ਨਾਨਕਪ੍ਰੀਤਿਲਾਈਤਿਨਿਸਾਚੈਤਿਸੁਬਿਨੁਰਹਣੁਨਜਾਈ॥
ਉਸ ਸੱਚੇ ਹਰੀ ਨੇ ਨਾਨਕ ਦੇ (ਹਿਰਦੇ ਵਿਚ) ਪ੍ਰੇਮ ਪੈਦਾ ਕੀਤਾ ਹੈ, (ਹੁਣ) ਉਸ ਤੋਂ ਬਿਨਾ ਜੀਵਿਆ ਨਹੀਂ ਜਾਂਦਾ;
Nanak loves the True Lord; without Him, he cannot even survive.
नानक प्रीति लाई तिनि साचै तिसु बिनु रहणु न जाई ॥
ਸਤਿਗੁਰੁਮਿਲੈਤਪੂਰਾਪਾਈਐਹਰਿਰਸਿਰਸਨਰਸਾਈ॥੨॥
(ਕਿਵੇਂ ਮਿਲੇ?) ਸਤਿਗੁਰੂ ਮਿਲ ਪਏ ਤਾਂ ਪੂਰਾ ਹਰੀ ਲੱਭ ਪੈਂਦਾ ਹੈ ਤੇ ਜੀਭ ਹਰੀ-ਨਾਮ ਦੇ ਸੁਆਦ ਵਿਚ ਰਸ ਜਾਂਦੀ ਹੈ ॥੨॥
Meeting the True Guru, one finds the Perfect Lord, and the tongue enjoys the sublime essence of the Lord. ||2||
सतिगुरु मिलै त पूरा पाईऐ हरि रसि रसन रसाई ॥२॥