ਮਃ੩॥
Third Mahalaa:
मः ३ ॥
ਮੁੰਧੇਸੂਹਾਪਰਹਰਹੁਲਾਲੁਕਰਹੁਸੀਗਾਰੁ॥
ਹੇ ਜੀਵ-ਇਸਤ੍ਰੀ! ਮਨ ਨੂੰ ਮੋਹਣ ਵਾਲੇ ਪਦਾਰਥਾਂ ਦਾ ਪਿਆਰ ਛੱਡ ਤੇ ਪਰਮਾਤਮਾ ਦਾ ਨਾਮ-ਸਿੰਗਾਰ ਬਣਾ ਜੋ (ਮਾਨੋ, ਮਜੀਠ ਦਾ ਪੱਕਾ) ਲਾਲ ਰੰਗ ਹੈ।
O bride, forsake your red dress, and decorate yourself with the crimson color of His Love.
मुंधे सूहा परहरहु लालु करहु सीगारु ॥
ਆਵਣਜਾਣਾਵੀਸਰੈਗੁਰਸਬਦੀਵੀਚਾਰੁ॥
ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਨਾਮ ਦਾ) ਵਿਚਾਰ ਕਰ, ਜਨਮ ਮਰਨ ਵਾਲਾ ਸਿਲਸਿਲਾ ਮੁੱਕ ਜਾਇਗਾ।
Your comings and goings shall be forgotten, contemplating the Word of the Guru's Shabad.
आवण जाणा वीसरै गुर सबदी वीचारु ॥
ਮੁੰਧਸੁਹਾਵੀਸੋਹਣੀਜਿਸੁਘਰਿਸਹਜਿਭਤਾਰੁ॥
ਉਹ ਜੀਵ-ਇਸਤ੍ਰੀ ਸੋਹਣੀ ਸੁੰਦਰ ਹੈ ਜਿਸ ਦੇ ਹਿਰਦੇ-ਘਰ ਵਿਚ ਅਡੋਲ ਅਵਸਥਾ ਬਣ ਜਾਣ ਕਰਕੇ ਖਸਮ-ਪ੍ਰਭੂ ਆ ਵੱਸਦਾ ਹੈ,
The soul-bride is adorned and beautiful; the Celestial Lord, her Husband, abides in her home.
मुंध सुहावी सोहणी जिसु घरि सहजि भतारु ॥
ਨਾਨਕਸਾਧਨਰਾਵੀਐਰਾਵੇਰਾਵਣਹਾਰੁ॥੨॥
ਹੇ ਨਾਨਕ! ਉਸ ਜੀਵ-ਇਸਤ੍ਰੀ ਨੂੰ ਚੋਜੀ ਪ੍ਰਭੂ ਆਪਣੇ ਨਾਲ ਮਿਲਾ ਲੈਂਦਾ ਹੈ ॥੨॥
O Nanak, the bride ravishes and enjoys Him; and He, the Ravisher, ravishes and enjoys her. ||2||
नानक सा धन रावीऐ रावे रावणहारु ॥२॥
WWW.GURBANI.WORLD