ਗੁਰਮੁਖਾਮਨਿਪਰਤੀਤਿਹੈਗੁਰਿਪੂਰੈਨਾਮਿਸਮਾਣੀ॥੧॥
ਮਨਮੇਰੇਮੈਹਰਿਹਰਿਕਥਾਮਨਿਭਾਣੀ॥
ਹਰਿਹਰਿਕਥਾਨਿਤਸਦਾਕਰਿਗੁਰਮੁਖਿਅਕਥਕਹਾਣੀ॥੧॥ਰਹਾਉ॥
ਮੈਮਨੁਤਨੁਖੋਜਿਢੰਢੋਲਿਆਕਿਉਪਾਈਐਅਕਥਕਹਾਣੀ॥
ਸੰਤਜਨਾਮਿਲਿਪਾਇਆਸੁਣਿਅਕਥਕਥਾਮਨਿਭਾਣੀ॥
ਮੇਰੈਮਨਿਤਨਿਨਾਮੁਅਧਾਰੁਹਰਿਮੈਮੇਲੇਪੁਰਖੁਸੁਜਾਣੀ॥੨॥
ਗੁਰਪੁਰਖੈਪੁਰਖੁਮਿਲਾਇਪ੍ਰਭਮਿਲਿਸੁਰਤੀਸੁਰਤਿਸਮਾਣੀ॥
ਵਡਭਾਗੀਗੁਰੁਸੇਵਿਆਹਰਿਪਾਇਆਸੁਘੜਸੁਜਾਣੀ॥
ਮਨਮੁਖਭਾਗਵਿਹੂਣਿਆਤਿਨਦੁਖੀਰੈਣਿਵਿਹਾਣੀ॥੩॥
ਹਮਜਾਚਿਕਦੀਨਪ੍ਰਭਤੇਰਿਆਮੁਖਿਦੀਜੈਅੰਮ੍ਰਿਤਬਾਣੀ॥
ਸਤਿਗੁਰੁਮੇਰਾਮਿਤ੍ਰੁਪ੍ਰਭਹਰਿਮੇਲਹੁਸੁਘੜਸੁਜਾਣੀ॥
ਜਨਨਾਨਕਸਰਣਾਗਤੀਕਰਿਕਿਰਪਾਨਾਮਿਸਮਾਣੀ॥੪॥੩॥੫॥
ਮਾਰੂਮਹਲਾ੪॥
ਹਰਿਭਾਉਲਗਾਬੈਰਾਗੀਆਵਡਭਾਗੀਹਰਿਮਨਿਰਾਖੁ॥
ਮਿਲਿਸੰਗਤਿਸਰਧਾਊਪਜੈਗੁਰਸਬਦੀਹਰਿਰਸੁਚਾਖੁ॥
ਸਭੁਮਨੁਤਨੁਹਰਿਆਹੋਇਆਗੁਰਬਾਣੀਹਰਿਗੁਣਭਾਖੁ॥੧॥
ਮਨਪਿਆਰਿਆਮਿਤ੍ਰਾਹਰਿਹਰਿਨਾਮਰਸੁਚਾਖੁ॥
ਗੁਰਿਪੂਰੈਹਰਿਪਾਇਆਹਲਤਿਪਲਤਿਪਤਿਰਾਖੁ॥੧॥ਰਹਾਉ॥
ਹਰਿਹਰਿਨਾਮੁਧਿਆਈਐਹਰਿਕੀਰਤਿਗੁਰਮੁਖਿਚਾਖੁ॥
ਤਨੁਧਰਤੀਹਰਿਬੀਜੀਐਵਿਚਿਸੰਗਤਿਹਰਿਪ੍ਰਭਰਾਖੁ॥
ਅੰਮ੍ਰਿਤੁਹਰਿਹਰਿਨਾਮੁਹੈਗੁਰਿਪੂਰੈਹਰਿਰਸੁਚਾਖੁ॥੨॥
ਮਨਮੁਖਤ੍ਰਿਸਨਾਭਰਿਰਹੇਮਨਿਆਸਾਦਹਦਿਸਬਹੁਲਾਖੁ॥
ਬਿਨੁਨਾਵੈਧ੍ਰਿਗੁਜੀਵਦੇਵਿਚਿਬਿਸਟਾਮਨਮੁਖਰਾਖੁ॥
ਓਇਆਵਹਿਜਾਹਿਭਵਾਈਅਹਿਬਹੁਜੋਨੀਦੁਰਗੰਧਭਾਖੁ॥੩॥
ਤ੍ਰਾਹਿਤ੍ਰਾਹਿਸਰਣਾਗਤੀਹਰਿਦਇਆਧਾਰਿਪ੍ਰਭਰਾਖੁ॥
ਸੰਤਸੰਗਤਿਮੇਲਾਪੁਕਰਿਹਰਿਨਾਮੁਮਿਲੈਪਤਿਸਾਖੁ॥
ਹਰਿਹਰਿਨਾਮੁਧਨੁਪਾਇਆਜਨਨਾਨਕਗੁਰਮਤਿਭਾਖੁ॥੪॥੪॥੬॥
ਮਾਰੂਮਹਲਾ੪ਘਰੁ੫॥
ੴਸਤਿਗੁਰਪ੍ਰਸਾਦਿ॥
ਹਰਿਹਰਿਭਗਤਿਭਰੇਭੰਡਾਰਾ॥
ਗੁਰਮੁਖਿਰਾਮੁਕਰੇਨਿਸਤਾਰਾ॥
ਜਿਸਨੋਕ੍ਰਿਪਾਕਰੇਮੇਰਾਸੁਆਮੀਸੋਹਰਿਕੇਗੁਣਗਾਵੈਜੀਉ॥੧॥
ਹਰਿਹਰਿਕ੍ਰਿਪਾਕਰੇਬਨਵਾਲੀ॥
ਹਰਿਹਿਰਦੈਸਦਾਸਦਾਸਮਾਲੀ॥
ਹਰਿਹਰਿਨਾਮੁਜਪਹੁਮੇਰੇਜੀਅੜੇਜਪਿਹਰਿਹਰਿਨਾਮੁਛਡਾਵੈਜੀਉ॥੧॥ਰਹਾਉ॥