ਇਕੋਕੰਤੁਸਬਾਈਆਜਿਤੀਦਰਿਖੜੀਆਹ॥
ਜਿਤਨੀਆਂ ਭੀ ਜੀਵ-ਇਸਤ੍ਰੀਆਂ ਖਸਮ-ਪ੍ਰਭੂ ਦੇ ਬੂਹੇ ਤੇ ਖਲੋਤੀਆਂ ਹੋਈਆਂ ਹਨ। ਉਹਨਾਂ ਸਭਨਾਂ ਦਾ ਇੱਕ ਪ੍ਰਭੂ ਹੀ ਰਾਖਾ ਹੈ।
There is only the one Husband Lord, for all who stand at His Door.
इको कंतु सबाईआ जिती दरि खड़ीआह ॥
ਨਾਨਕਕੰਤੈਰਤੀਆਪੁਛਹਿਬਾਤੜੀਆਹ॥੨॥
ਹੇ ਨਾਨਕ! ਖਸਮ-ਪ੍ਰਭੂ ਦੇ ਪਿਆਰ ਰੰਗ ਵਿਚ ਰੰਗੀਆਂ ਹੋਈਆਂ ਪ੍ਰਭੂ ਦੀਆਂ ਹੀ ਮੋਹਣੀਆਂ ਗੱਲਾਂ (ਇਕ ਦੂਜੀ ਪਾਸੋਂ) ਪੁੱਛਦੀਆਂ ਹਨ ॥੨॥
O Nanak, they ask for news of their Husband Lord, from those who are imbued with His Love. ||2||
नानक कंतै रतीआ पुछहि बातड़ीआह ॥२॥