ਮੇਰਾਪ੍ਰਭੁਵੇਪਰਵਾਹੁਹੈਨਾਤਿਸੁਤਿਲੁਨਤਮਾਇ॥
ਨਾਨਕਤਿਸੁਸਰਣਾਈਭਜਿਪਉਆਪੇਬਖਸਿਮਿਲਾਇ॥੪॥੫॥
ਮਾਰੂਮਹਲਾ੪ਘਰੁ੨॥
ੴਸਤਿਗੁਰਪ੍ਰਸਾਦਿ॥
ਜਪਿਓਨਾਮੁਸੁਕਜਨਕਗੁਰਬਚਨੀਹਰਿਹਰਿਸਰਣਿਪਰੇ॥
ਦਾਲਦੁਭੰਜਿਸੁਦਾਮੇਮਿਲਿਓਭਗਤੀਭਾਇਤਰੇ॥
ਭਗਤਿਵਛਲੁਹਰਿਨਾਮੁਕ੍ਰਿਤਾਰਥੁਗੁਰਮੁਖਿਕ੍ਰਿਪਾਕਰੇ॥੧॥
ਮੇਰੇਮਨਨਾਮੁਜਪਤਉਧਰੇ॥
ਧ੍ਰੂਪ੍ਰਹਿਲਾਦੁਬਿਦਰੁਦਾਸੀਸੁਤੁਗੁਰਮੁਖਿਨਾਮਿਤਰੇ॥੧॥ਰਹਾਉ॥
ਕਲਜੁਗਿਨਾਮੁਪ੍ਰਧਾਨੁਪਦਾਰਥੁਭਗਤਜਨਾਉਧਰੇ॥
ਨਾਮਾਜੈਦੇਉਕਬੀਰੁਤ੍ਰਿਲੋਚਨੁਸਭਿਦੋਖਗਏਚਮਰੇ॥
ਗੁਰਮੁਖਿਨਾਮਿਲਗੇਸੇਉਧਰੇਸਭਿਕਿਲਬਿਖਪਾਪਟਰੇ॥੨॥
ਜੋਜੋਨਾਮੁਜਪੈਅਪਰਾਧੀਸਭਿਤਿਨਕੇਦੋਖਪਰਹਰੇ॥
ਬੇਸੁਆਰਵਤਅਜਾਮਲੁਉਧਰਿਓਮੁਖਿਬੋਲੈਨਾਰਾਇਣੁਨਰਹਰੇ॥
ਨਾਮੁਜਪਤਉਗ੍ਰਸੈਣਿਗਤਿਪਾਈਤੋੜਿਬੰਧਨਮੁਕਤਿਕਰੇ॥੩॥
ਜਨਕਉਆਪਿਅਨੁਗ੍ਰਹੁਕੀਆਹਰਿਅੰਗੀਕਾਰੁਕਰੇ॥
ਸੇਵਕਪੈਜਰਖੈਮੇਰਾਗੋਵਿਦੁਸਰਣਿਪਰੇਉਧਰੇ॥
ਜਨਨਾਨਕਹਰਿਕਿਰਪਾਧਾਰੀਉਰਧਰਿਓਨਾਮੁਹਰੇ॥੪॥੧॥
ਮਾਰੂਮਹਲਾ੪॥
ਸਿਧਸਮਾਧਿਜਪਿਓਲਿਵਲਾਈਸਾਧਿਕਮੁਨਿਜਪਿਆ॥
ਜਤੀਸਤੀਸੰਤੋਖੀਧਿਆਇਆਮੁਖਿਇੰਦ੍ਰਾਦਿਕਰਵਿਆ॥
ਸਰਣਿਪਰੇਜਪਿਓਤੇਭਾਏਗੁਰਮੁਖਿਪਾਰਿਪਇਆ॥੧॥
ਮੇਰੇਮਨਨਾਮੁਜਪਤਤਰਿਆ॥
ਧੰਨਾਜਟੁਬਾਲਮੀਕੁਬਟਵਾਰਾਗੁਰਮੁਖਿਪਾਰਿਪਇਆ॥੧॥ਰਹਾਉ॥
ਸੁਰਿਨਰਗਣਗੰਧਰਬੇਜਪਿਓਰਿਖਿਬਪੁਰੈਹਰਿਗਾਇਆ॥
ਸੰਕਰਿਬ੍ਰਹਮੈਦੇਵੀਜਪਿਓਮੁਖਿਹਰਿਹਰਿਨਾਮੁਜਪਿਆ॥
ਹਰਿਹਰਿਨਾਮਿਜਿਨਾਮਨੁਭੀਨਾਤੇਗੁਰਮੁਖਿਪਾਰਿਪਇਆ॥੨॥
ਕੋਟਿਕੋਟਿਤੇਤੀਸਧਿਆਇਓਹਰਿਜਪਤਿਆਅੰਤੁਨਪਾਇਆ॥
ਬੇਦਪੁਰਾਣਸਿਮ੍ਰਿਤਿਹਰਿਜਪਿਆਮੁਖਿਪੰਡਿਤਹਰਿਗਾਇਆ॥
ਨਾਮੁਰਸਾਲੁਜਿਨਾਮਨਿਵਸਿਆਤੇਗੁਰਮੁਖਿਪਾਰਿਪਇਆ॥੩॥
ਅਨਤਤਰੰਗੀਨਾਮੁਜਿਨਜਪਿਆਮੈਗਣਤਨਕਰਿਸਕਿਆ॥
ਗੋਬਿਦੁਕ੍ਰਿਪਾਕਰੇਥਾਇਪਾਏਜੋਹਰਿਪ੍ਰਭਮਨਿਭਾਇਆ॥
ਗੁਰਿਧਾਰਿਕ੍ਰਿਪਾਹਰਿਨਾਮੁਦ੍ਰਿੜਾਇਓਜਨਨਾਨਕਨਾਮੁਲਇਆ॥੪॥੨॥