮੁਖਫਿਰਹਿਸਿਜਾਣਹਿਦੂਰਿ॥੧॥
ਸੋਧਨੁਵਖਰੁਨਾਮੁਰਿਦੈਹਮਾਰੈ
ਜਿਸੁਤੂਦੇਹਿਤਿਸੈਨਿਸਤਾਰੈ॥੧॥ਰਹਾਉ
ਇਹੁਧਨੁਜਲੈਤਸਕਰੁਲੈਜਾਇ
ਇਹੁਧਨੁਡੂਬੈਇਸੁਧਨਕਉਮਿਲੈਸਜਾਇ॥੨॥
ਇਸੁਧਨਕੀਦੇਖਹੁਵਡਿਆਈ
ਸਹਜੇਮਾਤੇਅਨਦਿਨੁਜਾਈ॥੩॥
ਇਕਬਾਤਅਨੂਪਸੁਨਹੁਨਰਭਾਈ
ਇਸੁਧਨਬਿਨੁਕਹਹੁਕਿਨੈਪਰਮਗਤਿਪਾਈ॥੪॥
ਭਣਤਿਨਾਨਕੁਅਕਥਕੀਕਥਾਸੁਣਾਏ
ਸਤਿਗੁਰੁਮਿਲੈਇਹੁਧਨੁਪਾਏ॥੫॥੮॥
ਮਾਰੂਮਹਲਾ
ਸੂਰਸਰੁਸੋਸਿਲੈਸੋਮਸਰੁਪੋਖਿਲੈਜੁਗਤਿਕਰਿਮਰਤੁਸੁਸਨਬੰਧੁਕੀਜੈ
ਮੀਨਕੀਚਪਲਸਿਉਜੁਗਤਿਮਨੁਰਾਖੀਐਉਡੈਨਹਹੰਸੁਨਹਕੰਧੁਛੀਜੈ॥੧॥
ਮੂੜੇਕਾਇਚੇਭਰਮਿਭੁਲਾ
ਨਹਚੀਨਿਆਪਰਮਾਨੰਦੁਬੈਰਾਗੀ॥੧॥ਰਹਾਉ
ਅਜਰਗਹੁਜਾਰਿਲੈਅਮਰਗਹੁਮਾਰਿਲੈਭ੍ਰਾਤਿਤਜਿਛੋਡਿਤਉਅਪਿਉਪੀਜੈ
ਮੀਨਕੀਚਪਲਸਿਉਜੁਗਤਿਮਨੁਰਾਖੀਐਉਡੈਨਹਹੰਸੁਨਹਕੰਧੁਛੀਜੈ॥੨॥