GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 992
0:00 0:00
ਅੰਗ 992
0:00 0:00
Display Settings
ਭਣਤਿਨਾਨਕੁਜਨੋਰਵੈਜੇਹਰਿਮਨੋਮਨਪਵਨਸਿਉਅੰਮ੍ਰਿਤੁਪੀਜੈ
ਮੀਨਕੀਚਪਲਸਿਉਜੁਗਤਿਮਨੁਰਾਖੀਐਉਡੈਨਹਹੰਸੁਨਹਕੰਧੁਛੀਜੈ॥੩॥੯॥
ਮਾਰੂਮਹਲਾ
ਮਾਇਆਮੁਈਮਨੁਮੁਆਸਰੁਲਹਰੀਮੈਮਤੁ
ਬੋਹਿਥੁਜਲਸਿਰਿਤਰਿਟਿਕੈਸਾਚਾਵਖਰੁਜਿਤੁ
ਮਾਣਕੁਮਨਮਹਿਮਨੁਮਾਰਸੀਸਚਿਲਾਗੈਕਤੁ
ਰਾਜਾਤਖਤਿਟਿਕੈਗੁਣੀਭੈਪੰਚਾਇਣਰਤੁ॥੧॥
ਬਾਬਾਸਾਚਾਸਾਹਿਬੁਦੂਰਿਦੇਖੁ
ਸਰਬਜੋਤਿਜਗਜੀਵਨਾਸਿਰਿਸਿਰਿਸਾਚਾਲੇਖੁ॥੧॥ਰਹਾਉ
ਬ੍ਰਹਮਾਬਿਸਨੁਰਿਖੀਮੁਨੀਸੰਕਰੁਇੰਦੁਤਪੈਭੇਖਾਰੀ
ਮਾਨੈਹੁਕਮੁਸੋਹੈਦਰਿਸਾਚੈਆਕੀਮਰਹਿਅਫਾਰੀ
ਜੰਗਮਜੋਧਜਤੀਸੰਨਿਆਸੀਗੁਰਿਪੂਰੈਵੀਚਾਰੀ
ਬਿਨੁਸੇਵਾਫਲੁਕਬਹੁਪਾਵਸਿਸੇਵਾਕਰਣੀਸਾਰੀ॥੨॥
ਨਿਧਨਿਆਧਨੁਨਿਗੁਰਿਆਗੁਰੁਨਿੰਮਾਣਿਆਤੂਮਾਣੁ
ਅੰਧੁਲੈਮਾਣਕੁਗੁਰੁਪਕੜਿਆਨਿਤਾਣਿਆਤੂਤਾਣੁ
ਹੋਮਜਪਾਨਹੀਜਾਣਿਆਗੁਰਮਤੀਸਾਚੁਪਛਾਣੁ
ਨਾਮਬਿਨਾਨਾਹੀਦਰਿਢੋਈਝੂਠਾਆਵਣਜਾਣੁ॥੩॥
ਸਾਚਾਨਾਮੁਸਲਾਹੀਐਸਾਚੇਤੇਤ੍ਰਿਪਤਿਹੋਇ
ਗਿਆਨਰਤਨਿਮਨੁਮਾਜੀਐਬਹੁੜਿਮੈਲਾਹੋਇ
ਜਬਲਗੁਸਾਹਿਬੁਮਨਿਵਸੈਤਬਲਗੁਬਿਘਨੁਹੋਇ
ਨਾਨਕਸਿਰੁਦੇਛੁਟੀਐਮਨਿਤਨਿਸਾਚਾਸੋਇ॥੪॥੧੦॥
ਮਾਰੂਮਹਲਾ
ਜੋਗੀਜੁਗਤਿਨਾਮੁਨਿਰਮਾਇਲੁਤਾਕੈਮੈਲੁਰਾਤੀ
ਪ੍ਰੀਤਮਨਾਥੁਸਦਾਸਚੁਸੰਗੇਜਨਮਮਰਣਗਤਿਬੀਤੀ॥੧॥
ਗੁਸਾਈਤੇਰਾਕਹਾਨਾਮੁਕੈਸੇਜਾਤੀ
ਜਾਤਉਭੀਤਰਿਮਹਲਿਬੁਲਾਵਹਿਪੂਛਉਬਾਤਨਿਰੰਤੀ॥੧॥ਰਹਾਉ
ਬ੍ਰਹਮਣੁਬ੍ਰਹਮਗਿਆਨਇਸਨਾਨੀਹਰਿਗੁਣਪੂਜੇਪਾਤੀ
ਏਕੋਨਾਮੁਏਕੁਨਾਰਾਇਣੁਤ੍ਰਿਭਵਣਏਕਾਜੋਤੀ॥੨॥
ਜਿਹਵਾਡੰਡੀਇਹੁਘਟੁਛਾਬਾਤੋਲਉਨਾਮੁਅਜਾਚੀ
ਏਕੋਹਾਟੁਸਾਹੁਸਭਨਾਸਿਰਿਵਣਜਾਰੇਇਕਭਾਤੀ॥੩॥
ਦੋਵੈਸਿਰੇਸਤਿਗੁਰੂਨਿਬੇੜੇਸੋਬੂਝੈਜਿਸੁਏਕਲਿਵਲਾਗੀਜੀਅਹੁਰਹੈਨਿਭਰਾਤੀ
ਸਬਦੁਵਸਾਏਭਰਮੁਚੁਕਾਏਸਦਾਸੇਵਕੁਦਿਨੁਰਾਤੀ॥੪॥
ਊਪਰਿਗਗਨੁਗਗਨਪਰਿਗੋਰਖੁਤਾਕਾਅਗਮੁਗੁਰੂਪੁਨਿਵਾਸੀ
ਗੁਰਬਚਨੀਬਾਹਰਿਘਰਿਏਕੋਨਾਨਕੁਭਇਆਉਦਾਸੀ॥੫॥੧੧॥