ਏਮਨਹਰਿਜੀਉਚੇਤਿਤੂਮਨਹੁਤਜਿਵਿਕਾਰ॥
ਗੁਰਕੈਸਬਦਿਧਿਆਇਤੂਸਚਿਲਗੀਪਿਆਰੁ॥੧॥ਰਹਾਉ॥
ਐਥੈਨਾਵਹੁਭੁਲਿਆਫਿਰਿਹਥੁਕਿਥਾਊਨਪਾਇ॥
ਜੋਨੀਸਭਿਭਵਾਈਅਨਿਬਿਸਟਾਮਾਹਿਸਮਾਇ॥੨॥
ਵਡਭਾਗੀਗੁਰੁਪਾਇਆਪੂਰਬਿਲਿਖਿਆਮਾਇ॥
ਅਨਦਿਨੁਸਚੀਭਗਤਿਕਰਿਸਚਾਲਏਮਿਲਾਇ॥੩॥
ਆਪੇਸ੍ਰਿਸਟਿਸਭਸਾਜੀਅਨੁਆਪੇਨਦਰਿਕਰੇਇ॥
ਨਾਨਕਨਾਮਿਵਡਿਆਈਆਜੈਭਾਵੈਤੈਦੇਇ॥੪॥੨॥
ਮਾਰੂਮਹਲਾ੩॥
ਪਿਛਲੇਗੁਨਹਬਖਸਾਇਜੀਉਅਬਤੂਮਾਰਗਿਪਾਇ॥
ਹਰਿਕੀਚਰਣੀਲਾਗਿਰਹਾਵਿਚਹੁਆਪੁਗਵਾਇ॥੧॥
ਮੇਰੇਮਨਗੁਰਮੁਖਿਨਾਮੁਹਰਿਧਿਆਇ॥
ਸਦਾਹਰਿਚਰਣੀਲਾਗਿਰਹਾਇਕਮਨਿਏਕੈਭਾਇ॥੧॥ਰਹਾਉ॥
ਨਾਮੈਜਾਤਿਨਪਤਿਹੈਨਾਮੈਥੇਹੁਨਥਾਉ॥
ਸਬਦਿਭੇਦਿਭ੍ਰਮੁਕਟਿਆਗੁਰਿਨਾਮੁਦੀਆਸਮਝਾਇ॥੨॥
ਇਹੁਮਨੁਲਾਲਚਕਰਦਾਫਿਰੈਲਾਲਚਿਲਾਗਾਜਾਇ॥
ਧੰਧੈਕੂੜਿਵਿਆਪਿਆਜਮਪੁਰਿਚੋਟਾਖਾਇ॥੩॥
ਨਾਨਕਸਭੁਕਿਛੁਆਪੇਆਪਿਹੈਦੂਜਾਨਾਹੀਕੋਇ॥
ਭਗਤਿਖਜਾਨਾਬਖਸਿਓਨੁਗੁਰਮੁਖਾਸੁਖੁਹੋਇ॥੪॥੩॥
ਮਾਰੂਮਹਲਾ੩॥
ਸਚਿਰਤੇਸੇਟੋਲਿਲਹੁਸੇਵਿਰਲੇਸੰਸਾਰਿ॥
ਤਿਨਮਿਲਿਆਮੁਖੁਉਜਲਾਜਪਿਨਾਮੁਮੁਰਾਰਿ॥੧॥
ਬਾਬਾਸਾਚਾਸਾਹਿਬੁਰਿਦੈਸਮਾਲਿ॥
ਸਤਿਗੁਰੁਅਪਨਾਪੁਛਿਦੇਖੁਲੇਹੁਵਖਰੁਭਾਲਿ॥੧॥ਰਹਾਉ॥
ਇਕੁਸਚਾਸਭਸੇਵਦੀਧੁਰਿਭਾਗਿਮਿਲਾਵਾਹੋਇ॥
ਗੁਰਮੁਖਿਮਿਲੇਸੇਨਵਿਛੁੜਹਿਪਾਵਹਿਸਚੁਸੋਇ॥੨॥
ਇਕਿਭਗਤੀਸਾਰਨਜਾਣਨੀਮਨਮੁਖਭਰਮਿਭੁਲਾਇ॥
ਓਨਾਵਿਚਿਆਪਿਵਰਤਦਾਕਰਣਾਕਿਛੂਨਜਾਇ॥੩॥
ਜਿਸੁਨਾਲਿਜੋਰੁਨਚਲਈਖਲੇਕੀਚੈਅਰਦਾਸਿ॥
ਨਾਨਕਗੁਰਮੁਖਿਨਾਮੁਮਨਿਵਸੈਤਾਸੁਣਿਕਰੇਸਾਬਾਸਿ॥੪॥੪॥
ਮਾਰੂਮਹਲਾ੩॥
ਮਾਰੂਤੇਸੀਤਲੁਕਰੇਮਨੂਰਹੁਕੰਚਨੁਹੋਇ॥
ਸੋਸਾਚਾਸਾਲਾਹੀਐਤਿਸੁਜੇਵਡੁਅਵਰੁਨਕੋਇ॥੧॥
ਮੇਰੇਮਨਅਨਦਿਨੁਧਿਆਇਹਰਿਨਾਉ॥
ਸਤਿਗੁਰਕੈਬਚਨਿਅਰਾਧਿਤੂਅਨਦਿਨੁਗੁਣਗਾਉ॥੧॥ਰਹਾਉ॥
ਗੁਰਮੁਖਿਏਕੋਜਾਣੀਐਜਾਸਤਿਗੁਰੁਦੇਇਬੁਝਾਇ॥
ਸੋਸਤਿਗੁਰੁਸਾਲਾਹੀਐਜਿਦੂਏਹਸੋਝੀਪਾਇ॥੨॥
ਸਤਿਗੁਰੁਛੋਡਿਦੂਜੈਲਗੇਕਿਆਕਰਨਿਅਗੈਜਾਇ॥
ਜਮਪੁਰਿਬਧੇਮਾਰੀਅਹਿਬਹੁਤੀਮਿਲੈਸਜਾਇ॥੩॥