ਮਨਹਠਿਤਰਫਨਜਿਪਈਜੇਬਹੁਤਾਘਾਲੇ॥
ਭਾਵੇਂ ਕਿਤਨੀ ਹੀ ਮਿਹਨਤ ਮਨੁੱਖ ਕਰੇ, ਰੱਬ ਵਾਲਾ ਪਾਸਾ ਮਨ ਦੇ ਹਠ ਨਾਲ ਜਿੱਤਿਆ ਨਹੀਂ ਜਾ ਸਕਦਾ;
Stubborn-mindedness will not win the Lord to one's side, no matter how much it is tried.
मनहठि तरफ न जिपई जे बहुता घाले ॥
ਤਰਫਜਿਣੈਸਤਭਾਉਦੇਜਨਨਾਨਕਸਬਦੁਵੀਚਾਰੇ॥੪॥
ਹੇ ਦਾਸ ਨਾਨਕ! ਉਹ ਮਨੁੱਖ (ਇਹ) ਪਾਸਾ ਜਿੱਤਦਾ ਹੈ ਜੋ ਸੁਭ ਭਾਵਨਾ ਵਰਤਦਾ ਹੈ ਤੇ ਗੁਰੂ ਦੇ ਸ਼ਬਦ ਨੂੰ ਵੀਚਾਰਦਾ ਹੈ ॥੪॥
The Lord is won over to your side, by offering Him your true love, O servant Nanak, and contemplating the Word of the Shabad. ||4||
तरफ जिणै सत भाउ दे जन नानक सबदु वीचारे ॥४॥