ਰਾਤਿਕਾਰਣਿਧਨੁਸੰਚੀਐਭਲਕੇਚਲਣੁਹੋਇ॥
ਜੇ ਸਿਰਫ਼ ਰਾਤ ਦੀ ਖ਼ਾਤਰ ਧਨ ਇਕੱਠਾ ਕਰੀਏ ਤੇ ਸਵੇਰੇ (ਉੱਠ ਕੇ ਓਥੋਂ) ਤੁਰ ਪੈਣਾ ਹੋਵੇ,
He accumulates wealth during the night of his life, but in the morning, he must depart.
राति कारणि धनु संचीऐ भलके चलणु होइ ॥
ਨਾਨਕਨਾਲਿਨਚਲਈਫਿਰਿਪਛੁਤਾਵਾਹੋਇ॥੨॥
ਹੇ ਨਾਨਕ! (ਤੁਰਨ ਲੱਗਿਆਂ ਉਹ ਧਨ) ਨਾਲ ਜਾ ਨਾ ਸਕੇ ਤਾਂ ਹੱਥ ਮਲਣੇ ਪੈਂਦੇ ਹਨ ॥੨॥
O Nanak, it shall not go along with him, and so he regrets. ||2||
नानक नालि न चलई फिरि पछुतावा होइ ॥२॥