GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੋਰਠਿ - ਗੁਰੂ ਰਾਮਦਾਸ ਜੀ
ਅੰਗ 644
Display Settings
Translations
ਪਉੜੀ
Pauree:
पउड़ी ॥
ਹਰਿਆਪਿਵਰਤੈਆਪਿਹਰਿਆਪਿਬੁਲਾਇਦਾ
ਹਰੀ ਆਪ ਹੀ ਸਭ ਵਿਚ ਵਿਆਪ ਰਿਹਾ ਹੈ ਅਤੇ ਆਪ ਹੀ ਸਭ ਨੂੰ ਬੁਲਾਉਂਦਾ ਹੈ (ਭਾਵ, ਆਪ ਹੀ ਹਰੇਕ ਵਿਚ ਬੋਲਦਾ ਹੈ);
The Lord Himself is pervading everywhere; the Lord Himself causes us to chant His Name.
हरि आपि वरतै आपि हरि आपि बुलाइदा ॥
ਹਰਿਆਪੇਸ੍ਰਿਸਟਿਸਵਾਰਿਸਿਰਿਧੰਧੈਲਾਇਦਾ
ਸੰਸਾਰ ਨੂੰ ਆਪ ਹੀ ਰਚ ਕੇ ਹਰੇਕ ਜੀਵ ਨੂੰ ਮਾਇਆ ਦੇ ਕਜ਼ੀਏ ਵਿਚ ਲਾ ਦੇਂਦਾ ਹੈ।
The Lord Himself created the creation; He commits all to their tasks.
हरि आपे स्रिसटि सवारि सिरि धंधै लाइदा ॥
ਇਕਨਾਭਗਤੀਲਾਇਇਕਿਆਪਿਖੁਆਇਦਾ
ਇਕਨਾਂ ਨੂੰ ਆਪਣੀ ਭਗਤੀ ਵਿਚ ਲਾਉਂਦਾ ਹੈ ਤੇ ਕਈ ਜੀਵਾਂ ਨੂੰ ਆਪ ਹੀ ਭੁਲਾਉਂਦਾ ਹੈ;
He engages some in devotional worship, and others, He causes to stray.
इकना भगती लाइ इकि आपि खुआइदा ॥
ਇਕਨਾਮਾਰਗਿਪਾਇਇਕਿਉਝੜਿਪਾਇਦਾ
ਇਕਨਾਂ ਨੂੰ ਸਿੱਧੇ ਰਾਹ ਤੇ ਤੋਰਦਾ ਹੈ ਤੇ ਇਕਨਾਂ ਨੂੰ ਕੁਰਾਹੇ ਪਾ ਦੇਂਦਾ ਹੈ।
He places some on the Path, while He leads others into the wilderness.
इकना मारगि पाइ इकि उझड़ि पाइदा ॥
ਜਨੁਨਾਨਕੁਨਾਮੁਧਿਆਏਗੁਰਮੁਖਿਗੁਣਗਾਇਦਾ॥੫॥
ਦਾਸ ਨਾਨਕ ਭੀ (ਉਸ ਦੀ ਭਗਤੀ ਦੀ ਖ਼ਾਤਰ) ਨਾਮ ਸਿਮਰਦਾ ਹੈ ਤੇ ਸਤਿਗੁਰੂ ਦੇ ਸਨਮੁਖ ਹੋ ਕੇ (ਉਸ ਦੀ) ਸਿਫ਼ਤ-ਸਾਲਾਹ ਕਰਦਾ ਹੈ ॥੫॥
Servant Nanak meditates on the Naam, the Name of the Lord; as Gurmukh, he sings the Glorious Praises of the Lord. ||5||
जनु नानकु नामु धिआए गुरमुखि गुण गाइदा ॥५॥
WWW.GURBANI.WORLD
ਪਿਛਲਾ Share ਹੋਮ Save ਅਗਲਾ