ਜਿਸੁਅੰਤਰੁਹਿਰਦਾਸੁਧੁਹੈਤਿਸੁਜਨਕਉਸਭਿਨਮਸਕਾਰੀ॥
ਜਿਸ ਦਾ ਅੰਦਰਲਾ ਹਿਰਦਾ ਪਵਿੱਤ੍ਰ ਹੈ, ਉਸ ਨੂੰ ਸਾਰੇ ਜੀਵ ਨਮਸਕਾਰ ਕਰਦੇ ਹਨ।
Let all bow in reverence, to that humble being whose heart is pure within.
जिसु अंतरु हिरदा सुधु है तिसु जन कउ सभि नमसकारी ॥
ਜਿਸੁਅੰਦਰਿਨਾਮੁਨਿਧਾਨੁਹੈਤਿਸੁਜਨਕਉਹਉਬਲਿਹਾਰੀ॥
ਉਸ ਤੋਂ ਮੈਂ ਸਦਕੇ ਹਾਂ, ਜਿਸਦੇ ਹਿਰਦੇ ਵਿਚ ਨਾਮ (ਰੂਪ) ਖ਼ਜ਼ਾਨਾ ਹੈ,
I am a sacrifice to that humble being whose mind is filled with the treasure of the Naam.
जिसु अंदरि नामु निधानु है तिसु जन कउ हउ बलिहारी ॥
ਜਿਸੁਅੰਦਰਿਬੁਧਿਬਿਬੇਕੁਹੈਹਰਿਨਾਮੁਮੁਰਾਰੀ॥
ਜਿਸ ਦੇ ਅੰਦਰ (ਭਲੀ) ਮੱਤ ਹੈ, (ਚੰਗੇ ਮੰਦੇ ਦੀ) ਪਛਾਣ ਹੈ ਤੇ ਹਰੀ ਮੁਰਾਰੀ ਦਾ ਨਾਮ ਹੈ।
He has a discriminating intellect; he meditates on the Name of the Lord.
जिसु अंदरि बुधि बिबेकु है हरि नामु मुरारी ॥
ਸੋਸਤਿਗੁਰੁਸਭਨਾਕਾਮਿਤੁਹੈਸਭਤਿਸਹਿਪਿਆਰੀ॥
ਉਹ ਸਤਿਗੁਰੂ ਸਭ ਜੀਵਾਂ ਦਾ ਮਿੱਤ੍ਰ ਹੈ ਤੇ ਸਾਰੀ ਸ੍ਰਿਸ਼ਟੀ ਉਸ ਨੂੰ ਪਿਆਰੀ ਲੱਗਦੀ ਹੈ।
That True Guru is a friend to all; everyone is dear to Him.
सो सतिगुरु सभना का मितु है सभ तिसहि पिआरी ॥
ਸਭੁਆਤਮਰਾਮੁਪਸਾਰਿਆਗੁਰਬੁਧਿਬੀਚਾਰੀ॥੯॥
ਸਤਿਗੁਰੂ ਦੀ ਸਮਝ ਨੇ ਤਾਂ ਇਹ ਸਮਝਿਆ ਹੈ ਕਿ ਸਭ ਥਾਈਂ ਪਰਮਾਤਮਾ ਨੇ ਆਪਣਾ ਆਪ ਪਸਾਰਿਆ ਹੋਇਆ ਹੈ ॥੯॥
The Lord, the Supreme Soul, is pervading everywhere; reflect upon the wisdom of the Guru's Teachings. ||9||
सभु आतम रामु पसारिआ गुर बुधि बीचारी ॥९॥
WWW.GURBANI.WORLD