ਗੁਰਮੁਖਿਪ੍ਰਹਿਲਾਦਿਜਪਿਹਰਿਗਤਿਪਾਈ॥
ਸਤਿਗੁਰੂ ਦੇ ਸਨਮੁਖ ਹੋ ਕੇ ਪ੍ਰਹਿਲਾਦ ਨੇ ਹਰੀ ਦਾ ਨਾਮ ਜਪ ਕੇ ਉੱਚੀ ਆਤਮਕ ਅਵਸਥਾ ਪ੍ਰਾਪਤ ਕੀਤੀ;।
As Gurmukh, Prahlaad meditated on the Lord, and was saved.
गुरमुखि प्रहिलादि जपि हरि गति पाई ॥
ਗੁਰਮੁਖਿਜਨਕਿਹਰਿਨਾਮਿਲਿਵਲਾਈ॥
ਸਤਿਗੁਰੂ ਦੇ ਸਨਮੁਖ ਹੋ ਕੇ ਜਨਕ ਨੇ ਹਰੀ ਦੇ ਨਾਮ ਵਿਚ ਬਿਰਤੀ ਜੋੜੀ।
As Gurmukh, Janak lovingly centered his consciousness on the Lord's Name.
गुरमुखि जनकि हरि नामि लिव लाई ॥
ਗੁਰਮੁਖਿਬਸਿਸਟਿਹਰਿਉਪਦੇਸੁਸੁਣਾਈ॥
ਸਤਿਗੁਰੂ ਦੇ ਸਨਮੁਖ ਹੋ ਕੇ ਵਸ਼ਿਸ਼ਟ ਨੇ ਹਰੀ ਦਾ ਉਪਦੇਸ਼ (ਹੋਰਨਾਂ ਨੂੰ) ਸੁਣਾਇਆ।
As Gurmukh, Vashisht taught the Teachings of the Lord.
गुरमुखि बसिसटि हरि उपदेसु सुणाई ॥
ਬਿਨੁਗੁਰਹਰਿਨਾਮੁਨਕਿਨੈਪਾਇਆਮੇਰੇਭਾਈ॥
ਹੇ ਮੇਰੇ ਭਾਈ! ਸਤਿਗੁਰੂ ਤੋਂ ਬਿਨਾ ਕਿਸੇ ਨੇ ਨਾਮ ਨਹੀਂ ਲੱਭਾ।
Without the Guru, no one has found the Lord's Name, O my Siblings of Destiny.
बिनु गुर हरि नामु न किनै पाइआ मेरे भाई ॥
ਗੁਰਮੁਖਿਹਰਿਭਗਤਿਹਰਿਆਪਿਲਹਾਈ॥੧੩॥
ਸਤਿਗੁਰੂ ਦੇ ਸਨਮੁਖ ਹੋਏ ਮਨੁੱਖ ਨੂੰ ਪ੍ਰਭੂ ਨੇ ਆਪਣੀ ਭਗਤੀ ਆਪ ਬਖ਼ਸ਼ੀ ਹੈ ॥੧੩॥
The Lord blesses the Gurmukh with devotion. ||13||
गुरमुखि हरि भगति हरि आपि लहाई ॥१३॥
WWW.GURBANI.WORLD