GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 998
0:00 0:00
ਅੰਗ 998
0:00 0:00
Display Settings
ਸੁਖਸਾਗਰੁਅੰਮ੍ਰਿਤੁਹਰਿਨਾਉ
ਮੰਗਤਜਨੁਜਾਚੈਹਰਿਦੇਹੁਪਸਾਉ
ਹਰਿਸਤਿਸਤਿਸਦਾਹਰਿਸਤਿਹਰਿਸਤਿਮੇਰੈਮਨਿਭਾਵੈਜੀਉ॥੨॥
ਨਵੇਛਿਦ੍ਰਸ੍ਰਵਹਿਅਪਵਿਤ੍ਰਾ
ਬੋਲਿਹਰਿਨਾਮਪਵਿਤ੍ਰਸਭਿਕਿਤਾ
ਜੇਹਰਿਸੁਪ੍ਰਸੰਨੁਹੋਵੈਮੇਰਾਸੁਆਮੀਹਰਿਸਿਮਰਤਮਲੁਲਹਿਜਾਵੈਜੀਉ॥੩॥
ਮਾਇਆਮੋਹੁਬਿਖਮੁਹੈਭਾਰੀ
ਕਿਉਤਰੀਐਦੁਤਰੁਸੰਸਾਰੀ
ਸਤਿਗੁਰੁਬੋਹਿਥੁਦੇਇਪ੍ਰਭੁਸਾਚਾਜਪਿਹਰਿਹਰਿਪਾਰਿਲੰਘਾਵੈਜੀਉ॥੪॥
ਤੂਸਰਬਤ੍ਰਤੇਰਾਸਭੁਕੋਈ
ਜੋਤੂਕਰਹਿਸੋਈਪ੍ਰਭਹੋਈ
ਜਨੁਨਾਨਕੁਗੁਣਗਾਵੈਬੇਚਾਰਾਹਰਿਭਾਵੈਹਰਿਥਾਇਪਾਵੈਜੀਉ॥੫॥੧॥੭॥
ਮਾਰੂਮਹਲਾ
ਹਰਿਹਰਿਨਾਮੁਜਪਹੁਮਨਮੇਰੇ
ਸਭਿਕਿਲਵਿਖਕਾਟੈਹਰਿਤੇਰੇ
ਹਰਿਧਨੁਰਾਖਹੁਹਰਿਧਨੁਸੰਚਹੁਹਰਿਚਲਦਿਆਨਾਲਿਸਖਾਈਜੀਉ॥੧॥
ਜਿਸਨੋਕ੍ਰਿਪਾਕਰੇਸੋਧਿਆਵੈ
ਨਿਤਹਰਿਜਪੁਜਾਪੈਜਪਿਹਰਿਸੁਖੁਪਾਵੈ
ਗੁਰਪਰਸਾਦੀਹਰਿਰਸੁਆਵੈਜਪਿਹਰਿਹਰਿਪਾਰਿਲੰਘਾਈਜੀਉ॥੧॥ਰਹਾਉ
ਨਿਰਭਉਨਿਰੰਕਾਰੁਸਤਿਨਾਮੁ
ਜਗਮਹਿਸ੍ਰੇਸਟੁਊਤਮਕਾਮੁ
ਦੁਸਮਨਦੂਤਜਮਕਾਲੁਠੇਹਮਾਰਉਹਰਿਸੇਵਕਨੇੜਿਜਾਈਜੀਉ॥੨॥
ਜਿਸੁਉਪਰਿਹਰਿਕਾਮਨੁਮਾਨਿਆ
ਸੋਸੇਵਕੁਚਹੁਜੁਗਚਹੁਕੁੰਟਜਾਨਿਆ
ਜੇਉਸਕਾਬੁਰਾਕਹੈਕੋਈਪਾਪੀਤਿਸੁਜਮਕੰਕਰੁਖਾਈਜੀਉ॥੩॥
ਸਭਮਹਿਏਕੁਨਿਰੰਜਨਕਰਤਾ
ਸਭਿਕਰਿਕਰਿਵੇਖੈਅਪਣੇਚਲਤਾ
ਜਿਸੁਹਰਿਰਾਖੈਤਿਸੁਕਉਣੁਮਾਰੈਜਿਸੁਕਰਤਾਆਪਿਛਡਾਈਜੀਉ॥੪॥
ਹਉਅਨਦਿਨੁਨਾਮੁਲਈਕਰਤਾਰੇ
ਜਿਨਿਸੇਵਕਭਗਤਸਭੇਨਿਸਤਾਰੇ
ਦਸਅਠਚਾਰਿਵੇਦਸਭਿਪੂਛਹੁਜਨਨਾਨਕਨਾਮੁਛਡਾਈਜੀਉ॥੫॥੨॥੮॥
ਮਾਰੂਮਹਲਾਘਰੁ
ਸਤਿਗੁਰਪ੍ਰਸਾਦਿ
ਡਰਪੈਧਰਤਿਅਕਾਸੁਨਖੵਤ੍ਰਾਸਿਰਊਪਰਿਅਮਰੁਕਰਾਰਾ
ਪਉਣੁਪਾਣੀਬੈਸੰਤਰੁਡਰਪੈਡਰਪੈਇੰਦ੍ਰੁਬਿਚਾਰਾ॥੧॥
ਏਕਾਨਿਰਭਉਬਾਤਸੁਨੀ
ਸੋਸੁਖੀਆਸੋਸਦਾਸੁਹੇਲਾਜੋਗੁਰਮਿਲਿਗਾਇਗੁਨੀ॥੧॥ਰਹਾਉ
ਦੇਹਧਾਰਅਰੁਦੇਵਾਡਰਪਹਿਸਿਧਸਾਧਿਕਡਰਿਮੁਇਆ
ਲਖਚਉਰਾਸੀਹਮਰਿਮਰਿਜਨਮੇਫਿਰਿਫਿਰਿਜੋਨੀਜੋਇਆ॥੨॥