GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੋਰਠਿ - ਗੁਰੂ ਰਾਮਦਾਸ ਜੀ
ਅੰਗ 650
Display Settings
Translations
ਪਉੜੀ
Pauree:
पउड़ी ॥
ਹਉਬਲਿਹਾਰੀਤਿੰਨਕੰਉਜੋਗੁਰਮੁਖਿਸਿਖਾ
ਜੋ ਸਿੱਖ ਸਤਿਗੁਰੂ ਦੇ ਸਨਮੁਖ ਹਨ, ਮੈਂ ਉਹਨਾਂ ਤੋਂ ਸਦਕੇ ਹਾਂ।
I am a sacrifice to those Sikhs who are Gurmukhs.
हउ बलिहारी तिंन कंउ जो गुरमुखि सिखा ॥
ਜੋਹਰਿਨਾਮੁਧਿਆਇਦੇਤਿਨਦਰਸਨੁਪਿਖਾ
ਜੋ ਹਰੀ-ਨਾਮ ਸਿਮਰਦੇ ਹਨ (ਜੀ ਚਾਹੁੰਦਾ ਹੈ) ਮੈਂ ਉਹਨਾਂ ਦਾ ਦਰਸ਼ਨ ਕਰਾਂ,
I behold the Blessed Vision, the Darshan of those who meditate on the Lord's Name.
जो हरि नामु धिआइदे तिन दरसनु पिखा ॥
ਸੁਣਿਕੀਰਤਨੁਹਰਿਗੁਣਰਵਾਹਰਿਜਸੁਮਨਿਲਿਖਾ
(ਉਹਨਾਂ ਪਾਸੋਂ) ਕੀਰਤਨ ਸੁਣ ਕੇ ਹਰੀ ਦੇ ਗੁਣ ਗਾਵਾਂ ਤੇ ਹਰੀ-ਜਸ ਮਨ ਵਿਚ ਉੱਕਰ ਲਵਾਂ,
Listening to the Kirtan of the Lord's Praises, I contemplate His virtues; I write His Praises on the fabric of my mind.
सुणि कीरतनु हरि गुण रवा हरि जसु मनि लिखा ॥
ਹਰਿਨਾਮੁਸਲਾਹੀਰੰਗਸਿਉਸਭਿਕਿਲਵਿਖਕ੍ਰਿਖਾ
ਪ੍ਰੇਮ ਨਾਲ ਹਰੀ-ਨਾਮ ਦੀ ਸਿਫ਼ਤਿ ਕਰਾਂ ਤੇ (ਆਪਣੇ) ਸਾਰੇ ਪਾਪ ਕੱਟ ਦਿਆਂ।
I praise the Lord's Name with love, and eradicate all my sins.
हरि नामु सलाही रंग सिउ सभि किलविख क्रिखा ॥
ਧਨੁਧੰਨੁਸੁਹਾਵਾਸੋਸਰੀਰੁਥਾਨੁਹੈਜਿਥੈਮੇਰਾਗੁਰੁਧਰੇਵਿਖਾ॥੧੯॥
ਉਹ ਸਰੀਰ-ਥਾਂ ਧੰਨ ਹੈ, ਸੁੰਦਰ ਹੈ ਜਿਥੇ ਪਿਆਰਾ ਸਤਿਗੁਰੂ ਪੈਰ ਰੱਖਦਾ ਹੈ (ਭਾਵ, ਆ ਵੱਸਦਾ ਹੈ) ॥੧੯॥
Blessed, blessed and beauteous is that body and place, where my Guru places His feet. ||19||
धनु धंनु सुहावा सो सरीरु थानु है जिथै मेरा गुरु धरे विखा ॥१९॥
WWW.GURBANI.WORLD
ਪਿਛਲਾ Share ਹੋਮ Save ਅਗਲਾ