GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੂਹੀ - ਗੁਰੂ ਅਮਰਦਾਸ ਜੀ
ਅੰਗ 789
Display Settings
Translations
ਪਉੜੀ
Pauree:
पउड़ी ॥
ਆਪੇਹੁਕਮੁਚਲਾਇਦਾਜਗੁਧੰਧੈਲਾਇਆ
ਪ੍ਰਭੂ ਆਪ ਹੀ ਆਪਣਾ ਹੁਕਮ ਵਰਤਾ ਰਿਹਾ ਹੈ ਤੇ ਜਗਤ ਨੂੰ ਉਸ ਨੇ ਆਪ ਹੀ ਮਾਇਕ ਧੰਧੇ ਵਿਚ ਲਾ ਰੱਖਿਆ ਹੈ।
He Himself issues His Commands, and links the people of the world to their tasks.
आपे हुकमु चलाइदा जगु धंधै लाइआ ॥
ਇਕਿਆਪੇਹੀਆਪਿਲਾਇਅਨੁਗੁਰਤੇਸੁਖੁਪਾਇਆ
ਜਿਨ੍ਹਾਂ ਨੂੰ ਉਸ ਨੇ ਆਪ ਹੀ (ਨਾਮ ਵਿਚ) ਜੋੜ ਰੱਖਿਆ ਹੈ ਉਹਨਾਂ ਨੇ ਗੁਰੂ ਦੀ ਸਰਨ ਪੈ ਕੇ ਸੁਖ ਹਾਸਲ ਕੀਤਾ ਹੈ।
He Himself joins some to Himself, and through the Guru, they find peace.
इकि आपे ही आपि लाइअनु गुर ते सुखु पाइआ ॥
ਦਹਦਿਸਇਹੁਮਨੁਧਾਵਦਾਗੁਰਿਠਾਕਿਰਹਾਇਆ
ਮਨੁੱਖ ਦਾ ਇਹ ਮਨ ਦਸੀਂ ਪਾਸੀਂ ਦੌੜਦਾ ਹੈ, (ਸਰਨ ਆਏ ਮਨੁੱਖ ਦਾ ਮਨ) ਗੁਰੂ ਨੇ (ਹੀ) ਰੋਕ ਕੇ ਰੱਖਿਆ ਹੈ।
The mind runs around in the ten directions; the Guru holds it still.
दह दिस इहु मनु धावदा गुरि ठाकि रहाइआ ॥
ਨਾਵੈਨੋਸਭਲੋਚਦੀਗੁਰਮਤੀਪਾਇਆ
ਸਾਰੀ ਲੋਕਾਈ ਪ੍ਰਭੂ ਦੇ ਨਾਮ ਦੀ ਤਾਂਘ ਕਰਦੀ ਹੈ, ਪਰ ਮਿਲਦਾ ਗੁਰੂ ਦੀ ਮਤਿ ਲਿਆਂ ਹੀ ਹੈ।
Everyone longs for the Name, but it is only found through the Guru's Teachings.
नावै नो सभ लोचदी गुरमती पाइआ ॥
ਧੁਰਿਲਿਖਿਆਮੇਟਿਸਕੀਐਜੋਹਰਿਲਿਖਿਪਾਇਆ॥੧੨॥
(ਗੁਰੂ ਦਾ ਮਿਲਣਾ ਭੀ ਭਾਗਾਂ ਦੀ ਗੱਲ ਹੈ, ਤੇ) ਜੋ ਲੇਖ ਪ੍ਰਭੂ ਨੇ ਮੁੱਢ ਤੋਂ ਬੰਦੇ ਦੇ ਮੱਥੇ ਲਿਖ ਦਿੱਤਾ ਹੈ ਉਹ ਮਿਟਾਇਆ ਨਹੀਂ ਜਾ ਸਕਦਾ ॥੧੨॥
Your pre-ordained destiny, written by the Lord in the very beginning, cannot be erased. ||12||
धुरि लिखिआ मेटि न सकीऐ जो हरि लिखि पाइआ ॥१२॥
WWW.GURBANI.WORLD
ਪਿਛਲਾ Share ਹੋਮ Save ਅਗਲਾ