ਸਲੋਕੁਮਃ੩॥
Shalok, Third Mahalaa:
सलोकु मः ३ ॥
ਜਨਮਜਨਮਕੀਇਸੁਮਨਕਉਮਲੁਲਾਗੀਕਾਲਾਹੋਆਸਿਆਹੁ॥
ਕਈ ਜਨਮਾਂ ਦੀ ਇਸ ਮਨ ਨੂੰ ਮੈਲ ਲੱਗੀ ਹੋਈ ਹੈ ਜਿਸ ਕਰਕੇ ਇਹ ਬਹੁਤ ਹੀ ਕਾਲਾ ਹੋਇਆ ਪਿਆ ਹੈ (ਚਿੱਟਾ ਨਹੀਂ ਹੋ ਸਕਦਾ),
The filth of countless incarnations sticks to this mind; it has become pitch black.
जनम जनम की इसु मन कउ मलु लागी काला होआ सिआहु ॥
ਖੰਨਲੀਧੋਤੀਉਜਲੀਨਹੋਵਈਜੇਸਉਧੋਵਣਿਪਾਹੁ॥
ਜਿਵੇਂ ਤੇਲੀ ਦੀ ਲੀਰ ਧੋਤਿਆਂ ਚਿੱਟੀ ਨਹੀਂ ਹੁੰਦੀ, ਭਾਵੇਂ ਸੌ ਵਾਰੀ ਧੋਣ ਦਾ ਜਤਨ ਕਰੋ।
The oily rag cannot be cleaned by merely washing it, even if it is washed a hundred times.
खंनली धोती उजली न होवई जे सउ धोवणि पाहु ॥
ਗੁਰਪਰਸਾਦੀਜੀਵਤੁਮਰੈਉਲਟੀਹੋਵੈਮਤਿਬਦਲਾਹੁ॥
ਜੇ ਗੁਰੂ ਦੀ ਕਿਰਪਾ ਨਾਲ ਮਨ ਜੀਊਂਦਾ ਹੀ ਮਰੇ ਤੇ ਮਤਿ ਬਦਲ ਕੇ (ਮਾਇਆ ਵਲੋਂ) ਉਲਟ ਹੋ ਜਾਏ,
By Guru's Grace, one remains dead while yet alive; his intellect is transformed, and he becomes detached from the world.
गुर परसादी जीवतु मरै उलटी होवै मति बदलाहु ॥
ਨਾਨਕਮੈਲੁਨਲਗਈਨਾਫਿਰਿਜੋਨੀਪਾਹੁ॥੧॥
ਤਾਂ ਹੇ ਨਾਨਕ! ਮੈਲ ਭੀ ਨਹੀਂ ਲੱਗਦੀ ਤੇ ਫਿਰ ਜੂਨਾਂ ਵਿਚ ਭੀ ਨਹੀਂ ਪੈਂਦਾ ॥੧॥
O Nanak, no filth sticks to him, and he does not fall into the womb again. ||1||
नानक मैलु न लगई ना फिरि जोनी पाहु ॥१॥
WWW.GURBANI.WORLD