GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੋਰਠਿ - ਗੁਰੂ ਅੰਗਦ ਦੇਵ ਜੀ
ਅੰਗ 653
Display Settings
Translations
ਮਃ
Second Mahalaa:
मः २ ॥
ਨਕਿਨਥਖਸਮਹਥਕਿਰਤੁਧਕੇਦੇ
ਜੀਵ ਦੇ ਨੱਕ ਵਿਚ (ਰਜ਼ਾ ਦੀ) ਨੱਥ (ਨਕੇਲ) ਹੈ ਜੋ ਖਸਮ ਪ੍ਰਭੂ ਦੇ (ਆਪਣੇ) ਹੱਥ ਵਿਚ ਹੈ, ਪਿਛਲੇ ਕੀਤੇ ਹੋਏ ਕੰਮਾਂ ਅਨੁਸਾਰ ਬਣਿਆ ਸੁਭਾਉ ਹੁਣ ਧੱਕ ਕੇ ਚਲਾ ਰਿਹਾ ਹੈ।
The string through the nose is in the hands of the Lord Master; one's own actions drive him on.
नकि नथ खसम हथ किरतु धके दे ॥
ਜਹਾਦਾਣੇਤਹਾਂਖਾਣੇਨਾਨਕਾਸਚੁਹੇ॥੨॥
ਹੇ ਨਾਨਕ! ਸੱਚ ਇਹ ਹੈ ਕਿ ਜਿਥੇ ਜੀਵ ਦਾ ਦਾਣਾ-ਪਾਣੀ ਹੁੰਦਾ ਹੈ ਉਥੇ ਖਾਣਾ ਪੈਂਦਾ ਹੈ ॥੨॥
Wherever his food is, there he eats it; O Nanak, this is the Truth. ||2||
जहा दाणे तहां खाणे नानका सचु हे ॥२॥
WWW.GURBANI.WORLD
ਪਿਛਲਾ Share ਹੋਮ Save ਅਗਲਾ